-ਜਤਿੰਦਰ ਪਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੁਖੀ ਹੈ। ਪੈਰਿਸ ਦੇ ਦਹਿਸ਼ਤਗਰਦ ਕਾਂਡ ਤੋਂ ਬਾਅਦ ਜਦੋਂ ਉਹ ਜੀ-20 ਦੇਸ਼ਾਂ ਦੇ ਸਮਾਗਮ ਲਈ ਤੁਰਕੀ ਵਿਚ ਸੀ ਤਾਂ ਓਥੇ ਉਸ ਨੇ ਦੁੱਖ ਜ਼ਾਹਰ ਕੀਤਾ ਕਿ ਇਸਲਾਮੀ ਦੇਸ਼ਾਂ ਦੇ ਹਾਕਮ ਜਦੋਂ ਦਹਿਸ਼ਤਗਰਦ ਹਮਲਿਆਂ ਦੀ ਨਿੰਦਾ ਕਰਦੇ ਹਨ ਤਾਂ ਓਨੇ ਜੋਰ ਨਾਲ ਨਹੀਂ ਕਰਦੇ, ਜਿੰਨੇ ਨਾਲ ਕਰਨੀ ਚਾਹੀਦੀ ਹੈ। ਇਸ਼ਾਰਾ ਇਹ ਸੀ ਕਿ ਉਹ ਦਹਿਸ਼ਤਗਰਦ ਟੋਲਿਆਂ ਵੱਲ ...
Read More »JATINDER PANNU
ਪੰਜਾਬ ਵਿਚ ਪੁਰਾਣੇ ਕਾਲੇ ਦਿਨ ਪਰਤਣ ਦੇ ਖਦਸ਼ੇ
-ਜਤਿੰਦਰ ਪਨੂੰ ਬੜੇ-ਬੜੇ ਖਤਰਨਾਕ ਦਾਅ ਖੇਡਦੀ ਹੈ ਰਾਜਨੀਤੀ। ਪੰਜਾਬੀ ਦਾ ਇੱਕ ਮੁਹਾਵਰਾ ਹੈ, ਚੱਲ ਗਈ ਤਾਂ ਪੌਂ ਬਾਰਾਂ, ਨਹੀਂ ਤਾਂ ਤਿੰਨ ਕਾਣੇ। ਇਹੋ ਜਿਹੇ ਨਤੀਜੇ ਵੀ ਕਈ ਵਾਰੀ ਕੱਢਦੀ ਹੈ ਰਾਜਨੀਤੀ। ਬਿਹਾਰ ਵਿਚ ਗੁਜਰਾਤ ਦਾ ਦਾਅ ਜਦੋਂ ਵਰਤਿਆ ਤਾਂ ਗੁਜਰਾਤ ਵਾਲੇ ਨਤੀਜੇ ਨਹੀਂ ਨਿਕਲੇ। ਦਾਅ ਉਲਟਾ ਪੈ ਗਿਆ। ਹੁਣ ਮੋਦੀ ਨੂੰ ਆਪਣੇ ਘਰ ਵਿਚ ਜਵਾਬ ਦੇਣਾ ਔਖਾ ਹੋਇਆ ਪਿਆ ...
Read More »ਪੰਜਾਬ ਤੇਰੇ ਅਸਮਾਨ ‘ਤੇ ਇੱਕ ਵਾਰ ਫਿਰ ਇੱਲਾਂ ਭੌਂਦੀਆਂ ਨੇ
-ਜਤਿੰਦਰ ਪਨੂੰ ਇਹ ਮੌਕਾ ਵੱਡੀ ਚਿੰਤਾ ਦਾ ਹੈ। ਚਿੰਤਾ ਸਿੱਖ ਧਰਮ ਦੀਆਂ ਉਚੀਆਂ ਪਦਵੀਆਂ ਉਤੇ ਸੁਸ਼ੋਭਿਤ ਛੋਟੇ ਕਿਰਦਾਰ ਵਾਲੇ ਲੋਕਾਂ ਨੇ ਪੈਦਾ ਕੀਤੀ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਵਿਚ ਬਾਰਾਂ ਸਾਲ ਲੰਮੀ ਉਹ ਸਾੜ੍ਹ-ਸਤੀ ਵੇਖੀ ਸੀ, ਜਿਸ ਦਾ ਇੱਕ ਕਾਂਡ ਆਪਰੇਸ਼ਨ ਬਲਿਊ ਸਟਾਰ, ਦੂਸਰਾ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਦਾ ਕਤਲੇਆਮ ਅਤੇ ਤੀਜਾ ਆਪਰੇਸ਼ਨ ਬਲੈਕ ਥੰਡਰ ਸੀ। ਉਸ ਪਿੱਛੋਂ ...
Read More »ਪੰਜਾਬ ਦੀ ਰਾਜਨੀਤੀ ਤੇ ਲੀਹੋਂ ਲੱਥੀ ਸਿੱਖ ਮਾਨਸਿਕਤਾ ਦਾ ਗੋਤ-ਕੁਨਾਲਾ
-ਜਤਿੰਦਰ ਪਨੂੰ ਪੰਜਾਬੀ ਬੋਲੀ ਦੇ ਜਿਹੜੇ ਸ਼ਬਦ ਹੁਣ ਬੋਲ-ਚਾਲ ਵਿੱਚੋਂ ਗੁੰਮ ਹੁੰਦੇ ਜਾਂਦੇ ਹਨ, ਇਨ੍ਹਾਂ ਵਿੱਚ ਹੀ ਇੱਕ ਸ਼ਬਦ ਗੋਤ-ਕੁਨਾਲਾ ਗਿਣਿਆ ਜਾ ਸਕਦਾ ਹੈ। ਪੁਰਾਣੇ ਜ਼ਮਾਨੇ ਵਿੱਚ ਪੰਜਾਬ ਵਿੱਚ ਵੀ ਹਰਿਆਣੇ ਵਾਂਗ ਆਪਣੀ ਗੋਤਰ ਵਿੱਚ ਵਿਆਹ ਕਰਨਾ ਗਲਤ ਮੰਨਿਆ ਜਾਂਦਾ ਸੀ। ਹੁਣ ਕੋਈ ਬਹੁਤੀ ਚਿੰਤਾ ਨਹੀਂ ਕਰਦਾ। ਬਾਦਲ ਪਰਵਾਰ ਵਾਲੇ ਵੀ ਢਿੱਲੋਂ ਹਨ ਅਤੇ ਉਨ੍ਹਾਂ ਦੇ ਕੈਰੋਂ ਵਾਲੇ ਕੁੜਮਾਂ ਦਾ ...
Read More »ਭਾਰਤੀ ਹਾਕਮਾਂ ਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ
ਅਸੀਂ ਉਨ੍ਹਾਂ ਲੋਕਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਜਿਹੜੇ ਇਤਿਹਾਸ ਨੂੰ ਸਿਰਫ ਰਾਜਿਆਂ ਦੇ ਨਾਂਵਾਂ ਅਤੇ ਉਨ੍ਹਾਂ ਵਲੋਂ ਕੀਤੇ ਰਾਜ ਦੇ ਕੈਲੰਡਰ ਵਾਲੇ ਸਾਲਾਂ ਦੀ ਗਿਣਤੀ ਤੱਕ ਸੀਮਤ ਸਮਝਦੇ ਹਨ। ਹੁਣ ਵਾਲੇ ਕੈਲੰਡਰ ਜਦੋਂ ਹਾਲੇ ਚਾਲੂ ਨਹੀਂ ਸਨ ਹੋਏ, ਇਤਿਹਾਸ ਵਿਚ ਉਦੋਂ ਵੀ ਲੋਕ ਵੱਸਦੇ ਸਨ ਤੇ ਰਾਜੇ ਰਾਜ ਕਰਦੇ ਸਨ। ਉਦੋਂ ਕੌਣ ਰਾਜਾ ਕਿੰਨਾ ਸਮਾਂ ਰਾਜ ਕਰਦਾ ਰਿਹਾ, ਇਸ ...
Read More »