Home » News (page 3)

News

ਬੀਚ ਨੇੜੇ ਮਿਲੀ ਵਿਅਕਤੀ ਦੀ ਲਾਸ਼, ਜਾਂਚ ਜਾਰੀ

ds

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਦੱਖਣ-ਪੱਛਮ ਵਿਚ ਮੰਗਲਵਾਰ ਦੁਪਹਿਰ ਬੀਚ ਨੇੜੇ ਇਕ ਵਿਅਕਤੀ ਦੀ ਲਾਸ਼ ਪਾਈ ਗਈ। ਇਸ ਲਾਸ਼ ਨੂੰ ਦੁਪਹਿਰ ਸਮੇਂ ਚਿਲਸੀ ਵਿਖੇ ਅਵੋਨਡੇਲ ਐਵੀਨਿਊ ਨੇੜੇ ਬੀਚਵੇਅ ‘ਤੇ ਦੇਖਿਆ ਗਿਆ। ਇਸ ਮਗਰੋਂ ਤੁਰੰਤ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮਿਲਦੇ ਹੀ ਪੁਲਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪੁਲਸ ਨੇ ਜਾਂਚ ਲਈ ਜਗ੍ਹਾ ਦੀ ਘੇਰਾਬੰਦੀ ਕਰ ...

Read More »

ਬੇਅਦਬੀ ਮਾਮਲੇ ‘ਚ ਰਾਮ ਰਹੀਮ ਦੀ ਭੂਮਿਕਾ ਦੀ ਸੁਪਰੀਮ ਕੋਰਟ ਨੇ ਦਾਖਿਲ ਪਟੀਸ਼ਨ ‘ਤੇ ਕੀਤੀ ਸੁਣਵਾਈ

ra

ਚੰਡੀਗੜ- ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਅਤੇ ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਅਪੀਲ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਖਿਲ ਪਟੀਸ਼ਨ ‘ਤੇ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਹਾਈ ਕੋਰਟ ‘ਚ ਆਪਣਾ ਪੱਖ ਰੱਖਿਆ। 26 ਨਵੰਬਰ ਨੂੰ ਮਾਮਲੇ ‘ਤੇ ਬਹਿਸ ਹੋਵੇਗੀ। ਪਟੀਸ਼ਨ ਕਰਨ ਵਾਲਾ ਭੁਪਿੰਦਰ ਸਿੰਘ ਗੋਰਾ ਦੇ ਮੁਤਾਬਕ ਬੇਅਦਬੀ ਨਾਲ ...

Read More »

ਬੰਗਾਲ ‘ਚ ਟਲਿਆ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰੀ ਟਰੇਨ

tre

ਕੋਲਕਾਤਾ – ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲੇ ‘ਚ ਮੰਗਲਵਾਰ ਨੂੰ ਪੁਰੀ ਨੂੰ ਜਾ ਇਕ ਟਰੇਨ ਪਟੜੀ ਤੋਂ ਉੱਤਰ ਗਈ। ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦੱਖਣੀ ਪੂਰਬੀ ਰੇਲਵੇ ਦੇ ਮੁਖ ਜਨਸੰਪਰਕ ਅਧਿਕਾਰੀ ਸੰਜੈ ਘੋਸ਼ ਨੇ ਆਈ. ਏ.ਐੱਨ. ਐੱਸ ਨੇ ਕਿਹਾ ਕਿ ਹਾਵੜਾ ਪੁਰੀ ਧੌਲੀ ਐਕਸਪ੍ਰੈੱਸ ਦਾ ਇਕ ...

Read More »

ਚੰਦ ਮਿਸ਼ਨ : ਨਾਸਾ ਵਲੋਂ ਵਿਸ਼ੇਸ਼ ਰੋਬੋਟ ਲਈ ਡਿਜ਼ਾਈਨ ਤਿਆਰ ਕਰਨ ਵਾਲਿਆਂ ਨੂੰ ਸੱਦਾ

nasa

ਨਵੀਂ ਦਿੱਲੀ – ਪੁਲਾੜ ਕੇਂਦਰ ਹਿਊਸਟਨ ਦੇ ਸੀ. ਈ. ਓ. ਵਿਲੀਅਮ ਹੈਰਿਸ ਨੇ ਕਿਹਾ ਕਿ ਨਾਸਾ ਬਨਾਉਟੀ ਬੁੱਧੀ ਵਾਲੇ ਵਿਸ਼ੇਸ਼ ਤਰ੍ਹਾਂ ਦੇ ਰੋਬੋਟ ਦਾ ਡਿਜ਼ਾਈਨ ਤਿਆਰ ਕਰਨ ਲਈ ਆਮ ਲੋਕਾਂ ਅਤੇ ਵਿਗਿਆਨਕ ਭਾਈਚਾਰੇ ਦੇ ਸਾਹਮਣੇ ਚੁਣੌਤੀ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਰੋਬੋਟ ਚੰਦ ਦੀ ਸਤ੍ਹਾ ਬਾਰੇ ਜਾਣਕਾਰੀ ਜੁਟਾ ਸਕੇਗਾ। ਅਮਰੀਕੀ ‘ਨਾਸਾ ਜਾਨਸਨ ਸਪੇਸ ਸੈਂਟਰ’ ਨਾਲ ਸਬੰਧ ਪੁਲਾੜ ...

Read More »

ਰਾਫੇਲ ਡੀਲ ਦੀ ਪਿਕਚਰ ਹਾਲੇ ਬਾਕੀ ਹੈ:ਰਾਹੁਲ ਗਾਂਧੀ

rd

ਨਵੀਂ ਦਿੱਲੀ- ਰਾਫੇਲ ਡੀਲ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਾਂਗਰਸ ਅਤੇ ਭਾਜਪਾ ਦੇ ਵਿਚਾਲੇ ਜਾਰੀ ਜ਼ੁਬਾਨੀ ਜੰਗ ‘ਚ ਹੁਣ ਡਸਾਲਟ ਐਵੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਐਰਿਕ ਟ੍ਰੈਪੀਅਰ ਵੀ ਨਿਕਲ ਗਏ ਹਨ। ਉਨ੍ਹਾਂ ਨੇ ਅੱਜ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਗਾਂਧੀ ਨੇ ਵੀ ਇਸ ‘ਤੇ ...

Read More »