ਪੰਜਾਬ ਦੇ ਫੈਸਲੇ ਲੈਣ ਲਈ ਬਣਾਈ ਕੋਰ ਕਮੇਟੀ

ਪੰਜਾਬ ਦੇ ਫੈਸਲੇ ਲੈਣ ਲਈ ਬਣਾਈ ਕੋਰ ਕਮੇਟੀ

ਚੰਡੀਗੜ੍ਹ : ਪੰਜਾਬ ਦੇ ਫੈਸਲੇ ਲੈਣ ਲਈ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਹ ਕੋਰ ਕਮੇਟੀ ਹੀ ਪੰਜਾਬ ਦੇ ਸਾਰੇ ਮਾਮਲਿਆਂ ‘ਤੇ ਫੈਸਲੇ ਲਿਆ ਕਰੇਗੀ। ਇਸ ਕਮੇਟੀ ਦੇ ਪ੍ਰਧਾਨ ਬੁੱਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਹੋਣਗੇ। ਇਸ ਗੱਲ ਦੀ ਜਾਣਕਾਰੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਹਾਲਾਂਕਿ […]

ਬੀਬੀ ਜਗੀਰ ਕੌਰ ਨੂੰ 30-40 ਸਾਲਾਂ ਦੇ ਨੌਜਵਾਨ ਲੱਗਦੇ ਨੇ ‘ਵੱਡੇ ਬਾਦਲ’

ਬੀਬੀ ਜਗੀਰ ਕੌਰ ਨੂੰ 30-40 ਸਾਲਾਂ ਦੇ ਨੌਜਵਾਨ ਲੱਗਦੇ ਨੇ ‘ਵੱਡੇ ਬਾਦਲ’

ਚੰਡੀਗੜ੍ਹ : ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਵੀ 30-40 ਸਾਲਾਂ ਦੇ ਨੌਜਵਾਨ ਲੱਗਦੇ ਹਨ। ਅਸਲ ‘ਚ ਇੱਥੇ ਹੋਈ ਇਸਤਰੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਵੱਡੇ ਬਾਦਲ ਦੀ ਸਿਹਤ ਖਰਾਬ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਮਾਰ ਤਾਂ ਕੋਈ […]

ਜਦੋਂ ਵੀ ਮੌਕਾ ਮਿਲੇਗਾ, ਮੈਂ ਕਪਤਾਨੀ ਲਈ ਤਿਆਰ ਹਾਂ : ਰੋਹਿਤ

ਜਦੋਂ ਵੀ ਮੌਕਾ ਮਿਲੇਗਾ, ਮੈਂ ਕਪਤਾਨੀ ਲਈ ਤਿਆਰ ਹਾਂ : ਰੋਹਿਤ

ਦੁਬਈ : ਰੋਹਿਤ ਸ਼ਰਮਾ ਦਾ ਐਕਟਿੰਗ ਕਪਤਾਨ ਦੇ ਤੌਰ ‘ਤੇ ਰਿਕਾਰਡ ਸ਼ਾਨਦਾਰ ਰਿਹਾ ਹੈ ਅਤੇ ਉਸ ਨੇ ਸਾਫ ਕੀਤਾ ਹੈ ਕਿ ਜਦੋਂ ਵੀ ਮੌਕਾ ਮਿਲੇਗਾ ਉਹ ‘ਫੁੱਲ ਟਾਈਮ’ ਕਪਤਾਨੀ ਲਈ ਵੀ ਤਿਆਰ ਰਹੇਗਾ। ਰੋਹਿਤ ਦੀ ਅਗਵਾਈ ‘ਚ ਭਾਰਤ ਨੇ ਕਈ ਦੇਸ਼ਾਂ ਵਾਲੇ ਟੂਰਨਾਮੈਂਟ ਜਿਵੇਂ ਕਿ ਸ਼੍ਰੀਲੰਕਾ ਵਿਚ ਟੀ-20 ਤਿਕੋਣੀ ਸੀਰੀਜ਼ ਅਤੇ ਹੁਣ ਏਸ਼ੀਆ ਕੱਪ 50 […]

ਏਸ਼ੀਆ ਕੱਪ ਜਿੱਤਦੇ ਹੀ ਭਾਰਤ ਨੇ ਦਰਜ ਕੀਤਾ ਇਹ ਵੱਡਾ ਰਿਕਾਰਡ

ਏਸ਼ੀਆ ਕੱਪ ਜਿੱਤਦੇ ਹੀ ਭਾਰਤ ਨੇ ਦਰਜ ਕੀਤਾ ਇਹ ਵੱਡਾ ਰਿਕਾਰਡ

ਦੁਬਈ : ਰੋਮਾਂਚ ਦੇ ਕਲਾਈਮੈਕਸ ਤੱਕ ਪਹੁੰਚੇ ਫਾਈਨਲ ਵਿਚ ਸ਼ੁੱਕਰਵਾਰ ਰਾਤ ਆਖਰੀ ਗੇਂਦ ‘ਤੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ 7ਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਬਾਦਸ਼ਾਹ ਬਣ ਗਿਆ। ਭਾਰਤ ਦੀ ਅੰਤਰਰਾਸ਼ਟਰੀ ਕ੍ਰਿਕਟ ਵਿਚ ਇਹ ਕੁੱਲ 700ਵੀਂ ਜਿੱਤ ਹੈ। ਭਾਰਤ ਨੇ ਬੰਗਲਾਦੇਸ਼ ਨੂੰ ਉਸਦੇ ਓਪਨਰ ਲਿਟਨ ਦਾਸ (121) ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ […]

ਭਾਰਤ ਨੇ ਬੰਗਲਾਦੇਸ਼ ਨੂੰ ਹਰਾ 7ਵੀਂ ਵਾਰ ਕੀਤਾ ਏਸ਼ੀਆ ਕੱਪ ‘ਤੇ ਕਬਜ਼ਾ

ਭਾਰਤ ਨੇ ਬੰਗਲਾਦੇਸ਼ ਨੂੰ ਹਰਾ 7ਵੀਂ ਵਾਰ ਕੀਤਾ ਏਸ਼ੀਆ ਕੱਪ ‘ਤੇ ਕਬਜ਼ਾ

ਦੁਬਈ – ਭਾਰਤ ਰੋਮਾਂਚ ਦੀ ਚੋਟੀ ‘ਤੇ ਪਹੁੰਚੇ ਫਾਈਨਲ ਵਿਚ ਸ਼ੁੱਕਰਵਾਰ ਨੂੰ ਆਖਰੀ ਗੇਂਦ ‘ਤੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਬਾਦਸ਼ਾਹ ਬਣ ਗਿਆ। ਭਾਰਤ ਨੇ ਬੰਗਲਾਦੇਸ਼ ਨੂੰ ਉਸਦੇ ਓਪਨਰ ਲਿਟਨ ਦਾਸ (121) ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ 48.3 ਓਵਰਾਂ ਵਿਚ 222 ਦੌੜਾਂ ‘ਤੇ ਸਮੇਟ ਦਿੱਤਾ ਸੀ […]