Home » News » AUSTRALIAN NEWS (page 4)

AUSTRALIAN NEWS

ਦੁਨੀਆ ‘ਚ ਸਭ ਤੋਂ ਵੱਧ ਦਿੱਤੀ ਜਾਣ ਵਾਲੀ ਦਵਾਈ ਐਂਟੀਬਾਇਓਟਕਿਸ ਦਾ ਅਸਰ ਹੋ ਰਿਹੈ ਬੇਅਸਰ

ਐਂਟੀਬਾਇਓਟਕਿਸ  ਬੇਅਸਰ

ਸਿਡਨੀ- ਭਾਰਤ ਸਮੇਤ ਕਈ ਦੇਸ਼ਾਂ ਵਿਚ ਐਂਟੀਬਾਇਓਟਿਕ ਦਵਾਈਆਂ ਦੀ ਸਪਲਾਈ ਵਧਣ ਨਾਲ ਸੰਸਾਰਿਕ ਪੱਧਰ ‘ਤੇ ਐਂਟੀਬਾਇਓਟਿਕਸ ਦਾ ਅਸਰ ਬੁਰੀ ਤਰ੍ਹਾਂ ਬੇਅਸਰ ਹੁੰਦਾ ਜਾ ਰਿਹਾ ਹੈ। ਅਜਿਹਾ ਇਕ ਖੋਜ ਵਿਚ ਸਾਹਮਣੇ ਆਇਆ ਹੈ, ਜਿਸ ਵਿਚ ਕਾਨੂੰਨ ਨੂੰ ਬਿਹਤਰ ਤਰੀਕੇ ਨਾਲ ਤੁਰੰਤ ਲਾਗੂ ਕਰਨ ਦੀ ਲੋੜ ਦੱਸੀ ਗਈ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਸਾਲ 2000 ਅਤੇ 2010 ਵਿਚਾਲੇ ਐਂਟੀਬਾਇਓਟਿਕਸ ਦੀ ...

Read More »

ਆਸਟ੍ਰੇਲੀਆਈ ਵਿਗਿਆਨੀਆਂ ਨੇ ਕੀਤੀ ਮੋਤੀਆਬਿੰਦ ਨਾਲ ਜੁੜੇ 40 ਨਵੇਂ ਜੀਨ ਦੀ ਪਛਾਣ

eye

ਸਿਡਨੀ – ਵਿਗਿਆਨੀਆਂ ਨੇ ਮੋਤੀਆਬਿੰਦ ਦਾ ਖਤਰਾ ਵਧਾਉਣ ਵਾਲੇ 40 ਨਵੇਂ ਜੀਨ ਦੀ ਪਛਾਣ ਕੀਤੀ ਹੈ। ਇਸ ਸਫਲਤਾ ਤੋਂ ਬਾਅਦ ਅੰਨ੍ਹੇਪਨ ਦੇ ਮੁੱਖ ਕਾਰਨਾਂ ਵਿਚੋਂ ਇਕ ਇਸ ਬੀਮਾਰੀ ਦੀ ਪਛਾਣ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ। ਆਸਟ੍ਰੇਲੀਆ ਦੇ ਕਿਊ.ਆਈ.ਐਮ.ਆਰ. ਬਰਘੋਫਰ ਮੈਡੀਕਲ ਰਿਸਰਚ ਇੰਸਟੀਚਿਊਟ ਵਿਚ ਹੋਈ ਖੋਜ ਮੁਤਾਬਕ ਜ਼ਿਆਦਾ ਜੈਨੇਟਿਕ ਨਿਸ਼ਾਨ ਵਾਲੇ ਵਿਅਕਤੀਆਂ ਵਿਚ ਮੋਤੀਆਬਿੰਦ ਦਾ ਖਤਰਾ ਘੱਟ ਜੀਨ ਵਾਲਿਆਂ ਤੋਂ ...

Read More »

ਆਸਟ੍ਰੇਲੀਆ ‘ਚ ‘ਹਾਸ਼ਮੀ ਸੁਰਮਾ’ ਵਰਤਣ ਤੇ ਲੱਗੀ ਪਾਬੰਦੀ

ਸਿਡਨੀ- ਸੁਰਮਾ ਸਾਡੇ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਅਤੇ ਪਾਕਿਸਤਾਨ ‘ਚ ਅਜੇ ਵੀ ਸੁਰਮਾ ਔਰਤਾਂ ਦੇ ਹਾਰ-ਸ਼ਿੰਗਾਰ ਅਤੇ ਬੱਚਿਆਂ ਦੇ ਅੱਖਾਂ ਵਿਚ ਪਾਉਣ ਦੇ ਕੰਮ ਆਉਂਦਾ ਹੈ ਪਰ ਆਸਟ੍ਰੇਲੀਆ ਦੇ ਭਾਰਤੀ ਸਟੋਰਾਂ ‘ਤੇ ਵਿਕਣ ਵਾਲੇ ‘ਹਾਸ਼ਮੀ ਸੁਰਮੇ’ ਦੇ ਕਾਰਨ ਕਈ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਹਨ। ਆਸਟ੍ਰੇਲੀਅਨ ਸਰਕਾਰ ਨੇ ਸਿਹਤ ਸੰਬੰਧੀ ਚਿਤਾਵਨੀ ...

Read More »

ਮੈਲਬੌਰਨ ‘ਚ ਆਇਆ ਤੇਜ਼ ਤੂਫਾਨ

au

ਮੈਲਬੌਰਨ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਮੰਗਲਵਾਰ ਦੀ ਦੁਪਹਿਰ ਨੂੰ ਤੇਜ਼ ਤੂਫਾਨ ਆਇਆ। ਤੇਜ਼ ਤੂਫਾਨ ਕਾਰਨ ਦਰੱਖਤ ਟੁੱਟ ਗਏ, ਜਿਸ ਕਾਰਨ ਵਾਹਨਾਂ ਨੂੰ ਨੁਕਸਾਨ ਪੁੱਜਾ। ਤੇਜ਼ ਤੂਫਾਨ ਆਉਣ ਕਾਰਨ ਮੌਸਮ ਵਿਭਾਗ ਨੇ ਮੈਲਬੌਰਨ ਵਾਸੀਆਂ ਨੂੰ ਡਰਾਈਵਿੰਗ ਕਰਨ ਨੂੰ ਲੈ ਕੇ ਅਲਰਟ ਕੀਤਾ, ਤਾਂ ਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ...

Read More »

ਸਿਡਨੀ ‘ਚ ਪਿਤਾ ਨੇ ਆਪਣੇ ਹੀ ਬੱਚਿਆਂ ਦਾ ਕਤਲ ਕਰਨ ਮਗਰੋਂ ਖੁਦ ਨੂੰ ਮਾਰੀ ਗੋਲੀ

ss

ਸਿਡਨੀ -ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਇਕ ਪਿਤਾ ਵਲੋਂ ਆਪਣੇ ਹੀ 2 ਬੱਚਿਆਂ ਦਾ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਇਹ ਘਟਨਾ ਵੀਰਵਾਰ ਸ਼ਾਮ ਦੀ ਹੈ ਅਤੇ ਇਸ ਘਟਨਾ ਨੂੰ 68 ਸਾਲਾ ਜੌਨ ਐਡਵਰਡ ਨਾਂ ਦੇ ਵਿਅਕਤੀ ਨੇ ਅੰਜਾਮ ਦਿੱਤਾ। ਜੌਨ ਨੇ ਆਪਣੇ 15 ਸਾਲਾ ਪੁੱਤਰ ਅਤੇ 13 ਸਾਲਾ ਧੀ ਦਾ ਕਤਲ ਕਰ ਦਿੱਤਾ। ਦੋਹਾਂ ਬੱਚਿਆਂ ਦੀਆਂ ਲਾਸ਼ਾਂ ਪੱਛਮੀ ਪੈਨੈਂਟ ...

Read More »