Home » FEATURED NEWS (page 2)

FEATURED NEWS

ਦਿੱਲੀ ਹਿੰਸਾ: ਦੰਗਾਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ

New Delhi:

ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਵਿੱਚ ਨਵੇਂ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਭੜਕੀ ਫ਼ਿਰਕੂ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਦੋ ਸੌ ਤੋਂ ਵੱਧ ਲੋਕ ਜ਼ਖ਼ਮੀ ਹਨ, ਜਿਨ੍ਹਾਂ ਵਿੱਚ 48 ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲੀਸ ਅੱਜ ਵੀ ਦੰਗਾਕਾਰੀਆਂ ਨੂੰ ਡੱਕਣ ਵਿੱਚ ਨਾਕਾਮ ਰਹੀ। ਦੰਗਾਕਾਰੀਆਂ ਨੇ ਦੁਕਾਨਾਂ ਲੁੱਟੀਆਂ ਤੇ ਮਗਰੋਂ ਇਨ੍ਹਾਂ ਨੂੰ ਅੱਗ ...

Read More »

ਮੁਅੱਤਲ ਡੀਐੱਸਪੀ ਨੇ ਖੁਰਾਕ ਮੰਤਰੀ ’ਤੇ ਲਾਏ ਗੰਭੀਰ ਦੋਸ਼

dsw

ਚੰਡੀਗੜ੍ਹ : ਪੰਜਾਬ ਪੁਲੀਸ ਦੇ ਮੁਅੱਤਲ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਸਾਲ 1992 ਵਿੱਚ ਲੁਧਿਆਣਾ ਦੀ ਗੁੜ ਮੰਡੀ ’ਚ ਹੋਏ ਬੰਬ ਧਮਾਕੇ ਅਤੇ ਗੈਰ-ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਰਗੇ ਗੰਭੀਰ ਦੋਸ਼ ਲਗਾਏ ਹਨ। ਮੁਅੱਤਲ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਇੱਥੇ ਪ੍ਰੈੱਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ...

Read More »

ਬੇਅਦਬੀ ਦੇ ਦੋਸ਼ੀ ਨਾ ਫੜਨ ਤੇ ਸੌਦਾ-ਸਾਧ ਨਾਲ ਯਾਰੀ ਬਾਦਲਾਂ ਦੇ ਪਤਨ ਦਾ ਕਾਰਨ ਬਣੀ?

1q

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨਾ ਫੜਨ ਅਤੇ ਸੌਦਾ-ਸਾਧ ਨਾਲ ਵੋਟਾਂ ਦੀ ਯਾਰੀ ਪਾਉਣ ਕਰ ਕੇ ਹੀ ਬਾਦਲ ਪਰਵਾਰ ਦੇ ਪਤਨ ਦਾ ਕਾਰਨ ਬਣਨ ਜਾਣ ਦੀ ਚਰਚਾ ਸਿੱਖ-ਕੌਮ, ਪੰਥਕ ਤੇ ਸਿਆਸੀ ਹਲਕਿਆਂ ਵਿਚ ਹੈ। ਬੇਅਦਬੀ ਕਾਂਡ ਬਾਦਲ ਸਰਕਾਰ ਸਮੇਂ ਹੋਇਆ ਸੀ।ਸਿੱਖ ਸਿਆਸਤ ਨੂੰ ਸਮਝਣ ਵਾਲਿਆਂ ਦਾ ਕਹਿਣਾ ਹੈ ਕਿ ‘ਜਥੇਦਾਰਾਂ’ ਨੂੰ ਘਰ ਸੱਦ ਕੇ ਸੌਦਾ-ਸਾਧ ...

Read More »

SBI ਖਾਤਾ ਧਾਰਕ ਹੋ ਜਾਣ ਸਾਵਧਾਨ,1ਮਾਰਚ ਤੋਂ ਬਦਲਣਗੇ ਨਿਯਮ

d2

ਨਵੀਂ ਦਿੱਲੀ: ਵੈਸੇ ਤਾਂ ਹਰ ਮਹੀਨੇ ਬੈਂਕ ਤੋਂ ਬਹੁਤ ਸਾਰੇ ਨਿਯਮਾਂ ਵਿਚ ਬਦਲਾਅ ਹੁੰਦੇ ਰਹਿੰਦੇ ਹਨ ਪਰ 1 ਮਾਰਚ ਤੋਂ ਤਿੰਨ ਵੱਡੇ ਨਿਯਮ ਬਦਲ ਰਹੇ ਹਨ। ਜਿਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਖ਼ਾਸਕਰ ਜੇ ਤੁਹਾਡਾ ਐਸਬੀਆਈ ਬੈਂਕ ਵਿੱਚ ਖਾਤਾ ਹੈ, ਤਾਂ ਤੁਸੀਂ ਵੀ ਪ੍ਰਭਾਵਿਤ ਹੋ ਸਕਦੇ ਹੋ। ਇਸ ਤੋਂ ਇਲਾਵਾ ਪਿਛਲੇ ਸਾਲ ਜੀਐਸਟੀ ਕੌਂਸਲ ਨੇ ਇਕ ਵੱਡਾ ਫੈਸਲਾ ਲਿਆ ...

Read More »

ਹੁਣ ਆ ਗਿਆ ਹੈ ਦੇਸੀ ਫਰਿੱਜ

ff

ਨਵੀਂ ਦਿੱਲੀ : ਸ਼ਹਿਰਾਂ ਦੀ ਤਰਜ਼ ‘ਤੇ ਪਿੰਡ ਵਿਚ ਰਹਿ ਰਹੇ ਕਿਸਾਨ ਵੀ ਹਰੀਆਂ ਸਬਜ਼ੀਆਂ, ਫਲ਼, ਫੁੱਲ ਨੂੰ ਲੰਬੇ ਸਮੇਂ ਤੱਕ ਦੇਸੀ ਫਰਿੱਜ ਵਿਚ ਸੁਰੱਖਿਅਤ ਰੱਖ ਸਕਣਗੇ। ਉਹ ਵੀ ਕਿਸੇ ਇਲੈਕਟ੍ਰਾਨਿਕ ਤਕਨੀਕ ਨੂੰ ਅਪਣਾਏ ਬਿਨਾਂ ਕਿਉਂਕਿ ਜੰਗਲਾਤ ਵਿਭਾਗ ਨੇ ਪਹਿਲੀ ਵਾਰ ਕਿਸਾਨਾਂ ਲਈ ਦੇਸੀ ਕੋਲਡ ਸਟੋਰ ਦੀ ਤਕਨੀਕ ਤਿਆਰ ਕੀਤੀ ਹੈ। ਇਸ ਤਕਨੀਕ ਨੂੰ ਜ਼ੀਰੋ ਐਨਰਜੀ ਕੂਲ ਚੈਂਬਰ ਵੀ ਕਿਹਾ ...

Read More »