ਹੁਣ ਹਰ ਚੀਨੀ ਪਣਡੁੱਬੀ ‘ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ

ਨਵੀਂ ਦਿੱਲੀ – ਹਿੰਦੁਸਤਾਨ ਵਲ ਵਧਣ ਵਾਲੀ ਹਰ ਪਣਡੁੱਬੀ ‘ਤੇ ਹੁਣ ਭਾਰਤੀ ਫੌਜ ਦੀ ਨਜ਼ਰ ਹੋਵੇਗੀ। ਜੇਕਰ ਭਾਰਤ ਵਲ ਚੀਨ ਦੀ ਕੋਈ ਪਣਡੁੱਬੀ ਵਧਦੀ ਹੈ ਤਾਂ ਉਸ ਦੀ ਮਿੰਟ-ਮਿੰਟ ਦੀ ਖਬਰ ਭਾਰਤ ਤੱਕ ਪਹੁੰਚੇਗੀ। ਇੰਨਾਂ ਹੀ ਨਹੀਂ ਭਾਰਤੀ ਨੇਵੀ ਨੂੰ ਚੀਨੀ ਜਹਾਜ਼ਾਂ ਦੀ ਸਹੀ ਗਤੀ ਤੇ ਲਾਈਵ ਵੀਡੀਓ ਵੀ ਮਿਲੇਗੀ। ਇਹ ਸਾਰੀ ਜਾਣਕਾਰੀ ਭਾਰਤ ਨੂੰ […]

ਬੇਅਦਬੀ ਮਾਮਲਾ : ਨਵਜੋਤ ਸਿੱਧੂ ਵਲੋਂ ਕੋਟਕਪੂਰਾ ਚੌਂਕ ਦੀ ਸੀ. ਸੀ. ਟੀ. ਵੀ. ਫੁਟੇਜ ਜਾਰੀ

ਬੇਅਦਬੀ ਮਾਮਲਾ : ਨਵਜੋਤ ਸਿੱਧੂ ਵਲੋਂ ਕੋਟਕਪੂਰਾ ਚੌਂਕ ਦੀ ਸੀ. ਸੀ. ਟੀ. ਵੀ. ਫੁਟੇਜ ਜਾਰੀ

ਚੰਡੀਗੜ੍ਹ : ਇੱਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਵੱਡੇ ਖੁਲਾਸੇ ਕੀਤੇ ਹਨ। ਨਵਜੋਤ ਸਿੱਧੂ ਨੇ ਮੀਡੀਆ ਸਾਹਮਣੇ ਕੋਟਕਪੂਰਾ ਚੌਂਕ ‘ਚ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤੀ ਹੈ, ਜਿਸ ‘ਚ ਦੇਖਿਆ ਗਿਆ ਹੈ ਕਿ ਪੁਲਸ ਵਲੋਂ ਧਰਨੇ ‘ਤੇ ਸ਼ਾਂਤੀ ਨਾਲ ਬੈਠੇ ਲੋਕਾਂ […]

ਮੋਦੀ ਦੀ ਭੈਣ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ

ਮੋਦੀ ਦੀ ਭੈਣ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ

ਪਟਨਾ – ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਮੂੰਹਬੋਲੀ ਭੈਣ ਰੇਖਾ ਮੋਦੀ ਦੇ ਘਰ ‘ਚ ਵੀਰਵਾਰ ਨੂੰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਤਿੰਨ ਗੱਡੀਆਂ ਵਿਚ ਰੇਖਾ ਮੋਦੀ ਦੇ ਘਰ ਪਹੁੰਚੇ। ਜ਼ਿਕਰਯੋਗ ਹੈ ਕਿ ਰੇਖਾ ਮੋਦੀ ਦਾ ਨਾਂ ਬਿਹਾਰ ਦੇ ਪ੍ਰਸਿੱਧ ਸਿਰਜਨ ਘੁਟਾਲੇ ਵਿਚ ਆਇਆ ਸੀ। ਉਨ੍ਹਾਂ ਵਿਰੁੱਧ […]

ਆਖਰ ‘ਆਪ’ ਦੇ ਹਰਪਾਲ ਚੀਮਾ ਨੂੰ ਮਿਲ ਹੀ ਗਈ ਸਰਕਾਰੀ ਕੋਠੀ

ਆਖਰ ‘ਆਪ’ ਦੇ ਹਰਪਾਲ ਚੀਮਾ ਨੂੰ ਮਿਲ ਹੀ ਗਈ ਸਰਕਾਰੀ ਕੋਠੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਵਿਰੋਧੀ ਧਿਰ ਦੇ ਨਵੇਂ ਚੁਣੇ ਗਏ ਨੇਤਾ ਹਰਪਾਲ ਸਿੰਘ ਚੀਮਾ ਨੂੰ ਸੈਕਟਰ-39 ਵਿਖੇ ਸਰਕਾਰੀ ਕੋਠੀ ਅਲਾਟ ਕੀਤੀ ਗਈ ਹੈ, ਹਾਲਾਂਕਿ ਇਸ ਕੋਠੀ ਦੀ ਮੁਰੰਮਤ ਹੋਣ ਦੇ ਚੱਲਦਿਆਂ ਹਰਪਾਲ ਚੀਮਾ ਅਜੇ ਇਸ ‘ਚ ਸ਼ਿਫਟ ਨਹੀਂ ਕਰਨਗੇ। ਹਰਪਾਲ ਚੀਮਾ ਤੋਂ ਪਹਿਲਾਂ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੂੰ ਸੈਕਟਰ-16 ‘ਚ […]

ਪੰਜਾਬ ਸਰਕਾਰ ਕਰੇਗੀ 581 ਡਾਕਟਰਾਂ ਦੀ ਭਰਤੀ

ਪੰਜਾਬ ਸਰਕਾਰ ਕਰੇਗੀ 581 ਡਾਕਟਰਾਂ ਦੀ ਭਰਤੀ

ਚੰਡੀਗੜ੍ਹ : ਸੂਬੇ ਦੇ ਸਰਕਾਰੀ ਹਸਪਾਲ ਤੇ ਸਿਹਤ ਕੇਂਦਰ ਡਾਕਟਰਾਂ ਦੀ ਕਮੀ ਨਾ ਜੂਝ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਮਾਹਿਰ ਡਾਕਟਰਾਂ ਦੀ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲ ਪੱਧਰ ‘ਤੇ ਸਰਕਾਰ 581 ਡਾਕਟਰਾਂ ਤੇ ਲਗਭਗ 2000 ਪੈਰਾਮੈਡਿਕ ਕਰਮਚਾਰੀਆਂ ਨੂੰ ਰੈਗੁਲਰ ਬੇਸਿਸ ‘ਤੇ ਲਵੇਗੀ। ਇਨ੍ਹਾਂ ਡਾਕਟਰਾਂ ਦੀ ਭਰਤੀ ‘ਚ […]