Home » FEATURED NEWS (page 993)

FEATURED NEWS

ਬਲਾਤਕਾਰੀਆਂ ਦਾ ਬੱਚਾ ਪੈਦਾ ਕਰਨ ਲਈ ਮਜਬੂਰ ਹੋਈ ਪੀੜਤਾ

aabru1_f

ਅਹਿਮਦਾਬਾਦ, 16 ਅਪ੍ਰੈਲ : ਗੁਜਰਾਤ ਹਾਈਕੋਰਟ ਨੇ ਸੂਰਤ ਦੀ 24 ਸਾਲਾ ਬਲਾਤਕਾਰ ਪੀੜਤਾ ਦੀ ਗਰਭਪਾਤ ਦੀ ਫਰਿਆਦ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਬਲਾਤਕਾਰ ਪੀੜਤਾ 28 ਹਫਤਿਆਂ ਤੋਂ ਗਰਭਵਤੀ ਸੀ। ਪੀੜਤਾ ਨੇ ਸਮੂਹਿਕ ਬਲਾਤਕਾਰ ਦੇ ਕਾਰਨ ਗਰਭ ਵਿਚ ਆਏ ਬੱਚੇ ਦਾ ਗਰਭਪਾਤ ਕਰਵਾਉਣ ਲਈ ਅਦਾਲਤ ਵਿਚ ਗੁਹਾਰ ਲਾਈ ਸੀ। ਪੀੜਤਾ ਨੂੰ ਸੂਰਤ ਵਿਚ ਉਨਾਂ ਦੇ ਘਰ ਤੋਂ ਅਗਵਾ ...

Read More »

ਮੋਦੀ ਦੀ ਕਹਾਣੀ ਸੁਣਾਉਂਦੀ ਹੈ ਭਾਰਤ ਦੀ ਤਰੱਕੀ ਦੀ ਦਾਸਤਾਨ-ਓਬਾਮਾ

Rssww

ਨਿਊਯਾਰਕ, 16 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਾਈਮ ਰਸਾਲੇ ਲਈ ਲਿਖੇ ਇਕ ਲੇਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਸ਼ਲਾਗਾ ਕੀਤੀ ਹੈ। ਓਬਾਮਾ ਨੇ ਮੋਦੀ ਨੂੰ ਵੱਡਾ ਸੁਧਾਰਕ ਦੱਸਦੇ ਹੋਏ ਉਨਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਇਸ ਲਈ ਅਮਰੀਕੀ ਰਾਸ਼ਟਰਪਤੀ ਨੂੰ ਧੰਨਵਾਦ ਕਿਹਾ ਹੈ। ਓਬਾਮਾ ...

Read More »

ਅੱਗੇ ਵੀ ਪਾਕਿਸਤਾਨੀ ਝੰਡਾ ਲਹਿਰਾਵਾਂਗੇ : ਆਸੀਆ ਅੰਦਰਾਬੀ

article23059

ਸ੍ਰੀਨਗਰ, 16 ਅਪ੍ਰੈਲ : ਜੰਮੂ ਕਸ਼ਮੀਰ ਦੀ ਵੱਖਵਾਦੀ ਨੇਤਾ ਅਤੇ ਦੁਖਤਰਾਨ-ਏ-ਮਿਲਲਤ ਦੀ ਮੁਖੀ ਆਸੀਆ ਅੰਦਰਾਬੀ ਨੇ ਆਪਣੇ ਵਿਵਾਦਤ ਬਿਆਨ ‘ਚ ਸਾਫ਼ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ ਜਦੋਂ ਵੀ ਮੌਕਾ ਮਿਲੇਗਾ ਅਸੀਂ ਇਥੇ ਪਾਕਿਸਤਾਨ ਦਾ ਝੰਡਾ ਲਹਿਰਾਵਾਂਗੇ ਆਸੀਆ ਵੱਖਵਾਦੀ ਔਰਤ ਵਿੰਗ ਦੀ ਨੇਤਾ ਹੈ ਆਸੀਆ ਨੇ 23 ਮਾਰਚ ਨੂੰ ਪਾਕਿਸਤਾਨ ਦਿਵਸ ਮਨਾਇਆ ਸੀ ਜੰਮੂ ਕਸ਼ਮੀਰ ਦੇ ਵੱਖਵਾਦੀ ...

Read More »

ਵਿਸਾਖੀ ‘ਤੇ ਕਈ ਕਿਸਾਨਾਂ ਵਲੋਂ ਖ਼ੁਦਕੁਸ਼ੀ

punjabfarmers

ਚੰਡੀਗੜ੍ਹ, 15 ਅਪ੍ਰੈਲ: ਵਿਸਾਖੀ ਦਾ ਤਿਉਹਾਰ ਖੁਸ਼ੀ ਦਾ ਤਿਉਹਾਰ ਹੈ ਪਰ ਇਸ ਵਾਰ ਇਹ ਕਿਸਾਨਾਂ ਲਈ ਚੰਗੀ ਨਹੀਂ ਬੁਰੀ ਖ਼ਬਰ ਲੈ ਕੇ ਪਹੁੰਚਿਆ ਹੈ।ਪੰਜਾਬ ਵਿਚ ਸੰਗਰੂਰ ਵਿਚ ਇਕ ਕਿਸਾਨ ਨੇ ਫਾਹਾ ਲਾ ਕੇ ਜਾਨ ਦਿੱਤੀ ਤੇ ਸੁਨਾਮ ਵਿਚ ਐਤਵਾਰ ਦੇਰ ਰਾਤ ਇਕ ਕਿਸਾਨ ਨੇ ਰੇਲ ਥੱਲੇ ਆ ਕੇ ਜਾਨ ਦੇ ਦਿੱਤੀ। ਬਰਨਾਲਾ ਵਿਚ ਵੀ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ ...

Read More »

ਵਿਦੇਸ਼ਾਂ ਤੋਂ ਪੈਸਾ ਭੇਜਣ ‘ਚ ਭਾਰਤੀ ਸਭ ਤੋਂ ਅੱਗੇ

kosamattam-money-transfer

ਵਾਸ਼ਿੰਗਟਨ, 15 ਅਪ੍ਰੈਲ : ਵਿਦੇਸ਼ਾਂ ਤੋਂ ਪੈਸਾ ਅਪਣੇ ਦੇਸ਼ ‘ਚ ਭੇਜਣ ਦੇ ਮਾਮਲੇ ਵਿਚ ਭਾਰਤੀ ਪਹਿਲੇ ਨੰਬਰ ‘ਤੇ ਹਨ। ਵਿਸ਼ਵ ਬੈਂਕ ਨੇ ਸੋਮਵਾਰ ਨੂੰ ਜਾਰੀ ‘ਮਾਈਗਰੇਸ਼ਨ ਐਂਡ ਡਿਵੈਲਪਮੇਂਟ ਬਰੀਫ’ ਵਿਚ ਦੱਸਿਆ ਕਿ 2014 ਵਿਚ ਦੁਨੀਆ ਭਰ ਦੇ ਪਰਵਾਸੀਆਂ ਵਲੋਂ ਅਪਣੇ ਦੇਸ਼ ਭੇਜਿਆ ਜਾਣ ਵਾਲਾ ਪੈਸਾ ਵਧ ਕੇ 583 ਅਰਬ ਡਾਲਰ ‘ਤੇ ਪਹੁੰਚ ਗਿਆ ਹੈ। ਇਸ ਵਿਚ 70 ਅਰਬ ਡਾਲਰ ਭਾਰਤ ...

Read More »