ਧਰਮ ਦੀ ਸਿਆਸਤ ਨੇ ਰੋਲਿਆ ਬਾਬਰੀ ਮਸਜਿਦ ਕੇਸ

ਧਰਮ ਦੀ ਸਿਆਸਤ ਨੇ ਰੋਲਿਆ ਬਾਬਰੀ ਮਸਜਿਦ ਕੇਸ

-ਜਤਿੰਦਰ ਪਨੂੰ ਇਸ ਹਫਤੇ ਭਾਰਤ ਦੀ ਸੁਪਰੀਮ ਕੋਰਟ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਸਬੰਧੀ ਜੋ ਕੇਸ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਉਤੇ ਦਰਜ ਹੋਇਆ ਸੀ, ਉਹ ਬੰਦ ਨਹੀਂ ਕੀਤਾ ਜਾ ਸਕਦਾ। ਉਹ ਕੇਸ ਇਸੇ ਤਰ੍ਹਾਂ ਚੱਲੀ ਜਾਵੇਗਾ। ਉਦੋਂ ਮਸਜਿਦ ਢਾਹੁਣ ਲਈ ਅਡਵਾਨੀ ਨੇ ਇੱਕ […]

ਅਪਰਾਧੀ ਪਿਛੋਕੜ ਅਤੇ ਭਾਰਤੀ ਸਿਆਸਤਦਾਨ

ਅਪਰਾਧੀ ਪਿਛੋਕੜ ਅਤੇ ਭਾਰਤੀ ਸਿਆਸਤਦਾਨ

-ਜਤਿੰਦਰ ਪਨੂੰ ਇਸ ਹਫਤੇ ਪੰਜਾਬ ਅਤੇ ਚਾਰ ਹੋਰ ਰਾਜਾਂ ਲਈ ਵਿਧਾਨ ਸਭਾ ਚੋਣਾਂ ਦੇ ਐਲਾਨ ਦੀ ਉਡੀਕ ਵਿਚ ਅਤੇ ਫਿਰ ਇਸ ਦੇ ਐਲਾਨ ਪਿੱਛੋਂ ਚੋਣ ਜ਼ਾਬਤੇ ਕਾਰਨ ਚੋਣ ਕਮਿਸ਼ਨ ਜਦੋਂ ਮੀਡੀਏ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ, ਉਦੋਂ ਭਾਰਤ ਦੀ ਸੁਪਰੀਮ ਕੋਰਟ ਦੇ ਦੋ ਕਦਮ ਲੋੜ ਜੋਗੀ ਬਹਿਸ ਦਾ ਮੁੱਦਾ ਬਣਨ ਤੋਂ ਰਹਿ ਗਏ। ਪਹਿਲਾ […]

ਸਾਲ 2017 ਵਿਚ ਸ਼ਾਇਦ ਆਸ ਦੀ ਕੋਈ ਕਿਰਨ ਲੱਭੇ!

ਸਾਲ 2017 ਵਿਚ ਸ਼ਾਇਦ ਆਸ ਦੀ ਕੋਈ ਕਿਰਨ ਲੱਭੇ!

ਜਦੋਂ ਪਿਛਲੀ ਵਾਰੀ ਕੈਲੰਡਰ ਨੇ ਸਾਲ ਦਾ ਨੰਬਰ ਬਦਲਿਆ ਸੀ, ਉਦੋਂ ਹਾਲਾਤ ਹੋਰ ਸਨ ਤੇ ਸਾਲ ਦੇ ਅੰਤ ਤੱਕ ਇੱਕ-ਦਮ ਵੱਖਰੇ। ਉਦੋਂ ਪੰਜਾਬ ਦੇ ਦੀਨਾ ਨਗਰ ਵਿਚ ਥਾਣੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦਹਿਸ਼ਤਗਰਦ ਹਮਲੇ ਨੂੰ ਮਸਾਂ ਪੰਜ ਮਹੀਨੇ ਹੋਏ ਸਨ ਤੇ ਉਥੇ ਚੱਲੀਆਂ ਗੋਲੀਆਂ ਦੀ ਆਵਾਜ਼ ਹਾਲੇ ਆਮ ਲੋਕਾਂ ਦੇ ਕੰਨਾਂ ਵਿਚ ਗੂੰਜਦੀ […]

ਭਾਰਤੀ ਫੌਜ ਦੀ ਕਾਰਵਾਈ ਤਸੱਲੀ ਦਿਵਾਉਣ ਵਾਲੀ, ਪਰ ਸ਼ੰਕੇ ਬਰਕਰਾਰ

ਭਾਰਤੀ ਫੌਜ ਦੀ ਕਾਰਵਾਈ ਤਸੱਲੀ ਦਿਵਾਉਣ ਵਾਲੀ, ਪਰ ਸ਼ੰਕੇ ਬਰਕਰਾਰ

-ਜਤਿੰਦਰ ਪਨੂੰ ਜੰਮੂ-ਕਸ਼ਮੀਰ ਦੇ ਉੜੀ ਵਾਲੇ ਫੌਜੀ ਕੈਂਪ ਉੱਤੇ ਦਹਿਸ਼ਤਗਰਦ ਹਮਲੇ ਦੇ ਦਿਨ ਤੋਂ ਖਿਝੇ ਹੋਏ ਭਾਰਤੀ ਲੋਕਾਂ ਨੇ ਜਦੋਂ ਇਹ ਸੁਣਿਆ ਕਿ ਭਾਰਤੀ ਫੌਜ ਨੇ ‘ਸਰਜੀਕਲ ਅਪਰੇਸ਼ਨ’ ਕੀਤਾ ਹੈ ਤਾਂ ਉਨ੍ਹਾਂ ਵਿੱਚੋਂ ਬਹੁਤੇ ਲੋਕਾਂ ਦੀ ਖੁਸ਼ੀ ਸੰਭਾਲਣੀ ਔਖੀ ਹੋਈ ਜਾਪਦੀ ਸੀ। ਏਦਾਂ ਦੇ ਇੱਕ ਸੱਜਣ ਨੇ ਸਾਡਾ ਪ੍ਰਤੀਕਰਮ ਪੁੱਛਿਆ ਤਾਂ ਅਸੀਂ ਆਖਿਆ ਸੀ ਕਿ […]

ਬਿਨਾ ਫਲਾਈਟਾਂ ਤੋਂ ਚੰਡੀਗੜ੍ਹ ਦਾ ‘ਇੰਟਰਨੈਸ਼ਨਲ’ ਹਵਾਈ ਅੱਡਾ

ਬਿਨਾ ਫਲਾਈਟਾਂ ਤੋਂ ਚੰਡੀਗੜ੍ਹ ਦਾ ‘ਇੰਟਰਨੈਸ਼ਨਲ’ ਹਵਾਈ ਅੱਡਾ

-ਜਤਿੰਦਰ ਪਨੂੰ ਗਿਣਵੇਂ-ਚੁਣਵੇਂ ਲੋਕਾਂ ਤੋਂ ਬਿਨਾ ਬਾਕੀਆਂ ਨੂੰ ਇਹ ਯਾਦ ਹੀ ਨਹੀਂ ਕਿ ਇਸ ਐਤਵਾਰ, 11 ਸਤੰਬਰ ਨੂੰ ਇੱਕ ਬੜੇ ਮਹੱਤਵਪੂਰਨ ਪ੍ਰਾਜੈਕਟ ਦੀ ਵਰ੍ਹੇਗੰਢ ਸੀ। ਇਹ ਪ੍ਰਾਜੈਕਟ ਪੰਜਾਬੀਆਂ ਲਈ ਅਤੇ ਖਾਸ ਕਰ ਕੇ ਵਿਦੇਸ਼ੀਂ ਵੱਸਦੇ ਪੰਜਾਬੀਆਂ ਦੇ ਨਾਲ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਲੋਕਾਂ ਲਈ ਵੀ ਸਾਹ ਸੌਖਾ ਕਰਨ ਵਾਲਾ ਸੀ, ਪਰ ਸਿਰਫ ਖਾਲੀ […]