Home » FEATURED NEWS (page 782)

FEATURED NEWS

ਅਮਰੀਕਾ ਨੇ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਭਾਰਤ ਦੀ ਬਾਂਹ ਫੜੀ

usa Trafic

ਕੈਨੇਡਾ ਤੇ ਅਮਰੀਕਾ ਦੇ ਅਪਣਾਏ ਜਾਣਗੇ ਆਵਾਜਾਈ ਨਿਯਮ ਨਵੀਂ ਦਿੱਲੀ, 19 ਅਪ੍ਰੈਲ : ਅਮਰੀਕਾ ਨੇ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਭਾਰਤ ਦੀ ਬਾਂਹ ਫੜ ਲਈ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਇਕ ਮਹੱਤਵਪੂਰਨ ਸਮਝੌਤਾ ਹੋਇਆ ਹੈ, ਜਿਸ ਤਹਿਤ ਅਮਰੀਕਾ ਭਾਰਤ ਦੀਆਂ ਖੂਨੀ ਸੜਕਾਂ ਵਿਚ ਸੁਧਾਰ ਕਰੇਗਾ। ਹੁਣ ਅਮਰੀਕਾ ਭਾਰਤ ਦੀਆਂ ਸੜਕਾਂ ਵਿਚ ਸੁਧਾਰ ਲਿਆਉਣ ਲਈ ਕੰਮ ...

Read More »

ਕੈਨੇਡਾ ਦੇ ਪ੍ਧਾਨ ਮੰਤਰੀ ਹਾਰਪਰ ਦੀ ਪਤਨੀ ਹੋ ਗਈ ਮੋਦੀ ਦੀ ਮੁਰੀਦ

harpar

ਔਟਵਾ, 19 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖ਼ਾਸੀਅਤ ਇਹ ਹੈ ਕਿ ਉਹ ਦੁਨੀਆ ਦੇ ਜਿਸ ਕੋਨੇ ‘ਚ ਵੀ ਜਾਂਦੇ ਹਨ ਉਥੋਂ ਦੇ ਲੋਕਾਂ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ। ਅਜਿਹਾ ਹੀ ਉਨਾਂ ਕੈਨੇਡਾ ਦੌਰੇ ‘ਤੇ ਕੀਤਾ। ਕੈਨੇਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਰੀਦ ਸਿਰਫ਼ ਉਥੋਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਹੀ ਨਹੀਂ ਹੋਏ ਬਲਕਿ ਉਨਾਂ ਦੀ ਪਤਨੀ ...

Read More »

ਭੂਰਣ ਹੱਤਿਆ ਦੇ ਦੋਸ਼ੀ ਵਿਅਕਤੀ ਦਾ ਸਮੂਹਿਕ ਬਾਈਕਾਟ ਕਰੇਗੀ ਖਾਪ ਪੰਚਾਇਤ

hap

ਭਿਵਾਨੀ, 19 ਅਪ੍ਰੈਲ : ਕੰਨਿਆ ਭਰੂਣ ਹੱਤਿਆ ਵਰਗੇ ਗੰਭੀਰ ਅਪਰਾਧ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਜਾਵੇਗਾ। ਖਾਪ ਉਸ ਵਿਅਕਤੀ ਦਾ ਸਮੂਹਿਕ ਬਾਈਕਾਟ ਕਰੇਗੀ ਅਤੇ ਅਜਿਹੇ ਅਪਰਾਧ ਵਿਚ ਸ਼ਾਮਲ ਲੋਕਾਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਸਨਮਾਨਿਤ ਵੀ ਕਰੇਗੀ। ਚਾਰ ਸੂਬਿਆਂ ਦੀਆਂ 50 ਦੇ ਕਰੀਬ ਖਾਪ ਪੰਚਾਇਤਾਂ ਨੇ ਇੱਥੇ ਆਯੋਜਿਤ ਮਹਾਂ ਪੰਚਾਇਤ ਵਿਚ ਇਹ ਫੈਸਲਾ ਲਿਆ ਹੈ। ...

Read More »

ਲਿਬੀਆ ਦੇ ਸਮੁੰਦਰ ‘ਚ ਜਹਾਜ਼ ਡੁੱਬਿਆ, 700 ਪ੍ਰਵਾਸੀਆਂ ਦੀ ਮੌਤ

jhj

ਤ੍ਰਿਪੋਲੀ, 19 ਅਪ੍ਰੈਲ : ਲੀਬੀਆ ਦੇ ਸਮੁੰਦਰੀ ਤੱਟ ਨਜ਼ਦੀਕ ਭੂ ਮੱਧ ਸਾਗਰ ਵਿਚ ਇਕ ਮੁਸਾਫਿਰ ਜਹਾਜ਼ ਦੇ ਡੁੱਬਣ ਨਾਲ 700 ਦੇ ਕਰੀਬ ਪ੍ਰਵਾਸੀ ਮਾਰੇ ਗਏ ਹਨ। ਜਹਾਜ਼ ਉੱਤੇ 700 ਤੋਂ ਵੱਧ ਲੋਕ ਸਵਾਰ ਸਨ। ਹੁਣ ਤੱਕ ਮਿਲ ਰਹੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਫਿਲਹਾਲ ਰਾਹਤ ਮੁਹਿੰਮ ਜਾਰੀ ਹੈ। ਇਸ ਜਹਾਜ਼ ਹਾਦਸੇ ਨੂੰ ਭੂ ਮੱਧ ਸਾਗਰ ਵਿਚ ...

Read More »

ਸਿੰਗਾਪੁਰ ਦੀ ਆਜ਼ਾਦੀ ਦੇ ਪੰਜਾਬੀਆਂ ਨੇ ਮਨਾਏ ਜਸ਼ਨ

sin

ਸਿੰਗਾਪੁਰ, 19 ਅਪ੍ਰੈਲ : ਸਿੰਗਾਪੁਰ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ‘ਤੇ ਇੱਥੋਂ ਦੇ ਪੰਜਾਬੀ ਭਾਈਚਾਰੇ ਨੇ ਭੰਗੜਾ ਸਮੇਤ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਕਰਵਾਏ, ਜਿਨਾਂ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਹੈ। ਭਾਰਤੀ ਮਿਸ਼ਨ ਅਤੇ ਸਿੰਗਾਪੁਰ ਖਾਲਸਾ ਐਸੋਸੀਏਸ਼ਨ ਨੇ ਇਸ ਮੌਕੇ ਉੱਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਅਗਵਾਈ ਵਿਚ ਇਕ ਸ਼ੋਅ ਵੀ ਕਰਵਾਇਆ ਹੈ। ਇਹ ਕਲਾ ...

Read More »