ਨਾਗਰਿਕਤਾ ਸੋਧ ਕਾਨੂੰਨ : ਅਕਾਲੀਆਂ ਨੇ ਥੁੱਕ ਕੇ ਚੱਟਿਆ

ਨਾਗਰਿਕਤਾ ਸੋਧ ਕਾਨੂੰਨ : ਅਕਾਲੀਆਂ ਨੇ ਥੁੱਕ ਕੇ ਚੱਟਿਆ

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹਮਲਾਵਰ ਰੁਖ ਅਪਨਾਉਣ ਵਾਲੀ ਵਿਰੋਧੀ ਧਿਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿੰਤੂ-ਪ੍ਰੰਤੂ ਕੀਤਾ ਹੈ। ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਿਰਫ਼ ਸੀਏਏ ਬਾਰੇ ਹੀ ਗੱਲ ਕਰ ਰਹੀ ਹੈ ਜਦਕਿ ਇਸ ਤੋਂ ਇਲਾਵਾ ਹੋਰ […]

11 ਲੱਖ ਨੌਕਰੀਆਂ ਦੇਣ ਦੇ ਦਾਅਵੇ ‘ਤੇ ਵਿਰੋਧੀਆਂ ਨੇ ਘੇਰਿਆ ਕੈਪਟਨ

11 ਲੱਖ ਨੌਕਰੀਆਂ ਦੇਣ ਦੇ ਦਾਅਵੇ ‘ਤੇ ਵਿਰੋਧੀਆਂ ਨੇ ਘੇਰਿਆ ਕੈਪਟਨ

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾ ਦੇ ਪ੍ਰਚਾਰ ਲਈ ਪੁੱਜੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਘੇਰੇ ਵਿਚ ਆ ਗਏ।ਇਹ ਘੇਰਾ ਉਸ ਸਮੇਂ ਪਿਆ ਜਦੋਂ ਕੈਪਟਨ ਨੇ ਦਿੱਲੀ ਅਤੇ ਪੰਜਾਬ ਸਰਕਾਰ ਦੇ ਕੰਮਾਂ ਦੀ ਤੁਲਨਾ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਪੰਜਾਬ ਦੇ 11 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ ਗਈਆਂ ਹਨ। […]

ਦੁਨੀਆ ਦਾ ਸਭ ਤੋਂ ਅਮੀਰ ਆਦਮੀ ਕਿਉਂ ਧੋਂਦਾ ਹੈ ਜੂਠੇ ਭਾਂਡੇ

ਦੁਨੀਆ ਦਾ ਸਭ ਤੋਂ ਅਮੀਰ ਆਦਮੀ ਕਿਉਂ ਧੋਂਦਾ ਹੈ ਜੂਠੇ ਭਾਂਡੇ

ਨਵੀਂ ਦਿੱਲੀ- ਅਰਬਾਂ ਰੁਪਏ ਕਮਾਉਣ ਵਾਲੇ ਵਿਅਕਤੀ ਨੂੰ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਦੇ ਘਰ-ਦਫ਼ਤਰ ਵਿਚ ਸੇਵਾ ਦੇ ਲਈ ਨੌਕਰਾਂ ਦੀ ਭੀੜ ਹੁੰਦੀ ਹੈ। ਹਜ਼ਾਰਾ ਲੋਕਾਂ ਨੂੰ ਨੌਕਰੀ ਦੇਣ ਵਾਲਾ ਵਿਅਕਤੀ ਜੇਕਰ ਸਾਫ-ਸਫਾਈ ਕਰਨ ਜਾਂ ਜੂਠੇ ਭਾਂਡੇ ਸਾਫ ਕਰਨ ਦੀ ਗੱਲ ਕਹੇ ਤਾਂ ਕੋਈ ਵੀ ਵਿਸ਼ਵਾਸ ਨਹੀਂ ਕਰੇਗਾ। ਪਰ ਇਹ ਗੱਲ ਸੱਚ ਹੈ। […]

ਕੇਜਰੀਵਾਲ ਨੂੰ ਮਿਲਿਆ ਊਧਵ ਠਾਕਰੇ ਦਾ ਸਾਥ, ਦਿੱਲੀ ਮਾਡਲ ਦੀ ਕੀਤੀ ਤਾਰੀਫ਼

ਕੇਜਰੀਵਾਲ ਨੂੰ ਮਿਲਿਆ ਊਧਵ ਠਾਕਰੇ ਦਾ ਸਾਥ, ਦਿੱਲੀ ਮਾਡਲ ਦੀ ਕੀਤੀ ਤਾਰੀਫ਼

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ, ਸ਼ਿਵ ਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਦੀ ਪਿਛਲੇ ਪੰਜ ਸਾਲਾਂ ਵਿਚ ਕੀਤੇ ਗਏ ‘ਆਦਰਸ਼’ ਕੰਮ ਲਈ ਸ਼ਲਾਘਾ ਕੀਤੀ। ਪਾਰਟੀ ਨੇ ਇਹ ਵੀ ਕਿਹਾ ਕਿ ਕੇਂਦਰ ਨੂੰ ਹੋਰਨਾਂ ਰਾਜਾਂ ਦੇ ਵਿਕਾਸ ਲਈ ‘ਦਿੱਲੀ ਮਾਡਲ’ ਅਪਣਾਉਣਾ ਚਾਹੀਦਾ ਹੈ। ਸ਼ਿਵ ਸੈਨਾ ਨੇ ਕਿਹਾ […]

ਸੈਂਕੜੇ ਕਰੋੜੀ ਨਸ਼ਾ ਫ਼ੈਕਟਰੀ ਮਾਮਲਾ : ਅੰਡਰਗਰਾਊਂਡ ਕੋਠੀ ਮਾਲਕ ਦੀ ਹੋਈ ‘ਅਚਨਚੇਤ ਐਂਟਰੀ’!

ਸੈਂਕੜੇ ਕਰੋੜੀ ਨਸ਼ਾ ਫ਼ੈਕਟਰੀ ਮਾਮਲਾ : ਅੰਡਰਗਰਾਊਂਡ ਕੋਠੀ ਮਾਲਕ ਦੀ ਹੋਈ ‘ਅਚਨਚੇਤ ਐਂਟਰੀ’!

ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਕਸਬਾ ਸੁਲਤਾਨਵਿੰਡ ਵਿਖੇ ਫੜੀ ਗਈ ਸੈਂਕੜੇ ਕਰੌੜੀ ਨਸ਼ਾ ਫ਼ੈਕਟਰੀ ਮਾਮਲੇ ਦੀ ਤਹਿ ਤਕ ਪਹੁੰਚਣ ਲਈ ਐਸਟੀਐਫ਼ ਨੂੰ ਖ਼ੂਬ ਪਸੀਨਾ ਵਹਾਉਣਾ ਪੈ ਰਿਹਾ ਹੈ। ਇਸ ਮਾਮਲੇ ਦੇ ਤਾਰ ਵੱਡੇ ਸਿਆਸੀ ਆਗੂਆਂ ਨਾਲ ਜੁੜੇ ਹੋਣ ਦੇ ਸ਼ੰਕਿਆਂ ਦਰਮਿਆਨ ਐਸਟੀਐਫ਼ ਨੂੰ ਵਧੇਰੇ ਸਾਵਧਾਨੀ ਵਰਤਣੀ ਪੈ ਰਹੀ ਹੈ। ਸ਼ੁਰੂਆਤੀ ਜਾਂਚ ਦੌਰਾਨ ਇਸ ਮਾਮਲੇ […]