Home » FEATURED NEWS (page 6)

FEATURED NEWS

ਅਮਰੀਕਾ ਦੇ 140 ਟਿਕਾਣਿਆਂ ‘ਤੇ ਹੈ ਸਾਡੀ ‘ਨਜ਼ਰ’ -ਇਰਾਨ

ir

ਤੇਹਰਾਨ : ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਭਾਵੇਂ ਕੁੱਝ ਥੰਮਦਾ ਨਜ਼ਰ ਆ ਰਿਹਾ ਹੈ ਪਰ ਦੋਵੇਂ ਦੇਸ਼ਾਂ ਵਿਚੋਂ ਕੋਈ ਵੀ ਇਕ-ਦੂਜੇ ਤੋਂ ਘੱਟ ਅਖਵਾਉਣ ਦੇ ਮੂੜ ਵਿਚ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਅਮਰੀਕਾ ਨੇ ਇਰਾਨ ਨੂੰ ਉਸ ਦੇ 52 ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿਤੀ ਜਦਕਿ ਇਰਾਨ ਨੇ ਜਵਾਬ ‘ਚ ਅਮਰੀਕਾ ਦੇ 140 ਟਿਕਾਣਿਆਂ ‘ਤੇ ਹਮਲੇ ਕਰਨ ਦੀ ਧਮਕੀ ...

Read More »

ਤਰਨ-ਤਾਰਨ ਫੇਕ ਐਨਕਾਉਂਟਰ ‘ਚ 6 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ, 3 ਨੂੰ ਕੀਤਾ ਬਰੀ

fake

ਨਵੀਂ ਦਿੱਲੀ : 1992-93 ਵਿੱਚ ਕੀਤੇ ਫੇਕ ਐਨਕਾਉਂਟਰ ਮਾਮਲੇ ਵਿੱਚ ਛੇ ਪੁਲਿਸ ਮੁਲਾਜਮਾਂ ਨੂੰ ਸੀਬੀਆਈ ਕੋਰਟ ਨੇ ਸਜਾ ਸੁਣਾਈ ਹੈ , ਜਦੋਂ ਕਿ ਤਿੰਨ ਨੂੰ ਬਰੀ ਕਰ ਦਿੱਤਾ। ਇਸ ਮਾਮਲੇ ਵਿੱਚ ਦੋਸ਼ੀ ਬਾਬਾ ਚਰਨ ਸਿੰਘ , ਮਿਰਜਾ ਸਿੰਘ , ਕੇਸਰ ਸਿੰਘ , ਗੁਰਦੇਵ ਸਿੰਘ , ਗਰਮੇਲ ਸਿੰਘ , ਬਲਵਿੰਦਰ ਸਿੰਘ ਸ਼ਾਮਲ ਹਨ। ਬਰੀ ਹੋਣ ਵਾਲਿਆਂ ਵਿੱਚ ਡਿਪਟੀ ਗੁਰਮੀਤ ਸਿੰਘ ਰੰਧਾਵਾ , ਐਸਪੀ ਕਸ਼ਮੀਰ ...

Read More »

ਜ਼ਖਮੀ ਮਾਂ ਦੀ ਹੋਈ ਸਰਜਰੀ, ਪੂਰਾ ਸਮਾਂ ਚਿਪਕਿਆ ਰਿਹਾ ਬੱਚਾ

bha

ਸਿਡਨੀ (ਬਿਊਰੋ) : ਧਰਤੀ ‘ਤੇ ਮਾਂ ਅਤੇ ਬੱਚੇ ਦਾ ਇਕ-ਦੂਜੇ ਲਈ ਪਿਆਰ ਸਭ ਤੋਂ ਵੱਡਾ ਹੁੰਦਾ ਹੈ। ਇਸ ਸਬੰਧੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਸਲ ਵਿਚ ਆਸਟ੍ਰੇਲੀਆ ਵਿਚ ਜੰਗਲੀ ਅੱਗ ਕਾਰਨ ਵੱਡੇ ਪੱਧਰ ‘ਤੇ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸਤੰਬਰ ਤੋਂ ਲੈ ਕੇ ਹੁਣ ਤੱਕ 50 ਕਰੋੜ ਜਾਨਵਰਾਂ ਦੇ ਮਰਨ ਦੀ ਖਬਰ ਹੈ। ਲੱਖਾਂ ਦੀ ਗਿਣਤੀ ਵਿਚ ...

Read More »

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹਿੰਸਾ ਮਾਮਲਾ : ਹਿੰਦੂ ਰਖਿਆ ਦਲ ਨੇ ਕਬੂਲੀ ਜ਼ਿੰਮਵਾਰੀ

hh

ਨਵੀਂ ਦਿੱਲੀ : ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ 4 ਜਨਵਰੀ ਨੂੰ 50 ਦੇ ਕਰੀਬ ਅਣਪਛਾਤੇ ਨਕਾਬਪੋਸ਼ਾਂ ਨੇ ਯੂਨੀਵਰਸਿਟੀ ਅੰਦਰ ਦਾਖ਼ਲ ਹੋ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿਤਾ ਸੀ। ਇਸ ਹਮਲੇ ਖਿਲਾਫ਼ ਦੇਸ਼ ਭਰ ਅੰਦਰ ਰੋਸ ਮੁਜ਼ਾਹਰੇ ਹੋ ਰਹ ਹਨ। ਵੱਡੀ ਗਿਣਤੀ ‘ਚ ਵਿਦਿਆਰਥੀਆਂ ਜਥੇਬੰਦੀਆਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸੇ ਦਰਮਿਆਨ ਇਸ ਘਟਨਾ ਨੂੰ ਲੈ ਕੇ ...

Read More »

ਨਿਊਯਾਰਕ ਸ਼ਹਿਰ ‘ਚ ਭਾਰਤੀ ਮੂਲ ਦੀਆਂ 2 ਮਹਿਲਾ ਜੱਜ ਨਿਯੁਕਤ

zz

ਨਿਊਯਾਰਕ- ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸਿਯੋ ਨੇ ਭਾਰਤੀ ਮੂਲ ਦੀਆਂ ਦੋ ਮਹਿਲਾ ਵਕੀਲਾਂ ਨੂੰ ਅਪਰਾਧਿਕ ਤੇ ਦੀਵਾਨੀ ਅਦਾਲਤਾਂ ਵਿਚ ਜੱਜ ਨਿਯੁਕਤ ਕੀਤਾ ਹੈ। ਜੱਜ ਅਰਚਨਾ ਰਾਵ ਨੂੰ ਅਪਰਾਧਿਕ ਅਦਾਲਤ ਵਿਚ ਤੇ ਜੱਜ ਦੀਪਾ ਅੰਬੇਕਰ ਨੂੰ ਦੀਵਾਨੀ ਅਦਾਲਤ ਵਿਚ ਨਿਯੁਕਤ ਕੀਤਾ ਗਿਆ ਹੈ।ਰਾਵ ਨੂੰ ਇਸ ਤੋਂ ਪਹਿਲਾਂ ਜਨਵਰੀ 2019 ਵਿਚ ਦੀਵਾਨੀ ਵਿਚ ਅੰਤਰਿਮ ਜੱਜ ਦੇ ਰੂਪ ਵਿਚ ਨਿਯੁਕਤ ਕੀਤਾ ...

Read More »