ਸੰਸਦ ‘ਚ ਰੋਮਾਂਟਿਕ ਹੋਇਆ ਆਸਟ੍ਰੇਲੀਅਨ ਸੰਸਦ ਮੈਂਬਰ, ਕੀਤਾ ਪਿਆਰ ਦਾ ਇਜ਼ਹਾਰ

ਸੰਸਦ ‘ਚ ਰੋਮਾਂਟਿਕ ਹੋਇਆ ਆਸਟ੍ਰੇਲੀਅਨ ਸੰਸਦ ਮੈਂਬਰ, ਕੀਤਾ ਪਿਆਰ ਦਾ ਇਜ਼ਹਾਰ

ਵਿਕਟੋਰੀਆ- ਆਸਟ੍ਰੇਲੀਆ ਦੀ ਸੰਸਦ ਵਿਚ ਮੰਗਲਵਾਰ ਨੂੰ ਵੱਖਰਾ ਹੀ ਮਾਹੌਲ ਬਣ ਗਿਆ, ਜਦੋਂ ਸੰਸਦ ਮੈਂਬਰ ਨਾਥਨ ਲੈਂਬਰਟ ਨੇ ਆਪਣੇ ਭਾਸ਼ਣ ਦੌਰਾਨ ਆਪਣੇ ਸਾਥੀ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਨਾਥਨ ਨੇ ਕਿਹਾ ਕਿ ”ਮੈਨੂੰ ਲੱਗਦਾ ਹੈ ਕਿ ਸਾਨੂੰ ਵਿਆਹ ਕਰ ਲੈਣਾ ਚਾਹੀਦਾ ਹੈ।” ਇਸ ਪ੍ਰਪੋਜ਼ਲ ‘ਤੇ ਪੂਰੇ ਸੰਸਦ ਵਿਚ ਤਾੜੀਆਂ ਵਜਾਈਆਂ ਗਈਆਂ ਅਤੇ ਹੋਰ ਸੰਸਦ […]

ਭਾਰਤੀ ਡਿਗਰੀ ਨੂੰ ਆਸਟ੍ਰੇਲੀਆ ‘ਚ ਮਿਲੇਗੀ ਮਾਨਤਾ, ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕੀਤਾ ਐਲਾਨ

ਭਾਰਤੀ ਡਿਗਰੀ ਨੂੰ ਆਸਟ੍ਰੇਲੀਆ ‘ਚ ਮਿਲੇਗੀ ਮਾਨਤਾ, ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕੀਤਾ ਐਲਾਨ

ਨਵੀਂ ਦਿੱਲੀ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਇਨ੍ਹੀਂ ਦਿਨੀਂ ਭਾਰਤ ਦੌਰੇ ‘ਤੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਅਤੇ ਭਾਰਤ ਸਰਕਾਰ ਨੇ ‘ਆਸਟ੍ਰੇਲੀਆ-ਭਾਰਤ ਸਿੱਖਿਆ ਯੋਗਤਾ ਮਾਨਤਾ ਵਿਧੀ’ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਦੀ ਡੇਕਿਨ ਯੂਨੀਵਰਸਿਟੀ ਗੁਜਰਾਤ ਦੇ ਗਾਂਧੀਨਗਰ ‘ਚ […]

ਮੈਲਬੌਰਨ ਦੇ ਬੁਜ਼ਿੰਲ ਪਲੇਸ ਵਿੱਚ ਭੰਗੜਾ ਮੁਕਾਬਲੇ 12 ਮਾਰਚ ਨੂੰ

ਮੈਲਬੌਰਨ ਦੇ ਬੁਜ਼ਿੰਲ ਪਲੇਸ ਵਿੱਚ ਭੰਗੜਾ ਮੁਕਾਬਲੇ 12 ਮਾਰਚ ਨੂੰ

ਮੈਲਬੌਰਨ  – ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਲੋਕ ਨਾਚਾਂ ਦੁਆਰਾ ਅਮੀਰ ਵਿਰਸੇ ਨਾਲ ਜੋੜਨ ਦੇ ਮੰਤਵ ਨਾਲ ਮੈਲਬੌਰਨ ਦੇ ਬੁਜ਼ਿੰਲ ਪਲੇਸ ਵਿੱਚ 12 ਮਾਰਚ ਦਿਨ ਐਤਵਾਰ ਨੂੰ ਭੰਗੜਾ ਮੁਕਾਬਲੇ ਕਰਵਾਏ ਜਾ ਰਹੇ ਹਨ। ‘ਭੰਗੜਾ ਡਾਊਨ ਅੰਡਰ’ ਨਾਂ ਹੇਠ ਕਰਵਾਏ ਜਾ ਰਹੇ ਇਹਨਾਂ ਮੁਕਾਬਲਿਆਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਤਨਵੀਰ ਬੇਦੀ ਅਤੇ ਮਨਦੀਪ ਬੇਦੀ ਨੇ […]

ਆਸਟ੍ਰੇਲੀਆਈ ਨੇਤਾ ਭਾਰਤ ਦੌਰੇ ਲਈ ਰਵਾਨਾ

ਆਸਟ੍ਰੇਲੀਆਈ ਨੇਤਾ ਭਾਰਤ ਦੌਰੇ ਲਈ ਰਵਾਨਾ

ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਹਫ਼ਤੇ ਭਾਰਤ ਦੀ ਯਾਤਰਾ ਤੋਂ ਬਾਅਦ ਉਹਨਾਂ ਦੀ ਯੋਜਨਾ ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਕਰਨ ਦੀ ਹੈ। ਇਸ ਮੁਲਾਕਾਤ ਦੌਰਾਨ ਦੋਵੇਂ ਨੇਤਾ ਪ੍ਰਮਾਣੂ ਪਣਡੁੱਬੀਆਂ ਬਣਾਉਣ ਦੀ ਆਸਟ੍ਰੇਲੀਆ ਦੀ ਯੋਜਨਾ ਬਾਰੇ ਕੋਈ ਐਲਾਨ ਕਰ ਸਕਦੇ ਹਨ। ਅਲਬਾਨੀਜ਼ ਨੇ ਅਮਰੀਕੀ […]

ਰਣਬੀਰ ਰਾਣਾ ਬਣਿਆ ਮਾਸਟਰ, ਸਿਡਨੀ ’ਚ ਲਗਾਈ ਆਪਣੀ ਕਲਾਸ

ਰਣਬੀਰ ਰਾਣਾ ਬਣਿਆ ਮਾਸਟਰ, ਸਿਡਨੀ ’ਚ ਲਗਾਈ ਆਪਣੀ ਕਲਾਸ

ਸਿਡਨੀ : ਬੀਤੇ ਦਿਨੀਂ ਸਿਡਨੀ ਦੇ ਬਲੈਕ ਟਾਊਨ ਦੇ ਈਵੇਂਟ ਸਿਨੇਮਾ ਵਿਚ ਪੰਜਾਬੀ ਕਲਾਕਾਰ ਰਾਣਾ ਰਣਬੀਰ ਨੇ ਆਪਣੇ ਪਲੇਅ ਰਾਹੀਂ ਮਾਸਟਰ ਜੀ ਬਣ ਕੇ ਕਲਾਸ ਲਗਾਈ, ਜਿਸ ਵਿਚ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਹਾਜ਼ਰੀ ਭਰੀ। ਨਾਟਕ ’ਚ ਅਹਿਮ ਭੂਮਿਕਾ ਵੀ ਰਾਣਾ ਰਣਬੀਰ ਵਲੋ ਨਿਭਾਈ ਗਈ। ਮਾਸਟਰ ਜੀ ਨੇ ਆਪਣੇ ਨਾਟਕ ਰਾਹੀਂ ਖੂਬਸੁੁਰਤ ਜ਼ਿੰਦਗੀ ਜਿਉਣ ਦੇ […]

1 62 63 64 65 66 336