Home » News » AUSTRALIAN NEWS (page 10)

AUSTRALIAN NEWS

ਤੂਫਾਨ ਕਾਰਨ ਲਾਪਤਾ ਹੋਏ ਭਾਰਤੀ ਨੇਵੀ ਅਧਿਕਾਰੀ ਦਾ ਮਿਲਿਆ ਸੰਦੇਸ਼

nv

ਸਿਡਨੀ- ਗੋਲਡਨ ਗਲੋਬ ਰੇਸ 2018 ‘ਚ ਸ਼ਾਮਲ ਹੋਣ ਵਾਲੇ ਲਾਪਤਾ ਭਾਰਤੀ ਮੂਲ ਦੇ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਲੱਭਣ ਲਈ ਚੱਲੀ ਮੁਹਿੰਮ ਸਫਲ ਹੁੰਦੀ ਨਜ਼ਰ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੁੱਝ ਸਾਥੀਆਂ ਦਾ ਸੰਪਰਕ ਅਭਿਲਾਸ਼ ਨਾਲ ਹੋ ਗਿਆ ਹੈ। ਉਸ ਨੇ ਆਪਣੇ ਕੁੱਝ ਸਾਥੀਆਂ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਇੰਨਾ ਜ਼ਿਆਦਾ ਜ਼ਖਮੀ ਹੈ ਕਿ ਤੁਰ ...

Read More »

ਸੋਕੇ ਨਾਲ ਜੂਝ ਰਹੇ ਨੇ ਆਸਟ੍ਰੇਲੀਆ ਦੇ ਕਿਸਾਨ

sT

ਸਿਡਨੀ – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸੋਕਾ ਪੀੜਤ ਕਿਸਾਨਾਂ ਦੀ ਮਦਦ ਲਈ ਭਾਰਤੀ-ਆਸਟ੍ਰੇਲੀਅਨ ਭਾਈਚਾਰੇ ਦੇ ਲੋਕਾਂ ਨੇ ਇਕ ਖਾਸ ਉਪਰਾਲਾ ਕੀਤਾ ਹੈ। ਲੋਕ ਸੋਕਾ ਪੀੜਤ ਕਿਸਾਨਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ ਸਿਡਨੀ ਤੋਂ ਕੈਨਬਰਾ ਤਕ ਦਾ ਲੱਗਭਗ 350 ਕਿਲੋਮੀਟਰ ਦਾ ਪੈਦਲ ਮਾਰਚ ਕਰ ਰਹੇ ਹਨ। ਸ਼ਨੀਵਾਰ ਭਾਵ 22 ਸਤੰਬਰ ਨੂੰ ਲੋਕਾਂ ਨੇ ਇਹ ਮਾਰਚ ਸ਼ੁਰੂ ...

Read More »

ਐਸਪ੍ਰੀਨ ਨਾਲ ਘੱਟ ਨਹੀਂ ਹੁੰਦਾ ਦਿਲ ਦਾ ਦੌਰਾ ਪੈਣ ਦਾ ਖਤਰਾ

sb

ਮੈਲਬੌਰਨ- ਇਕ ਨਵੇਂ ਸ਼ੋਧ ਵਿਚ ਪਤਾ ਚੱਲਿਆ ਹੈ ਕਿ ਰੋਜ਼ਾਨਾ ਐਸਪ੍ਰੀਨ ਦੀ ਖੁਰਾਕ ਲੈਣ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਨਹੀਂ ਹੁੰਦਾ। ਗੌਰਤਲਬ ਹੈ ਕਿ 16ਵੀਂ ਸਦੀ ਤੋਂ ਐਸਪ੍ਰੀਨ ਦੀ ਵਰਤੋਂ ਦਰਦ ਦੂਰ ਕਰਨ ਵਾਲੀ ਦਵਾਈ ਦੇ ਰੂਪ ਵਿਚ ਕੀਤੀ ਜਾ ਰਹੀ ਹੈ। ਸਾਲ 1960 ਤੋਂ ਇਸ ਦੀ ਪਛਾਣ ਇਕ ਅਜਿਹੀ ਦਵਾਈ ਦੇ ਰੂਪ ਵਿਚ ਹੁੰਦੀ ਰਹੀ ਹੈ ...

Read More »

ਚੀਨ ਦਾ ਪ੍ਰਭਾਵ ਰੋਕਣ ਲਈ ਆਸਟ੍ਰੇਲੀਆ ਚੁੱਕੇਗਾ ਇਹ ਕਦਮ

ch

ਸਿਡਨੀ- ਪ੍ਰਸ਼ਾਂਤ ਮਹਾਸਾਗਰ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਆਸਟ੍ਰੇਲੀਆ ਪਾਪੂਆ ਨਿਊ ਗਿਨੀ ਵਿਚ ਜਲ ਸੈਨਾ ਦਾ ਅੱਡਾ ਬਣਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਟਾਪੂ ਦੇਸ਼ ਦੀ ਰਾਜਧਾਨੀ ਪੋਰਟ ਮੋਰੇਸਬੀ ਵਿਚ ਨਵੰਬਰ ਵਿਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸਿਖਰ ਸੰਮੇਲਨ ਹੋਣਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਸਮਝੌਤੇ ਨੂੰ ਆਖਰੀ ਰੂਪ ਦੇਣਾ ਚਾਹੁੰਦਾ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ...

Read More »

ਗੁਰਦੁਆਰਾ ਗਲੇਨਵੁੱਡ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

ss

ਸਿਡਨੀ – ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਿਡਨੀ ਸਥਿਤ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਗਲੇਨਵੁੱਡ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਕੀਰਤਨੀ ਜੱਥਿਆਂ ਵੱਲੋਂ ...

Read More »