Home » FEATURED NEWS (page 887)

FEATURED NEWS

ਭਗਵੰਤ ਮਾਨ ਲੋਕ ਸਭਾ ਵਿਚ ‘ਆਪ’ ਦੇ ਲੀਡਰ ਬਣੇ

First Session Of 16th Lok Sabha

ਚੰਡੀਗੜ੍, 22 ਅਪ੍ਰੈਲ : ਆਮ ਆਦਮੀ ਪਾਰਟੀ ਨੇ ਡਾ. ਧਰਮ ਗਾਂਧੀ ਨੂੰ ਲੋਕ ਸਭਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਭਗਵੰਤ ਮਾਨ ਨੂੰ ਲੋਕ ਸਭਾ ਦਾ ਲੀਡਰ ਬਣਾ ਦਿੱਤਾ ਹੈ। ਭਗਵੰਤ ਮਾਨ ਹੁਣ ਪਾਰਟੀ ਵਲੋਂ ਉਠਣ ਵਾਲੇ ਹਰ ਮੁੱਦੇ ਦੀ ਅਗਵਾਈ ਕਰਨਗੇ। ਇਸ ਤੋਂ ਇਹ ਸਾਫ ਹੈ ਕਿ ਪਾਰਟੀ ਨੇ ਪੰਜਾਬ ‘ਚ ਭਗਵੰਤ ਮਾਨ ਦੀ ਪੁਜੀਸ਼ਨ ਨੂੰ ਹੋਰ ਵੀ ...

Read More »

ਮਸਰਤ ਦਾ ਸਿਰ ਲਿਆਉਣ ਵਾਲੇ ਨੂੰ ਮਿਲੇਗਾ 10 ਲੱਖ ਰੁਪਏ ਦਾ ਇਨਾਮ

11alam

ਕੁਰੂਕਸ਼ੇਤਰ, 22 ਅਪ੍ਰੈਲ : ਐਂਟੀ ਟੈਰੋਰਿਸਟ ਫਰੰਟ ਆਫ਼ ਇੰਡੀਆ ਦੇ ਪ੍ਰਧਾਨ ਵੀਰੇਸ਼ ਸ਼ਾਂਡਿਆਲ ਨੇ ਕਿਹਾ ਕਿ ਕਸ਼ਮੀਰ ਵਿਚ ਪਾਕਿਸਤਾਨ ਦਾ ਝੰਡਾ ਲਹਿਰਾਉਣ ਅਤੇ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦੱਸਣ ਵਾਲੇ ਮਸਰਤ ਆਲਮ ਭੱਟ ਦਾ ਸਿਰ ਕੱਟਣ ਵਾਲੇ ਨੂੰ ਫਰੰਟ 10 ਲੱਖ ਰੁਪਏ ਦਾ ਇਨਾਮ ਦੇਵੇਗਾ। ਸੋਮਵਾਰ ਨੂੰ ਕੁਰੂਕਸ਼ੇਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਸ਼ਾਂਡਿਆਲ ਨੇ ਕਿਹਾ ਕਿ ਮਸਰਤ ਜਿਹਿਆਂ ਨੂੰ ...

Read More »

ਪੰਜਾਬ ਨੇ ਗੁਜਰਾਤ ਨੂੰ ਪਛਾੜ ਕੇ ਜਿੱਤਿਆ ‘ਗਵਰਨੈਂਸ ਸੁਧਾਰ’ ਐਵਾਰਡ

modia

ਚੰਡੀਗੜ, 22 ਅਪ੍ਰੈਲ : ਪੰਜਾਬ ਨੇ ਦੇਸ਼ ਭਰ ਵਿੱਚ ‘ਵਧੀਆ ਪ੍ਰਸ਼ਾਸਕੀ ਸੂਬੇ’ ਵਜੋਂ ਅੱਜ ਵੱਡਾ ਕੌਮੀ ਮਾਣ ਹਾਸਲ ਕੀਤਾ ਹੈ। ਪੰਜਾਬ ਇਕ ਸੰਵੇਦਨਸ਼ੀਲ ਸਰਹੱਦ ਸੂਬਾ ਹੈ ਅਤੇ ਲਗਪਗ ਦੋ ਦਹਾਕੇ ਦਹਿਸ਼ਤਵਾਦ ਅਤੇ ਗੁਆਂਢੀ ਦੁਸ਼ਮਣ ਦੇਸ਼ ਦੇ ਖਤਰਨਾਕ ਮਨਸੂਬਿਆਂ ਦਾ ਸੇਕ ਝੱਲਿਆ ਹੈ। ਅੱਜ ਪੰਜਾਬ ਨੇ ਗੁਜਰਾਤ, ਕੇਰਲਾ ਅਤੇ ਕਰਨਾਟਕਾ ਜਿਹੇ ਬਹ-ਚਰਚਿਤ ਸੂਬਿਆਂ ਨੂੰ ਪਛਾੜ ਕੇ ਇਹ ਵਿਲੱਖਣ ਸਨਮਾਨ ਹਾਸਲ ਕੀਤਾ ...

Read More »

ਰੇਲਵੇ ਦੀ ਮਾਲ ਢੁਆਈ ‘ਚ 4000 ਕਰੋੜ ਦੇ ਘਪਲੇ ਦਾ ਪਰਦਾਫਾਸ਼

dlar

ਨਵੀਂ ਦਿੱਲੀ, 22 ਅਪ੍ਰੈਲ:- ਰੇਲਵੇ ਦੇ ਅਧਿਕਾਰੀ ਰਾਹੀਂ ਸਾਫਟਵੇਅਰ ‘ਚ ਗੜਬੜੀ ਜ਼ਰੀਏ ਮਾਲ ਗੱਡੀਆਂ ਦੇ ਡੱਬਿਆਂ ‘ਚ ਮਾਲ ਦੇ ਅਸਲੀ ਲਦਾਨ ਨੂੰ ਕਥਿਤ ਤੌਰ ‘ਤੇ ਘੱਟ ਦਿਖਾ ਕੇ ਰੇਲਵੇ ‘ਚ 4000 ਕਰੋੜ ਰੁਪਏ ਦੇ ਵੱਡੇ ਘਪਲੇ ਦੇ ਖਦਸ਼ੇ ਨੂੰ ਮਹਿਸੂਸ ਕਰਦੇ ਹੋਏ ਸੀ. ਬੀ. ਆਈ. ਵਲੋਂ ਛੇਤੀ ਹੀ ਇਕ ਮਾਮਲਾ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਸੀ. ਬੀ. ਆਈ. ਸੂਤਰਾਂ ...

Read More »

ਸੁਪਰੀਮ ਕੋਰਟ ਨੇ ਕਾਲੇ ਧਨ ‘ਤੇ ਐੱਸ. ਆਈ. ਟੀ. ਤੋਂ 12 ਤਕ ਮੰਗੀ ਰਿਪੋਰਟ

Black-Money-2

ਨਵੀਂ ਦਿੱਲੀ, 22 ਅਪ੍ਰੈਲ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੂੰ 12 ਮਈ ਤਕ ਕਾਲਾ ਧਨ ਮਾਮਲੇ ‘ਚ ਜਾਂਚ ਦੀ ਤਰੱਕੀ ਦੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਹਾਲਾਂਕਿ ਪਟੀਸ਼ਨਕਰਤਾ ਰਾਮ ਜੇਠਮਲਾਨੀ ਨੇ ਦੋਸ਼ ਲਾਇਆ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਰਿਪੋਰਟ ਨੂੰ ਦਬਾਉਣ ‘ਚ ਲੱਗੀ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਕਾਲੇ ...

Read More »