Home » FEATURED NEWS (page 3)

FEATURED NEWS

ਇਰਾਨ ਨੇ ਮੁੜ ਪਾਇਆ ਟਰੰਪ ਦੇ ‘ਸਿਰ’ ਦਾ ਮੁੱਲ!

sw

ਤਹਿਰਾਨ : ਇਰਾਨ ਅਤੇ ਅਮਰੀਕਾ ਵਿਚਾਲੇ ਵਧਿਆ ਤਣਾਅ ਭਾਵੇਂ ਇਕ ਵਾਰ ਘੱਟ ਗਿਆ ਹੈ ਪਰ ਅੰਦਰ-ਖਾਤੇ ਦੋਵਾਂ ਦੇਸ਼ਾਂ ਵਿਚਾਲੇ ਕਸੀਦਗੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਅਮਰੀਕਾ ਵਲੋਂ ਏਅਰ ਸਟਰਾਈਕ ਕਰ ਕੇ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਇਰਾਨ ਗੁੱਸੇ ਤੇ ਬਦਲੇ ਭਾਵਨਾ ਤਹਿਤ ਉਸਲ-ਵੱਟੇ ਲੈ ਲਿਆ ਹੈ। ਇਸੇ ਤਹਿਤ ਇਰਾਨ ਦੇ ਇਕ ਸੰਸਦ ਮੈਂਬਰ ਨੇ ਅਮਰੀਕੀ ਰਾਸ਼ਟਰਪਤੀ ...

Read More »

ਕੇਜਰੀਵਾਲ ਦੀ ‘ਡਬਲ ਸੈਂਚਰੀ’ : ਜਾਇਦਾਦ ਦੇ ਨਾਲ-ਨਾਲ ਕੇਸ ਵੀ ਹੋਏ ਦੁੱਗਣੇ!

kk

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਕ ‘ਗ਼ਰੀਬ’ ਸਿਆਸੀ ਆਗੂ ਵਜੋਂ ਜਾਣਿਆ ਜਾਂਦਾ ਹੈ। ਪਰ ਹੁਣ ਉਹ ਵੀ ਕਰੋੜਪਤੀਆਂ ਦੀ ਗਿਣਤੀ ‘ਚ ਸ਼ੁਮਾਰ ਹੋਣ ਲੱਗ ਪਏ ਹਨ। ਭਾਵੇਂ ਉਨ੍ਹਾਂ ਦੀ ‘ਸਾਦਗੀ’ ‘ਚ ਕੋਈ ਫ਼ਰਕ ਨਹੀਂ ਪਿਆ, ਪਰ ਜਾਇਦਾਦ ਦੁੱਗਣੀ ਜ਼ਰੂਰ ਹੋ ਗਈ ਹੈ। ਦਿੱਲੀ ਚੋਣਾਂ ਲਈ ਉਨ੍ਹਾਂ ਨੇ ਨਾਮਜ਼ਦਗੀ ਪ੍ਰਕਿਰਿਆ ਦੇ ਅਖ਼ੀਰਲੇ ਦਿਨ ਕਾਗ਼ਜ਼ ਭਰੇ ...

Read More »

ਸਿਡਨੀ ਦੇ ਲੇਨ ਕੋਵ ਸਕੂਲ ‘ਚ ਲੱਗੀ ਅੱਗ

scc

ਸਿਡਨੀ : ਸਿਡਨੀ ਦੇ ਉੱਤਰੀ ਇਲਾਕੇ ਲੌਗੇਵੇਵਿਲ ਆਰਡੀ ਦੇ ਲੇਨਕੋਵ ਸਕੂਲ ਵਿਚ ਕੱਲ ਬਾਅਦ ਦੁਪਹਿਰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰੋਂ ਹੀ ਦੇਖੀਆਂ ਜਾ ਸਕਦੀਆਂ ਸਨ। ਅੱਗ ਕਾਰਨ ਆਸਮਾਨ ਵਿੱਚ ਕਾਲਾ ਧੂੰਆਂ ਅਤੇ ਲਪਟਾਂ ਆਸਾਨੀ ਨਾਲ ਦੇਖੀਆਂ ਜਾ ਸਕਦੀਆਂ ਸਨ ।ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ...

Read More »

1984 ਦੇ ਕਤਲੇਆਮ ਬਾਰੇ ਸੱਚ ਜੋ ਜਸਟਿਸ ਢੀਂਗਰਾ ਨੇ ਮੰਨਿਆ

jj

ਜਸਟਿਸ ਗੋਇਲ ਅਤੇ ਮੁਰਲੀਧਰ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਣ ਤੋਂ ਬਾਅਦ 1984 ਸਿੱਖ ਕਤਲੇਆਮ ਬਾਰੇ ਜਸਟਿਸ ਢੀਂਗਰਾ ਦੀ ਵਿਸ਼ੇਸ਼ ਜਾਂਚ ਟੀਮ ਨੇ ਇਤਿਹਾਸਕ ਕਹੇ ਜਾਣ ਵਾਲੇ ਕੁੱਝ ਸ਼ਬਦ ਲਿਖ ਦਿਤੇ ਹਨ ਜੋ ਸੱਚਾਈ ਨੂੰ ਉਸ ਦੇ ਅਸਲ ਰੂਪ ਵਿਚ ਪੇਸ਼ ਕਰਦੇ ਹਨ। ਜਸਟਿਸ ਢੀਂਗਰਾ ਨੇ 1984 ਦੇ ਕਤਲੇਆਮ ਤੋਂ ਬਾਅਦ ਦੇ ਹਾਲਾਤ ਨੂੰ ਬੜੀ ਬਹਾਦਰੀ ਤੇ ਨਿਰਪੱਖਤਾ ਨਾਲ ਪੇਸ਼ ...

Read More »

ਭਾਜਪਾ ਆਈਟੀ ਸੈੱਲ ਦੇ ਮੁੱਖੀ ਨੂੰ ਮਿਲਿਆ ਇਕ ਕਰੋੜ ਰੁਪਏ ਦਾ ਨੋਟਿਸ

bj

ਨਵੀਂ ਦਿੱਲੀ : ਭਾਜਪਾ ਆਈਟੀ ਸੈੱਲ ਦੇ ਮੁੱਖੀ ਅਮੀਤ ਮਾਲਵੀਆ ਨੂੰ ਇਕ ਕਰੋੜ ਰੁਪਏ ਮਾਨਹਾਨੀ ਦਾ ਨੋਟਿਸ ਮਿਲਿਆ ਹੈ। ਇਹ ਨੋਟਿਸ ਉਨ੍ਹਾਂ ਨੂੰ ਸ਼ਾਹੀਨ ਬਾਗ ਵਿਚ ਸੀਏਏ ਵਿਰੁੱਧ ਧਰਨੇ ਤੇ ਬੈਠੀਆਂ ਔਰਤਾ ‘ਤੇ ਕਥਿਤ ਤੌਰ ਉੱਤੇ 500-700 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਦਾ ਆਰੋਪ ਲਗਾਉਣ ਕਰਕੇ ਦਿੱਤਾ ਗਿਆ ਹੈ। ਦਰਅਸਲ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਮੁੱਖੀ ਅਮੀਤ ਮਾਲਵੀਆ ...

Read More »