Home » FEATURED NEWS (page 31)

FEATURED NEWS

ਹੁਣ ਟਰਾਂਸਜੈਂਡਰ ਵੀ ਕਰ ਸਕਣਗੇ ਨੌਕਰੀ, ਰਾਜ ਸਭਾ ’ਚ ਬਿੱਲ ਪਾਸ

tt

ਨਵੀਂ ਦਿੱਲੀ- ਟਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਸੁਰੱਖਿਆ) ਬਿਲ 2019 ਮੰਗਲਵਾਰ ਨੂੰ ਰਾਜ ਸਭਾ ‘ਚ ਪਾਸ ਹੋ ਗਿਆ ਹੈ। ਇਸ ਤੋਂ ਪਹਿਲਾਂ 5 ਅਗਸਤ 2019 ਨੂੰ ਬਿੱਲ ਨੂੰ ਲੋਕ ਸਭਾ ਨੇ ਮਨਜ਼ੂਰੀ ਦੇ ਦਿੱਤੀ ਸੀ। ਇਹ ਬਿੱਲ ਟਰਾਂਸਜੈਂਡਰਾਂ ਨੂੰ ਸਮਾਜ ਦੀ ਮੁੱਖ ਧਾਰਾ ‘ਚ ਲਿਆਉਣ ਅਤੇ ਉਨ੍ਹਾਂ ਦੀ ਸਮਾਜਿਕ, ਆਰਥਿਕ ਅਤੇ ਵਿਦਿਅਕ ਸ਼ਕਤੀਕਰਨ ਲਈ ਇਕ ਵਿਧੀ ਪ੍ਰਦਾਨ ਕਰਦਾ ਹੈ।ਇਸ ਬਿੱਲ ‘ਚ ...

Read More »

ਸਿਟੀ ਸੈਂਟਰ ਘੁਟਾਲੇ ‘ਚੋਂ ਕੈਪਟਨ ਸਣੇ 32 ਮੁਲਜ਼ਮ ਬਰੀ

cca

ਲੁਧਿਆਣਾ : ਬਹੁਚਰਚਿਤ ਤੇ ਬਹੁ ਕਰੋੜੀ ਸਿਟੀ ਸੈਂਟਰ ਘੁਟਾਲੇ ‘ਚ ਅੱਜ ਲੁਧਿਆਣਾ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਮੇਤ ਸਾਰੇ ਮੁਲਜ਼ਮ ਲੁਧਿਆਣਾ ਅਦਾਲਤ ‘ਚ ਪੇਸ਼ ਹੋਏ ਸਨ। ਕੀ ਸੀ ਮਾਮਲਾ? ਦਰਅਸਲ ਸਤੰਬਰ, 2006 ‘ਚ ਇਸ ਮਾਮਲੇ ‘ਚ ਭ੍ਰਿਸ਼ਟਾਚਾਰ ਦੀ ...

Read More »

ਅਜੀਤ ਪਵਾਰ ਨੂੰ ਠੀਕ ਥਾਂ ਮਿਲੇਗੀ, ਉਹ ਬਹੁਤ ਵੱਡਾ ਕੰਮ ਕਰ ਕੇ ਆਏ ਹਨ- ਸੰਜੇ ਰਾਉਤ

aa

ਮੁੰਬਈ- ਮਹਾਰਾਸ਼ਟਰ ’ਚ ਮੰਗਲਵਾਰ ਨੂੰ ਤੇਜ਼ੀ ਨਾਲ ਬਦਲੇ ਸਿਆਸੀ ਹਾਲਾਤ ਤੋਂ ਬਾਅਦ ਊਧਵ ਠਾਕਰੇ ਨੂੰ ‘ਮਹਾ ਵਿਕਾਸ ਆਗਾੜੀ’ ਦਾ ਆਗੂ ਚੁਣ ਲਿਆ ਗਿਆ ਹੈ। ਉਹ ਕੱਲ੍ਹ ਭਾਵ ਵੀਰਵਾਰ ਨੂੰ ਮੁੰਬਈ ਦੇ ਸ਼ਿਵਾਜੀ ਮੈਦਾਨ ’ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਸ਼ਿਵ ਸੈਨਾ ਦਾ ਕੋਈ ਆਗੂ ਮੁੱਖ ਮੰਤਰੀ ਬਣੇਗਾ। ਇਸ ਦੌਰਾਨ ਸ਼ਿਵ ਸੈਨਾ ਆਗੂ ਤੇ ...

Read More »

ਸਿਮਰਜੀਤ ਬੈਂਸ ਨੂੰ ਅਦਾਲਤ ਨੇ ਕੀਤਾ ਬਰੀ

ssw

ਲੁਧਿਆਣਾ, 27 ਨਵੰਬਰ – ਰੇਤ ਮਾਫੀਆ ਦਾ ਵਿਰੋਧ ਕਰਨ ਸਮੇਂ ਪੁਲਿਸ ਨਾਲ ਟਕਰਾਅ ਦੇ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਉਨ੍ਹਾਂ ਨਾਲ ਨੱਥੀ ਹੋਰ ਸਾਥੀਆਂ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ।

Read More »

ਕਾਮਯਾਬੀ ਦਾ ਨਸ਼ਾ ਸਿੱਧੂ ਮੁਸੇਵਾਲ ਦੇ ਸਿਰ ਚੜ੍ਹ ਬੋਲਣ ਲੱਗਾ, ਦਰਸ਼ਕ ਦੇ ਮੂੰਹ ‘ਤੇ ਮਾਰੇ 20 ਡਾਲਰ

Medi

ਵਾਸ਼ਿੰਗਟਨ: ਲਗਦਾ ਸਿੱਧੂ ਮੁਸੇਵਾਲ ਕੋਲ ਪੈਸਾ ਜ਼ਿਆਦਾ ਆ ਗਿਆ ਹੈ, ਇਸ ਲਈ ਤਾਂ ਪ੍ਰਸ਼ੰਸਕ ਦੀ ਹੀ ਨਹੀਂ ਸਗੋਂ ਉਹ ਪੈਸੇ ਦੀ ਕਦਰ ਕਰਨੀ ਵੀ ਭੁੱਲ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਿੱਤ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਹੈ। ਹੁਣ ਫਿਰ ਵਿਦੇਸ਼ ਵਿਚਲੇ ਇਕ ਸ਼ੋਅ ਦੌਰਾਨ ਅਪਣੇ ਵੱਲੋਂ ਕੀਤੀ ਹਰਕਤ ਨੂੰ ਲੈ ਕੇ ਉਹ ਫਿਰ ਤੋਂ ...

Read More »