Home » News

News

ਜੇ. ਪੀ. ਕਲੋਨੀ, ਹਰਿੰਦਰ ਗਰੇਵਾਲ ਇਨਕਲੇਵ ਦੇ ਅਹਿਣ ਸਾਹਮਣੇ ਤੱਕ ਪਹੁੰਚਿਆ ਵੱਡੀ ਨਦੀ ਦਾ ਪਾਣੀ

jp5

ਪਟਿਆਲਾ, 16 ਜੁਲਾਈ (ਪੱਤਰ ਪ੍ਰੇਰਕ)-ਪਿਛਲੇ ਤਿੰਨ ਚਾਰ ਦਿਨਾਂ ਤੋਂ ਪਈ ਬਰਸਾਤ ਕਾਰਨ ਜਿਥੇ ਵੱਡੀ ਨਦੀ ਵਿਚ ਪਾਣੀ ਦਾ ਪੱਧਰ ਪੂਰਾ ਵੱਧ ਗਿਆ ਹੈ, ਉਥੇ ਹੀ ਵੱਡੀ ਨਦੀ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਵੀ ਪਾਣੀ ਆਉਣ ਦਾ ਡਰ ਹੈ। ਇਸੇ ਤਰ੍ਹਾਂ ਹੀ ਸੂਲਰ ਨੇੜੇ ਬਣੀ ਜੇ. ਪੀ. ਕਲੋਨੀ, ਹਰਿੰਦਰ ਗਰੇਵਾਲ ਇਨਕਲੇਵ ਵਿਚ ਪਾਣੀ ਦੀ ਵੱਡੀ ਮਾਰ ਹੇਠ ਹੈ। ਜੇ. ਪੀ. ਕਲੋਨੀ ...

Read More »

ਪਟਿਆਲਾ ’ਚ ਵੱਡੀ ਨਦੀ ਉਪਰ ਦੀ ਵਹਿਣ ਲੱਗੀ, ਘਰਾਂ ’ਚ ਪਾਣੀ ਵੜਿਆ

_1563256868

ਪਟਿਆਲਾ : ਬੀਤੇ ਕਈ ਦਿਨਾਂ ਤੋਂ ਪੈ ਰਹੀ ਮੀਂਹ ਕਾਰਨ ਪਟਿਆਲਾ ਦੀ ਵੱਡੀ ਨਦੀ ਦਾ ਵਹਾਅ ਉਪਰ ਦੀ ਵਹਿਣ ਲੱਗ ਗਈ। ਪਟਿਆਲਾ ਦੇ ਗੋਪਾਲ ਕਾਲੋਨੀ, ਵੱਡਾ ਰਾਏਮਾਜ਼ਰਾ ਵਿਖੇ ਨਦੀ ਦੇ ਉਪਰ ਦੀ ਵਹਿਣ ਕਾਰਨ ਘਰਾਂ ਵਿਚ ਕਈ ਕਈ ਫੁੱਟ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਵੱਲੋਂ ਬਚਾਓ ਕਾਰਜ਼ ਸ਼ੁਰੂ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਕਾਲੋਨੀ ਨੂੰ ਖਾਲੀ ਕਰਾਉਣ ਦਾ ਕੰਮ ...

Read More »

ICC ਟੀ-20 ਵਿਸ਼ਪ ਕੱਪ 2020 ਦਾ ਸ਼ਡਿਊਲ ਜਾਰੀ

twcc

ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ 7ਵੇਂ ਪੁਰਸ਼ ਟੀ-20 ਵਿਸ਼ਵ ਕੱਪ 2020 ਦਾ ਸ਼ਡਿਊਲ ਜਾਰੀ ਹੋ ਚੁੱਕਾ ਹੈ। ਪਹਿਲੀ ਵਾਰ ਇਹ ਟੂਰਨਾਮੈਂਟ ਆਸਟ੍ਰੇਲੀਆ ਵਿੱਚ ਇਹ ਖੇਡਿਆ ਜਾ ਰਿਹਾ ਹੈ। ਪੰਜ ਹਫ਼ਤੇ ਚੱਲਣ ਵਾਲਾ ਇਹ ਟੂਰਨਾਮੈਂਟ 18 ਅਕਤੂਬਰ ਤੋਂ 15 ਨਵੰਬਰ, 2020 ਤੱਕ ਖੇਡਿਆ ਜਾਵੇਗਾ। ਸਾਬਕਾ ਚੈਂਪੀਅਨ ਸ੍ਰੀਲੰਕਾ ਅਤੇ ਬੰਗਲਾਦੇਸ਼ ਆਪਣੀ ਘੱਟ ਰੈਂਕਿੰਗ ਕਾਰਨ ਪੁਰਸ਼ ਟੀ-20 ਵਿਸ਼ਵ ਕੱਪ ਸੁਪਰ ...

Read More »

ਅਪਣੇ ਨਿਜੀ ਝਗੜੇ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ‘ਤੇ ਚੁਕ ਕੇ ਕੀਤੀ ਬੇਅਦਬੀ

sss

ਖਾਲੜਾ : ਸੋਮਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ ਉਪਰ ਇਕ ਅਜਿਹੀ ਵੀਡੀਉ ਘੁੰਮ ਰਹੀ ਹੈ ਜੋ ਕਿ ਪੰਜਾਬ ਦੇ ਕਿਸੇ ਪਿੰਡ ਦੀ ਲੱਗਦੀ ਹੈ ਜਿਸ ਨੂੰ ਵੇਖ ਕੇ ਹਰ ਇਕ ਗੁਰੂ ਨਾਨਕ ਨਾਮ ਲੇਵਾ ਦੇ ਮਨ ਨੂੰ ਜਿਥੇ ਠੇਸ ਪਹੁੰਚੀ ਹੈ, ਉਥੇ ਹੀ ਲੋਕਾਂ ਨੇ ਕਿਹਾ ਹੈ ਕਿ ਅਜਿਹਾ ਪਾਪ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ...

Read More »

ਜੈਸ਼-ਏ-ਮੁਹੰਮਦ ਦਾ ਅਤਿਵਾਦੀ ਬਸ਼ੀਰ ਅਹਿਮਦ ਗ੍ਰਿਫ਼ਤਾਰ

r0107a

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਫ਼ਰਾਰ ਚੱਲ ਰਹੇ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਬਸ਼ੀਰ ਅਹਿਮਦ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਦੂਜੀ ਵਾਰ ਸੈਲ ਦੇ ਹੱਥੇ ਚੜ੍ਹਿਆ ਹੈ। ਇਸੇ ਟੀਮ ਨੇ ਸਾਲ 2007 ‘ਚ ਐਨਕਾਊਂਟਰ ਤੋਂ ਬਾਅਦ ਪਾਕਿਸਤਾਨੀ ਸਾਥੀ ਸਮੇਤ ਜਿਨ੍ਹਾਂ ਤਿੰਨ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ...

Read More »