Home » News (page 1670)

News

ਜੌੜੀਆਂ ਭੈਣਾਂ, ਦੋਹਾਂ ਦਾ ਇਕੋਂ ਹੀ ਬੁਆਏਫ੍ਰੈਂਡ

aus siss

ਪਰਥ, 22 ਅਪ੍ਰੈਲ :- ਸੁਰਖੀਆਂ ਵਿਚ ਹਿਟ ਦੀ ਤਮੰਨਾ ਕਹੋ ਜਾਂ ਦੋਹਾਂ ਭੈਣਾਂ ਦੇ ਵਿਚਾਲੇ ਡੂੰਘਾ ਪਿਆਰ। ਆਸਟ੍ਰੇਲੀਆ ਦੇ ਪਰਥ ਸ਼ਹਿਰ ਦੀਆਂ ਇਨ੍ਹਾਂ ਦੋਹਾਂ ਭੈਣਾਂ ਨੇ ਇਕੋਂ ਜਿਹਾ ਦਿਖਣ ਦੀ ਖੁਹਾਇਸ਼ ਵਿਚ ਆਪਣੇ ਆਈਬਰੋ, ਬੁੱਲ, ਗੱਲਾਂ ਇਥੋਂ ਤਕ ਕਿ ਬ੍ਰੈਸਟ ਇੰਪਲਾਂਟ ਵਰਗੀ ਸਰਜਰੀ ‘ਤੇ 2.50000 ਡਾਲਰ ਮਤਲਬ 1.5 ਕਰੋੜ ਰੁਪਏ ਫੁੱਕ ਦਿੱਤੇ। ਇਹੋ ਨਹੀਂ, ਸਿਰਫ ਇਕ ਮਿੰਟ ਦੇ ਫਰਕ ਨਾਲ ...

Read More »

ਕੜੀ-ਚੌਲ ਵੇਚਣ ਵਾਲੇ ਦੀ ਧੀ ਬਣੀ ਕਰੋੜਪਤੀ

kari

ਗੁਰਦਾਸਪੁਰ, 22 ਅਪ੍ਰੈਲ : – ਗੁਰਦਾਸਪੁਰ ਦੇ ਝੂਲਣਾ ਮਹਿਲ ਨਿਵਾਸੀ ਕਵਿਤਾ ਪੁੱਤਰੀ ਨੱਥਾਰਾਮ ਵਲੋਂ ਖਰੀਦੀ ਵਿਸਾਖੀ ਟਿਕਟ ਦਾ 1 ਕਰੋੜ ਰੁਪਏ ਦਾ ਬੰਪਰ ਨਿਕਲਿਆ। ਬਟਾਲਾ ਦੇ ਲਾਟਰੀ ਵੇਚਣ ਵਾਲੇ ਨੇ ਜਦੋਂ ਕਵਿਤਾ ਨੂੰ ਫੋਨ ਕਰ ਕੇ ਉਸਦਾ ਬੰਪਰ ਨਿਕਲਣ ਬਾਰੇ ਦੱਸਿਆ ਤਾਂ ਉਸ ਦੀ ਖੁਸ਼ੀ ਦਾ ਕੋਟੀ ਟਿਕਾਣਾ ਨਾ ਰਿਹਾ। ਗਰੀਬ ਪਰਿਵਾਰ ਨਾਲ ਸਬੰਧਿਤ ਕਵਿਤਾ ਆਪਣੇ ਹੀ ਘਰ ‘ਚ ਬਿਊਟੀ ...

Read More »

ਪੰਜਾਬ ਦੀਆਂ ਜੇਲਾਂ ‘ਚ ਮਿਲ ਰਹੀ ਹੈ ਅਲਕਾਇਦਾ ਵਾਲੀ ਟ੍ਰੇਨਿੰਗ

jail_tKvki_3868

ਬਠਿੰਡਾ, 19 ਅਪ੍ਰੈਲ : ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਜੇਲਾਂ ਵਿਚ ਹਥਿਆਰ ਚੱਲ ਰਹੇ ਹਨ ਉਸ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਜੇਲਾਂ ਵਿਚ ਅਲਕਾਇਦਾ ਦੀ ਟ੍ਰੇਨਿੰਗ ਚੱਲ ਰਹੀ ਹੋਵੇ। ਬਾਜਵਾ ਨੇ ਅਕਾਲੀ ਦਲ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਅਕਾਲੀ ਹੀ ਹਨ ਜਿਹੜੇ ਜੇਲਾਂ ਵਿਚ ਬੰਦ ਗੁੰਡਾ ਅਨਸਰਾਂ ਨੂੰ ...

Read More »

ਚੰਡੀਗੜ੍ਹ ਤੋਂ ਸੋਹਣਾ ਪਿੰਡ

chahome

ਬਠਿੰਡਾ, 19 ਅਪ੍ਰੈਲ : ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਦੇਖ ਕੇ ਸਾਰੇ ਇਕ ਵਾਰ ਧੰਨ-ਧੰਨ ਕਰ ਉੱਠਦੇ ਹਨ ਅਤੇ ਹਰ ਕੋਈ ਇਸੇ ਸ਼ਹਿਰ ਵਿਚ ਵੱਸਣ ਨੂੰ ਲੋਚਦਾ ਹੈ। ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਤੋਂ ਇਕ ਪਿੰਡ ਦਾ ਸਰਪੰਚ ਰਮਨਦੀਪ ਸਿੰਘ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਦੀ ਠਾਣ ਲਈ। ਆਪਣੇ ਪਿੰਡ ਨੂੰ ਚੰਡੀਗੜ੍ਹ ਵਰਗਾ ਬਣਾਉਣ ਦੀ ਉਨ੍ਹਾਂ ...

Read More »

ਦਿੱਲੀ ‘ਚ ਸਿੱਖਾਂ ਦੇ ਇਲਾਕੇ ‘ਚ ਫ਼ਿਰ ਭੜਕੀ ਹਿੰਸਾ,ਕਈ ਜ਼ਖਮੀ ਪੁਲਿਸ ਫੋਰਸ ਤਾਇਨਾਤ

tre

ਨਵੀਂ ਦਿੱਲੀ, 19 ਅਪ੍ਰੈਲ : ਪੂਰਵੀ ਦਿੱਲੀ ਦੇ ਸੰਵੇਦਨਸ਼ੀਲ ਇਲਾਕੇ ਤ੍ਰਿਲੋਕਪੁਰੀ ਵਿਚ ਸ਼ਨਿੱਚਰਵਾਰ ਰਾਤ ਨੂੰ ਇਕ ਵਾਰ ਫਿਰ ਦੋ ਭਾਈਚਾਰਿਆਂ ਵਿਚ ਝੜੱਪ ਹੋ ਗਈ। ਮਾਮੂਲੀ ਵਿਵਾਦ ਉੱਤੇ ਸ਼ੁਰੂ ਹੋਈ ਝੜੱਪ ਨੇ ਛੇਤੀ ਹੀ ਭਿਆਨਕ ਰੂਪ ਧਾਰ ਲਿਆ, ਜਿਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚ ਜੰਮ ਕੇ ਪਥਰਾਅ ਵੀ ਹੋਇਆ। ਇਲਾਕੇ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਝੜੱਪ ਦਾ ...

Read More »