Home » News (page 19)

News

ਭਾਈ ਲੌਂਗੋਵਾਲ ਨੇ ਬਲਵੰਤ ਸਿੰਘ ਰਾਜੌਆਣਾ ਦੀ ਭੈਣ ਨਾਲ ਕੀਤੀ ਮੁਲਾਕਾਤ

ll

ਲੁਧਿਆਣਾ : ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅੱਜ ਲੁਧਿਆਣਾ ਵਿਖੇ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਜੋਆਣਾ ਨੂੰ ਸੁਪਰੀਮ ਕੋਰਟ ਦਾ ਵਕੀਲ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਰਾਜੋਆਣਾ ਨੂੰ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ‘ਚ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ, ਜਿਸ ਦੇ ਅਮਲ ‘ਤੇ ਐੱਸ. ਜੀ. ਪੀ. ਸੀ. ਦੀ ਪਟੀਸ਼ਨ ...

Read More »

ਲੱਦਾਖ ਸਰਹੱਦ ਨੇੜੇ ਸੁਰੰਗ ਬਣਾ ਰਹੀ ਚੀਨੀ ਫ਼ੌਜ, ਰੱਖਿਆ ਮੰਤਰਾਲੇ ਦਾ ਦਾਅਵਾ

su

ਨਵੀਂ ਦਿੱਲੀ : ਚੀਨ ਨੇ ਇਕ ਵਾਰ ਫਿਰ ਲੱਦਾਖ ਸਰਹੱਦ ਕੋਲ ਭਾਰਤ ਦੀ ਸੁਰੱਖਿਆ ਦੇ ਖਿਲਾਫ ਇੱਕ ਕਦਮ ਚੁੱਕਿਆ ਹੈ। ਚੀਨ, ਲੱਦਾਖ ਦੇ ਸਰਹੱਦੀ ਇਲਾਕਿਆਂ ‘ਚ ਆਪਣੇ ਫੌਜੀ ਬੁਨਿਆਦੀ ਢਾਂਚੇ ਨੂੰ ਵੱਡੇ ਪੈਮਾਨੇ ‘ਤੇ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਰੱਖਿਆ ਮੰਤਰਾਲਾ ਦੇ ਇੱਕ ਸੂਤਰ ਨੇ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਏਲਏ) ਨੇ ਲੱਦਾਖ ਖੇਤਰ ‘ਚ ਪੈਂਗੋਂਗ ਝੀਲ ...

Read More »

ਬਾਬਰੀ ਮਸਜਿਦ ਐਕਸ਼ਨ ਕਮੇਟੀ ਦੀ SC ਤੋਂ ਮੰਗ, ਮਸਜਿਦ ਦੇ ਅਵਸੇਸ਼ ਸਾਨੂੰ ਦਿੱਤੇ ਜਾਣ

bbb

ਨਵੀਂ ਦਿੱਲੀ : ਬਾਬਰੀ ਮਸਜਿਦ ਐਕਸ਼ਨ ਕਮੇਟੀ ਨੇ ਵੀਰਵਾਰ ਨੂੰ ਸੁਪ੍ਰੀਮ ਕੋਰਟ ਵਿੱਚ ਅਰਜੀ ਦਾਖਲ ਕਰ ਮਸਜਿਦ ਦੀ ਰਹਿੰਦ ਖੂਹੰਦ ਕਮੇਟੀ ਨੂੰ ਦੇਣ ਦੀ ਮੰਗ ਕੀਤੀ ਹੈ। ਬਾਬਰੀ ਐਕਸ਼ਨ ਕਮੇਟੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਬਾਬਰੀ ਮਸਜਿਦ ਦਾ ਹਿੱਸਾ ਹੁਣ ਵੀ ਉੱਥੇ ਮੌਜੂਦ ਹੈ। ਬਾਬਰੀ ਐਕਸ਼ਨ ਕਮੇਟੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਅਯੋਧਿਆ ਰਾਮ ਮੰਦਰ ਸਥਾਨ ...

Read More »

ਗਲਤ ਦਿਸ਼ਾ ‘ਚ ਲੈ ਜਾਣ ਵਾਲੇ ਲੀਡਰ ਨਹੀਂ ਹੁੰਦੇ: ਫ਼ੌਜ ਮੁਖੀ

ss

ਨਵੀਂ ਦਿੱਲੀ : ਪਾਕਿਸਤਾਨ ਵਲੋਂ ਸਰਹੱਦ ਤੋਂ ਲਗਾਤਾਰ ਗੋਲੀਬਾਰੀ ਕੀਤੀ ਜਾਂਦੀ ਰਹੀ ਹੈ। ਉਥੇ ਹੀ ਸੀਜਫਾਇਰ ਉਲੰਘਣਾ ਨੂੰ ਲੈ ਕੇ ਫੌਜ ਪ੍ਰਮੁੱਖ ਬਿਪਿਨ ਰਾਵਤ ਨੇ ਕਿਹਾ ਹੈ ਕਿ ਇਸ ‘ਚ ਕੁਝ ਨਵਾਂ ਨਹੀਂ ਹੈ। ਉਥੇ ਹੀ ਨਾਗਰਿਕਤਾ ਸੰਸ਼ੋਧਨ ਕਨੂੰਨ ‘ਤੇ ਬਿਪਿਨ ਰਾਵਤ ਨੇ ਕਿਹਾ ਕਿ ਲੋਕਾਂ ਨੂੰ ਗਲਤ ਦਿਸ਼ਾ ਵਿੱਚ ਲੈ ਜਾਣ ਵਾਲਾ ਲੀਡਰ ਨਹੀਂ ਹੁੰਦਾ ਹੈ।ਪਾਕਿਸਤਾਨ ਵਲੋਂ ਸੀਜਫਾਇਰ ਤੋੜਨ ...

Read More »

ਸੰਸਾਰ ਦੀ ਅਸਾਵੀਂ ਜੰਗ ਸ੍ਰੀ ਚਮਕੌਰ ਸਾਹਿਬ

cham

ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦਸਮ ਪਿਤਾ ਸ੍ਰੀ ਗੁਰੂ ਗੋਬਿਦ ਸਿੰਘ ਜੀ ਦੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਪੜਪੋਤੇ ਸਨ। ਚੜ੍ਹਦੀ ਉਮਰ ਵਿਚ ਨੌਜੁਆਨ ਹੁੰਦਿਆਂ ਹੀ ਅਪਣੀ ਲਿਆਕਤ, ਸਿਆਣਪ, ਦਲੇਰੀ ਤੇ ਸੂਰਬੀਰਤਾ ਦੇ ਉਹ ਜੌਹਰ ਵਿਖਾਏ ਕਿ ਦੁਨੀਆਂ ਵਿਚ ਅਮਿੱਟ ਯਾਦਾਂ ਛੱਡ ਗਏ। ਸੰਸਾਰ ਦੀ ਸੱਭ ਤੋਂ ਵੱਡੀ ਅਸਾਵੀਂ ...

Read More »