Home » JATINDER PANNU (page 3)

JATINDER PANNU

ਭਾਰਤੀ ‘ਲੋਕਤੰਤਰ’ ਮਜ਼ਾਕ ਹੈ ਅਸਲੀ ਲੋਕਤੰਤਰ ਦਾ

Sansad-bhawan

ਸਿਰਫ ਦੋ ਹਫਤੇ ਪਹਿਲਾਂ ਅਸੀਂ ਇੱਕ ਦੇਸੀ ਜਿਹੇ ਬੰਦੇ ਵੱਲੋਂ ਆਮ ਆਦਮੀ ਪਾਰਟੀ ਬਾਰੇ ਆਖੀ ਗਈ ਕਹਾਵਤ ਦਰਜ ਕੀਤੀ ਸੀ ਕਿ ‘ਬੇਵਕੂਫ ਦੀ ਬਰਾਤੇ ਜਾਣ ਨਾਲੋਂ ਅਕਲਮੰਦ ਦੀ ਅਰਥੀ ਪਿੱਛੇ ਜਾਣਾ ਵੀ ਚੰਗਾ ਹੁੰਦਾ ਹੈ।’ ਮੌਜੂਦਾ ਰਾਜ ਪ੍ਰਬੰਧ ਤੋਂ ਅੱਕੇ ਜਿਹੜੇ ਬਹੁਤ ਸਾਰੇ ਲੋਕ ਇਸ ਵੇਲੇ ਕਿਸੇ ਵੀ ਨਵੀਂ ਧਿਰ ਲਈ ਹੁੰਗਾਰਾ ਭਰਨ ਨੂੰ ਤਿਆਰ ਬੈਠੇ ਹਨ, ਉਨ੍ਹਾਂ ਵਿਚੋਂ ਕਈ ...

Read More »

ਸਾਡੇ ਸਿਆਸਤਦਾਨ, ਚੋਣ ਵਾਅਦੇ ਅਤੇ ਧਰਮ ਗੁਰੂ

ins-our-principal-partner

ਜਦੋਂ ਤੋਂ ਰਾਜ ਦੀ ਉਤਪਤੀ ਹੋਈ ਤੇ ਸਮਾਜ ਨੂੰ ਸੇਧਾਂ ਦੇਣ ਦੇ ਨਾਂ ਉਤੇ ਪਹਿਲਾਂ-ਪਹਿਲ ਰਾਜੇ ਬਣਨ ਅਤੇ ਰਾਜ ਕਰਨ ਲੱਗੇ, ਉਦੋਂ ਤੋਂ ਹੀ ਰਾਜ ਦੇ ਨਾਲ ਦੋ ਗੱਲਾਂ ਜੁੜ ਗਈਆਂ। ਇੱਕ ਤਾਂ ਇਹ ਕਿ ਰਾਜ ਚੱਲਦਾ ਰੱਖਣ ਲਈ ਰਾਜ ਦੀ ਤਾਕਤ ਇਨੀ ਹੋਣੀ ਚਾਹੀਦੀ ਹੈ ਕਿ ਉਸ ਦੇ ਮੂਹਰੇ ਕੋਈ ਸਿਰ ਚੁੱਕਣ ਦੀ ਜੁਰੱਅਤ ਨਾ ਕਰੇ। ਜਿਹੜੇ ਰਾਜੇ ਬਹੁਤ ...

Read More »

ਸੰਵੇਦਨਾ ਤੋਂ ਸੱਖਣਾ ਹੁੰਦਾ ਜਾ ਰਿਹਾ ਸਾਡਾ ਸਮਾਜ

16train415

-ਜਤਿੰਦਰ ਪਨੂੰ ਇਹ ਗੱਲ ਬਹੁਤ ਪੁਰਾਣੀ ਹੋ ਗਈ ਹੈ ਕਿ ਸ਼ੀਸ਼ਾ ਝੂਠ ਨਹੀਂ ਬੋਲਦਾ। ਹੁਣ ਇਹੋ ਜਿਹੇ ਸ਼ੀਸ਼ੇ ਬਣਾਏ ਜਾਣ ਲੱਗ ਪਏ ਹਨ, ਜਿਹੜੇ ਸਾਰੀ ਤਸਵੀਰ ਬਦਲ ਕੇ ਮੋਟੇ ਬੰਦੇ ਨੂੰ ਪਤਲਾ ਅਤੇ ਪਤਲੇ ਨੂੰ ਮੋਟਾ ਪੇਸ਼ ਕਰਨ ਵਿਚ ਏਨੀ ਕਮਾਲ ਕਰ ਜਾਂਦੇ ਹਨ ਕਿ ਬੰਦੇ ਲਈ ਹਕੀਕਤ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਸ਼ੀਸ਼ੇ ਵਾਂਗ ਇਸ ਤਰ੍ਹਾਂ ਦੀ ...

Read More »

ਸਿਆਸੀ ਹਾਲਾਤ ਪਲ ਪਲ ਬਦਲਦੇ ਨੇ- ਬੇਸਬਰੇ ਨਾ ਹੋਣ ਲੋਕ

badal_illus_20110815

-ਜਤਿੰਦਰ ਪਨੂੰ ਇਹ ਸਵਾਲ ਸੁਣਦਿਆਂ ਹੁਣ ਕੰਨ ਪੱਕਣ ਵਾਲੇ ਹਨ ਕਿ ਅਗਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ?  ਜਦੋਂ ਪਾਰਲੀਮੈਂਟ ਚੋਣਾਂ ਹੋਣੀਆਂ ਸਨ, ਓਦੋਂ ਇਹੋ ਜਿਹਾ ਕੋਈ ਸਵਾਲ ਨਹੀਂ ਸੀ ਪੁੱਛਿਆ ਜਾ ਰਿਹਾ ਕਿ ਕਿਸ ਦੀਆਂ ਕਿੰਨੀਆਂ ਕੁ ਸੀਟਾਂ ਆਉਣਗੀਆਂ, ਪਰ ਚੋਣਾਂ ਵਿੱਚ ਇੱਕ ਹਫਤਾ ਰਹਿੰਦਿਆਂ ਜਦੋਂ ਪੰਜਾਬ ਦਾ ਚੋਣ ਦ੍ਰਿਸ਼ ਸਾਫ ਹੋਣ ਲੱਗ ਪਿਆ, ਓਦੋਂ ਆਮ ...

Read More »

ਭ੍ਰਿਸ਼ਟਾਚਾਰ: ਛੋਟੀਆਂ ਮੱਛੀਆਂ ਬਨਾਮ ਵੱਡੀਆਂ ਮੱਛੀਆਂ

corruption

-ਜਤਿੰਦਰ ਪਨੂੰ ਪੰਜਾਬੀ ਦੇ ਦੋ ਮੁਹਾਵਰਿਆਂ ਵਿਚੋਂ ਇੱਕ ਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਤੇ ਦੂਸਰੇ ਬਾਰੇ ਬਹੁਤੇ ਪੰਜਾਬੀ ਲੋਕ ਵੀ ਨਹੀਂ ਜਾਣਦੇ। ਬਹੁਤਾ ਪ੍ਰਚਲਿਤ ਮੁਹਾਵਰਾ ਇਹ ਹੈ ਕਿ ‘ਚੋਰੀ ਲੱਖ ਦੀ ਵੀ ਹੁੰਦੀ ਹੈ ਤੇ ਕੱਖ ਦੀ ਵੀ।’ ਇਸ ਮੁਹਾਵਰੇ ਰਾਹੀਂ ਕਿਸੇ ਭੁੱਖੇ ਵੱਲੋਂ ਕਿਸੇ ਦੇ ਖੇਤ ਵਿਚੋਂ ਦੋ ਖਰਬੂਜ਼ੇ ਤੋੜ ਕੇ ਚੱਬ ਲੈਣ ਅਤੇ ਕਿਸੇ ਸਿਆਸੀ ਠੱਗ ...

Read More »