Home » News (page 21)

News

UK ‘ਚ ਸਿੱਖਾਂ ਦੀ ‘ਵੱਖਰੀ ਕੌਮ ਦਾ ਮੁੱਦਾ ਨਿਆਂਇਕ ਸਮੀਖਿਆ ਲਈ ਪਹੁੰਚਿਆ

ssw

ਬਰਤਾਨੀਆ ‘ਚ ਸਿੱਖਾਂ ਦੀ ਵੱਖਰੀ ਕੌਮੀ ਹੋਂਦ ਦੀ ਮੰਗ ਦਾ ਮੁੱਦਾ ਰੌਇਲ ਕੋਰਟਸ ਆਫ਼ ਜਸਟਿਸ ਵਿਚ ਨਿਆਂਇਕ ਸਮੀਖਿਆ ਲਈ ਪਹੁੰਚਿਆ ਪਰ ਕੋਰਟ ਨੇ ਅਰਜ਼ੀ ‘ਸਮੇਂ ਤੋਂ ਪਹਿਲਾਂ’ ਕਹਿ ਕੇ ਰੱਦ ਕਰ ਦਿੱਤੀ। ਸਿੱਖਾਂ ਦੀ ਇੱਕ ਨੁਮਾਇੰਦਾ ਜਥੇਬੰਦੀ, ਸਿੱਖ ਫੈਡਰੇਸ਼ਨ ਯੂਕੇ ਨੇ 120 ਗੁਰਦੁਆਰਿਆਂ ਅਤੇ ਜੱਥੇਬੰਦੀਆਂ ਦੀ ਮਦਦ ਨਾਲ ਕਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਪ੍ਰਕਿਰਿਆ ਰਾਹੀਂ ਸਿੱਖ ਭਾਈਚਾਰੇ ਦੀ ਲੰਬੇ ...

Read More »

ਨੰਨ੍ਹੇ ਸਿੱਖ ਬੱਚੇ ਦਾ ਗਿਆਨ ਵੇਖ ਵੱਡੇ-ਵੱਡੇ ਗ੍ਰੰਥੀ ਹੋ ਰਹੇ ਹੈਰਾਨ!

ss

ਨਵੀਂ ਦਿੱਲੀ- ਬੱਚੇ ਦਾ ਮਨ ਕੋਮਲ ਅਤੇ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਉਸ ਨੂੰ ਜੋ ਸਿਖਾਇਆ ਜਾਂਦਾ ਹੈ ਉਹ ਜਲਦੀ ਸਿੱਖ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇਕ ਸਿੱਖ ਬੱਚੇ ਦੀ ਵੀਡੀਓ ਕਾਫ਼ੀ ਫੈਲ ਰਹੀ ਹੈ। ਜਿਸ ਵਿਚ ਛੋਟਾ ਜਿਹਾ ਸਿੱਖ ਬੱਚਾ ਗੁਰਬਾਣੀ ਦੀਆਂ ਤੁਕਾਂ ਬੋਲਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਉਨ੍ਹਾਂ ਦੀ ਵਿਆਖਿਆ ਕਰਕੇ ਸੁਣਾਉਂਦਾ ਹੈ। ਇਸ ਦੌਰਾਨ ...

Read More »

ਧਰਤੀ ਦੇ 1.60 ਕਰੋੜ ਕਿਲੋਮੀਟਰ ਸੜਕਾਂ ‘ਤੇ ਗੂਗਲ ਦੀ ਹੈ ਨਜ਼ਰ

gg

ਨਵੀਂ ਦਿੱਲੀ : ਗੂਗਲ ਅਰਥ ਨੇ ਪੂਰੀ ਦੁਨੀਆਂ ਦੀ 98 ਫੀਸਦੀ ਅਬਾਦੀ ਨੂੰ ਅਪਣੇ ਕੈਮਰੇ ਵਿਚ ਕੈਦ ਕਰ ਲਿਆ ਹੈ। ਯਾਨੀ ਜਿਨ੍ਹਾਂ ਇਲਾਕਿਆਂ ਵਿਚ ਲੋਕ ਰਹਿੰਦੇ ਹਨ , ਉਹਨਾਂ ਸਾਰਿਆਂ ਦੇ ਚਿੱਤਰ ਅਤੇ ਨਕਸ਼ੇ ਗੂਗਲ ਅਰਥ ਦੇ ਕੋਲ ਹਨ। ਆਓ ਜਾਣਦੇ ਹਾਂ ਕਿ ਗੂਗਲ ਅਰਥ ਨੇ ਕਿੰਨੀਆਂ ਤਸਵੀਰਾਂ ਖਿੱਚੀਆਂ ਹਨ। ਗੂਗਲ ਅਰਥ ਦੇ ਕੋਲ ਇਸ ਸਮੇਂ ਦੁਨੀਆ ਦੀਆਂ 16,093,440 ਕਿਲੋਮੀਟਰ ...

Read More »

ਪ੍ਰਦਰਸ਼ਨ ਤੋਂ ਬਾਅਦ ਜਾਮੀਆ ਦੇ ਵਿਦਿਆਰਥੀਆਂ ਨੇ ਰਾਤ ਨੂੰ ਕੀਤੀ ਕੈਂਪਸ ਦੀ ਸਫਾਈ

sq

ਨਵੀਂ ਦਿੱਲੀ : ਜਾਮੀਆ ਮਿਲਿਆ ਇਸਲਾਮੀਆ ਕੈਂਪਸ ਵਿਚ ਪੁਲਿਸ ਦੀ ਕਾਰਵਾਈ ਤੋਂ ਇਕ ਦਿਨ ਬਾਅਦ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਜਾਣ ਵਾਲੀ ਸੜਕ ਦੀ ਕੀਤੀ ਗਈ ਸਫ਼ਾਈ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅਤੇ ਕੈਂਪਸ ਵਿਚ ਦਿੱਲੀ ਪੁਲਿਸ ਦੀ ਕਾਰਵਾਈ ਖਿਲਾਫ ਸੋਮਵਾਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਇਲਾਕੇ ਵਿਚ ਵਾਲੰਟੀਅਰਾਂ ਨੇ ਸੜਕਾਂ ...

Read More »

CAA ‘ਤੇ ਸੁਪਰੀਮ ਕੋਰਟ ਦਾ ਝਟਕਾ, ਕੇਂਦਰ ਨੂੰ ਨੋਟਿਸ

ss

ਨਵੀਂ ਦਿੱਲੀ- ਨਾਗਰਿਕਤਾ ਸੋਧ ਕਾਨੂੰਨ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਇਸ ਕਾਨੂੰਨ ‘ਤੇ ਫਿਲਹਾਲ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ‘ਚ ਅਗਲੀ ਸੁਣਵਾਈ 22 ਜਨਵਰੀ ਨੂੰ ਹੋਵੇਗੀ। ਸੁਪਰੀਮ ਕੋਰਟ ‘ਚ CAA ਨੂੰ ਲੈ ਕੇ 59 ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸੀ। ਪਟੀਸ਼ਨਾਂ ‘ਤੇ ਚੀਫ ਜਸਟਿਸ ਐਸਏ ਬੋਬੜੇ, ਜਸਟਿਸ ਬੀਆਰ ...

Read More »