Home » FEATURED NEWS (page 32)

FEATURED NEWS

‘ਸਾਧਵੀ ਪ੍ਰਗਿਆ ਕਦੀ ਐਮਪੀ ਆਈ ਤਾਂ ਉਸ ਦਾ ਪੁਤਲਾ ਨਹੀਂ, ਉਸ ਨੂੰ ਹੀ ਸਾੜਾਂਗੇ’

sww

ਨਵੀਂ ਦਿੱਲੀ : ਸੰਸਦ ਵਿਚ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਨੱਥੂਰਾਮ ਗੌਡਸੇ ਨੂੰ ਦੇਸ਼ ਭਗਤ ਕਹਿਣ ‘ਤੇ ਭਾਜਪਾ ਆਗੂ ਅਤੇ ਸੰਸਦ ਪ੍ਰਗਿਆ ਠਾਕੁਰ ਵਿਰੁੱਧ ਮੱਧ ਪ੍ਰਦੇਸ਼ ਤੋਂ ਕਾਂਗਰਸ ਵਿਧਾਇਕ ਨੇ ਸਖ਼ਤ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਧਮਕੀ ਦਿੱਤੀ ‘ਪ੍ਰਗਿਆ ਠਾਕੁਰ ਕਦੀ ਐਮਪੀ ਆਈ ਤਾਂ ਉਹਨਾਂ ਦਾ ਪੁਤਲਾ ਨਹੀਂ ਬਲਕਿ ਉਹਨਾਂ ਨੂੰ ਹੀ ਸਾੜ ਦੇਵਾਂਗੇ’।ਜ਼ਿਕਰਯੋਗ ਹੈ ਕਿ ਬੁਧਵਾਰ ਨੂੰ ...

Read More »

ਊਧਵ ਠਾਕਰੇ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ

ss3

ਮੁੰਬਈ : ਪੰਜ ਹਫ਼ਤਿਆਂ ਤੋਂ ਚੱਲ ਰਹੇ ਸਿਆਸੀ ਉਥਲ-ਪੁਥਲ ਵਾਲੇ ਰੇੜਕੇ ਦੇ ਖ਼ਤਮ ਹੋ ਜਾਣ ਮਗਰੋਂ ਆਖ਼ਰਕਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਹ ਬਾਲਾ ਸਾਹਿਬ ਠਾਕਰੇ ਪਰਵਾਰ ਦੇ ਪਹਿਲੇ ਜੀਅ ਹਨ ਜਿਸ ਨੇ ਮੁੱਖ ਮੰਤਰੀ ਵਜੋਂ ਸੂਬੇ ਦੀ ਕਮਾਨ ਸੰਭਾਲੀ ਹੈ। ਮੁੰਬਈ ਦੇ ਸ਼ਿਵਾ ਜੀ ਪਾਰਕ ਵਿਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ...

Read More »

ਬੇਮੌਸਮੇ ਮੀਂਹ ਨਾਲ ਅਗੇਤੀਆਂ ਕਣਕਾਂ ਪੀਲੀਆਂ ਪਈਆਂ

kk

ਚੰਡੀਗੜ੍ਹ : ਬੇਮੌਸਮੇ ਮੀਂਹ ਨੇ ਕਿਸਾਨਾਂ ਲਈ ਮੁਸੀਬਤਾਂ ਖੜੀਆਂ ਕਰ ਦਿਤੀਆਂ ਹਨ। ਖੇਤਾਂ ਵਿਚ ਮੀਂਹ ਦਾ ਪਾਣੀ ਖੜਾ ਹੋਣ ਨਾਲ ਅਗੇਤੀ ਕਣਕ ਪੀਲੀ ਪੈ ਗਈ ਹੈ ਜਦੋਂ ਕਿ ਨਵੀਂ ਬਿਜਾਈ ਦਾ ਕਰੰਡ ਹੋ ਗਿਆ ਹੈ। ਬਾਰਸ਼ ਕਾਰਨ 30 ਫ਼ੀ ਸਦੀ ਦੇ ਕਰੀਬ ਕਣਕ ਦੀ ਬਿਜਾਈ ਪਛੜ ਗਈ ਹੈ। ਪਿਛਲੇ ਦੋ ਦਿਨਾਂ ਤੋਂ ਰਾਜ ਭਰ ਵਿਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ ...

Read More »

‘ਥੈਂਕਸ ਗਿਵਿੰਗ ਪਰੇਡ’ ਮੌਕੇ ਸੰਦੀਪ ਧਾਲੀਵਾਲ ਨੂੰ ਕੀਤਾ ਯਾਦ

ssssMedi

ਮੈਲਬੌਰਨ- ਅਮਰੀਕਾ ਦੇ ਡਾਊਨਟਾਊਨ ਵਿਚ ਕੱਢੀ ਗਈ ਥੈਂਕਸ ਗਿਵਿੰਗ ਪਰੇਡ ਮੌਕੇ ਇਕ ਵਾਰ ਲੱਖਾਂ ਲੋਕਾਂ ਨੇ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਨੂੰ ਯਾਦ ਕੀਤਾ। ਉਨ੍ਹਾਂ ਦੀ ਯਾਦ ਨੂੰ ਦਰਸਾਉਂਦੀ ਝਾਕੀ ਇਸ ਪਰੇਡ ਮੌਕੇ ਕੱਢੀ ਗਈ, ਜਿਸ ਵਿਚ ਕੁੱਝ ਸਿੱਖਾਂ ਦੇ ਹੱਥਾਂ ਵਿਚ ਉਨ੍ਹਾਂ ਦੀ ਤਸਵੀਰ ਵਾਲਾ ਵੱਡਾ ਗੁਬਾਰਾ ਫੜਿਆ ਹੋਇਆ ਸੀ।ਇਸ ਤੋਂ ਇਲਾਵਾ ਸੰਦੀਪ ਧਾਲੀਵਾਲ ਦੀਆਂ ...

Read More »

ਮੈਡਰਿਡ ਦਸਤਾਰ ਮਾਮਲਾ: ਵਿਦੇਸ਼ ਮੰਤਰੀ ਨੂੰ ਸ਼ਿਕਾਇਤ

ssa

ਨਵੀਂ ਦਿੱਲੀ : ਏਅਰ ਇੰਡੀਆ ਦੇ ਸਿੱਖ ਪਾਇਲਟ ਨੂੰ ਸਪੇਨ ਦੇ ਸ਼ਹਿਰ ਮੈਡਰਿਡ ਦੇ ਹਵਾਈ ਅੱਡੇ ’ਤੇ ਚੈਕਿੰਗ ਦੌਰਾਨ ਦਸਤਾਰ ਉਤਾਰਨ ਲਈ ਕਥਿਤ ਤੌਰ ’ਤੇ ਮਜਬੂਰ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸ਼ਿਕਾਇਤ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕੋਲ ਕੀਤੀ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਬਤ ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਵਿਦੇਸ਼ ...

Read More »