Home » News (page 1744)

News

ਵਿਦੇਸ਼ਾਂ ਤੋਂ ਪੈਸਾ ਭੇਜਣ ‘ਚ ਭਾਰਤੀ ਸਭ ਤੋਂ ਅੱਗੇ

kosamattam-money-transfer

ਵਾਸ਼ਿੰਗਟਨ, 15 ਅਪ੍ਰੈਲ : ਵਿਦੇਸ਼ਾਂ ਤੋਂ ਪੈਸਾ ਅਪਣੇ ਦੇਸ਼ ‘ਚ ਭੇਜਣ ਦੇ ਮਾਮਲੇ ਵਿਚ ਭਾਰਤੀ ਪਹਿਲੇ ਨੰਬਰ ‘ਤੇ ਹਨ। ਵਿਸ਼ਵ ਬੈਂਕ ਨੇ ਸੋਮਵਾਰ ਨੂੰ ਜਾਰੀ ‘ਮਾਈਗਰੇਸ਼ਨ ਐਂਡ ਡਿਵੈਲਪਮੇਂਟ ਬਰੀਫ’ ਵਿਚ ਦੱਸਿਆ ਕਿ 2014 ਵਿਚ ਦੁਨੀਆ ਭਰ ਦੇ ਪਰਵਾਸੀਆਂ ਵਲੋਂ ਅਪਣੇ ਦੇਸ਼ ਭੇਜਿਆ ਜਾਣ ਵਾਲਾ ਪੈਸਾ ਵਧ ਕੇ 583 ਅਰਬ ਡਾਲਰ ‘ਤੇ ਪਹੁੰਚ ਗਿਆ ਹੈ। ਇਸ ਵਿਚ 70 ਅਰਬ ਡਾਲਰ ਭਾਰਤ ...

Read More »

ਧੂਰੀ ਜ਼ਿਮਨੀ ਚੋਣ ‘ਚ ਅਕਾਲੀ ਦਲ ਦੀ ਵੱਡੀ ਜਿੱਤ

longiowal

ਧੂਰੀ, 15 ਅਪ੍ਰੈਲ: ਧੂਰੀ ਜ਼ਿਮਨੀ ਚੋਣ ‘ਚ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੋਂਗੋਵਾਲ ਦੀ 37,501ਵੋਟਾਂ ਨਾਲ ਜਿੱਤ ਹੋਈ ਹੈ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲ ਦੇ ਪੋਤੇ ਸਿਮਰ ਪ੍ਰਤਾਪ ਬਰਨਾਲਾ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਲੋਂਗੋਵਾਲ ਪਹਿਲੇ ਰਾਉਂਡ ਤੋਂ ਅਖੀਰ ਦੇ ਰਾਉਂਡ ਤੱਕ ਸਿਰਮ ਪ੍ਰਤਾਪ ਤੋਂ ਅੱਗੇ ਰਹੇ। ਕੁੱਲ ਵੋਟਾਂ ...

Read More »

ਹੁਣ ਕਾਂਗਰਸ ‘ਚ ਕੈਪਟਨ ਰਹਿਣਗੇ ਜਾਂ ਬਾਜਵਾ !

baj caa

ਚੰਡੀਗੜ੍ਹ, 15 ਅਪ੍ਰੈਲ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੲੇ ਸਟੈਂਡ ਕਾਰਨ ਪੰਜਾਬ ਕਾਂਗਰਸ ਵਿੱਚ ਘਮਸਾਣ ਸ਼ੁਰੂ ਹੋ ਗਿਆ ਹੈ। ਇਸ ਮੁੱਦੇ ੳੁਤੇ ਪੰਜਾਬ ਦੇ 33 ਵਿਧਾਇਕ ਕੈਪਟਨ ਦੇ ਹੱਕ ਵਿੱਚ ਆ ਗਏ ਹਨ, ਜਦੋਂ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਮੇਤ ਪੰਜਾਬ ਕਾਂਗਰਸ ਦੇ 25 ਆਗੂਆਂ ਨੇ ਦੋਸ਼ ਲਾੲਿਆ ਹੈ ਕਿ ਕੈਪਟਨ ...

Read More »

ਕੈਪਟਨ ਤੋਂ ਬਾਅਦ ਰਾਹੁਲ ਦੀ ਸਮਰੱਥਾ ‘ਤੇ ਹੁਣ ਸ਼ੀਲਾ ਦੀਕਸ਼ਤ ਨੂੰ ਵੀ ਸ਼ੱਕ

article23011

ਨਵੀਂ ਦਿੱਲੀ, 15 ਅਪ੍ਰੈਲ : ਲੋਕਸਭਾ ਵਿਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਹੁਲ ਨੂੰ ਅਨੁਭਵਹੀਣ ਕਰਾਰ ਦੇਣ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਸ਼ੀਲਾ ਦੀਕਸ਼ਤ ਨੂੰ ਵੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਸਮਰੱਥਾ ਉੱਤੇ ਸ਼ੱਕ ਹੈ। ਉਨਾਂ ਕਿਹਾ ਕਿ ਸੋਨੀਆ ਗਾਂਧੀ ਨੂੰ ਹੀ ਇਸ ਅਹੁਦੇ ਉੱਤੇ ਬਣੇ ਰਹਿਣਾ ਚਾਹੀਦਾ ਹੈ। ਇੱਥੇ ...

Read More »

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਪੁੱਜੇ

modi

ਔਟਵਾ, 15 ਅਪ੍ਰੈਲ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣਾ ਜਰਮਨੀ ਦੌਰਾ ਖਤਮ ਕਰਕੇ ਕੈਨੇਡਾ ਪਹੁੰਚ ਗਏ ਹਨ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਦੁਵੱਲੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਕਬਰੂਦੀਨ ਨੇ ਇਸ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਵਿਚ ਰੱਖਿਆ ਦੇ ਕੁਝ ਮੁੱਦੇ ਹਨ ਅਤੇ ਇਸ ਮੁਲਾਕਾਤ ਨਾਲ ਦੋਵੇਂ ਦੇਸ਼ਾਂ ਦੇ ...

Read More »