Home » News (page 10)

News

ਫੀਫਾ ਵਿਸ਼ਵ ਕੱਪ ਫਾਈਨਲ ‘ਚ ਪਹੁੰਚਣ ‘ਤੇ ਫਰਾਂਸ ‘ਚ ਜਸ਼ਨ

People celebrate

ਪੈਰਿਸ – ਫਰਾਂਸ ਨੇ ਜਦੋਂ ਹੀ ਬੈਲਜੀਅਮ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ਫਾਈਨਲ ‘ਚ ਪ੍ਰਵੇਸ਼ ਕੀਤਾ, ਉਦੋਂ ਸੜਕਾਂ ‘ਤੇ ਫਰਾਂਸ ਦੇ ਰਾਸ਼ਟਰੀ ਗੀਤ ‘ਲਾ ਮਾਰਸ਼ੇਲਸ’, ਵੀ ਆਰ ਇਨ ਦਿ ਫਾਈਨਲ’ ਦੇ ਨਾਲ ਕਾਰ ਦੇ ਹਾਰਨ ਅਤੇ ਪਟਾਕਿਆਂ ਦਾ ਸ਼ੋਰ ਗੂੰਜ ਪਿਆ। ਪੈਰਿਸ ਦੇ ਇਤਿਹਾਸਕ ਟਾਊਨ ਹਾਲ ਦੇ ਕੋਲ ਵੱਡੀ ਸਕ੍ਰੀਨ ‘ਤੇ ਮੈਚ ਦੇਖਣ ਲਈ ਲਗਭਗ 20000 ਫੁੱਟਬਾਲ ਪ੍ਰੇਮੀ ਜਸ਼ਨ ...

Read More »

ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ : ਮਾਰਟੀਨੇਜ਼’

bell

ਸੇਂਟ ਪੀਟਰਸਬਰਗ- ਬੈਲਜੀਅਮ ਦੇ ਕੋਚ ਰਾਬਰਟੋ ਮਾਰਟੀਨੇਜ਼ ਨੇ ਫਰਾਂਸ ਦੇ ਹੱਥੋਂ ਫੀਫਾ ਵਿਸ਼ਵ ਕੱਪ ਸੈਮੀਫਾਈਨਲ ‘ਚ ਇਕ ਗੋਲ ਨਾਲ ਮਿਲੀ ਹਾਰ ਦੇ ਬਾਅਦ ਕਿਹਾ ਕਿ ਕਿਸਮਤ ਨੇ ਉਨ੍ਹਾਂ ਦੀ ਟੀਮ ਦਾ ਸਾਥ ਨਹੀਂ ਦਿੱਤਾ। ਮਾਰਟੀਨੇਜ਼ ਨੇ ਕਿਹਾ, ”ਇਹ ਕਾਫੀ ਸਖਤ ਮੁਕਾਬਲਾ ਸੀ। ਇਸ ‘ਚ ਕੋਈ ਵੱਡੇ ਫੈਸਲਾਕੁੰਨ ਪਲ ਨਹੀਂ ਆਏ। ਇਕ-ਇਕ ਖ਼ਰਾਬ ਪਲ ਨੇ ਸਭ ਕੁਝ ਬਦਲ ਦਿੱਤਾ।” ਉਨ੍ਹਾਂ ਕਿਹਾ, ...

Read More »

ਬੁਰਾੜੀ ਕਾਂਡ: ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ

sw

ਨਵੀਂ ਦਿੱਲੀ- ਬੁਰਾੜੀ ਕਾਂਡ ‘ਚ ਮੰਗਲਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਪੁਲਸ ਨੂੰ ਚਿੱਠੀ ਲਿਖ ਕੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਵਿਅਕਤੀ ਨੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਭਾਟੀਆ ਪਰਿਵਾਰ ਅਤੇ ਕਿਸੇ ਤਾਂਤ੍ਰਿਕ ਵਿਚਕਾਰ ਸੰਪਰਕ ਹੋਣ ਦੀ ਗੱਲ ਦੱਸੀ ਹੈ। ਹੁਣ ਤੱਕ ਜਾਂਚ ‘ਚ ਪੁਲਸ ਨੂੰ ਮ੍ਰਿਤ ਮਿਲੇ ਪਰਿਵਾਰ ਦੇ 11 ਮੈਂਬਰਾਂ ਦੇ ਇਲਾਵਾ ਕਿਸੇ ਬਾਹਰੀ ਵਿਅਕਤੀ ...

Read More »

ਇਥੇ ਸ਼ਰੇਆਮ ਵਿਕਦਾ ਹੈ ਨਸ਼ਾ, ਬਜ਼ੁਰਗ ਔਰਤ ਨੇ ਕੀਤੀ ਆਵਾਜ਼ ਬੁਲੰਦ

sa

ਰੂਪਨਗਰ -ਸੂਬੇ ‘ਚ ਚੱਲ ਰਹੇ ਨਸ਼ਿਆਂ ਦੇ ਮੁੱਦੇ ‘ਤੇ ਇਕ ਬਜ਼ੁਰਗ ਔਰਤ ਨੇ ਆਵਾਜ਼ ਬੁਲੰਦ ਕਰਦੇ ਹੋਏ ਪੁਲਸ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਸ਼ਰੇਆਮ ਨਸ਼ਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਸਮੇਂ ਪੂਰੇ ਪੰਜਾਬ ‘ਚ ਨਸ਼ੇ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਹੀ ਦਾਅਵੇ ਕਰ ਰਿਹਾ ਹੈ ਕਿ ...

Read More »

ਕੈਪਟਨ ਸਾਹਮਣੇ ਉੱਠੇਗਾ ਗੈਰ-ਕਾਨੂੰਨੀ ਬਿਲਡਿੰਗਾਂ ਦਾ ਮਾਮਲਾ

ca

ਜਲੰਧਰ – ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ 35 ਬਿਲਡਿੰਗਾਂ ‘ਤੇ ਛਾਪੇਮਾਰੀ ਤੋਂ ਬਾਅਦ ਵਿਜੀਲੈਂਸ ਵੱਲੋਂ 120 ਬਿਲਡਿੰਗਾਂ ਦੀ ਜਾਂਚ ਨਾਲ ਸ਼ਹਿਰ ‘ਚ ਜੋ ਖੌਫ ਦਾ ਮਾਹੌਲ ਬਣਿਆ ਹੋਇਆ ਸੀ, ਉਸ ਮਾਹੌਲ ਦੇ ਵਿੱਚ ਬੁੱਧਵਾਰ 11 ਜੁਲਾਈ ਨੂੰ ਸੰਸਦ ਮੈਂਬਰ ਸੰਤੋਖ ਚੌਧਰੀ, ਮੇਅਰ ਜਗਦੀਸ਼ ਰਾਜਾ ਅਤੇ ਚਾਰੋਂ ਵਿਧਾਇਕਾ ਪਰਗਟ ਸਿੰਘ, ਰਾਜਿੰਦਰ ਬੇਰੀ, ਬਾਵਾ ਹੈਨਰੀ ਅਤੇ ਸੁਸ਼ੀਲ ਰਿੰਕੂ ਦੀ ...

Read More »