Home » News (page 30)

News

ਆਡੀਓ ਵਿਵਾਦ ‘ਤੇ ਆਈ. ਜੀ. ਵਲੋਂ ਮਹਿਲਾ ਐੱਚ. ਐੱਚ. ਓ. ਨੂੰ ਝਾੜ

igp

ਫਿਰੋਜ਼ਪੁਰ : ਫ਼ਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਥਾਣਾ ਮੁਖੀ ਲਵਮੀਤ ਕੌਰ ਵਿਵਾਦ ‘ਤੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਸਖਤ ਨੋਟਿਸ ਲਿਆ ਹੈ। ਫ਼ਿਰੋਜ਼ਪੁਰ ਦੇ ਇੰਸਪੈਕਟਰ ਜਨਰਲ ਨੇ ਇਸ ਘਟਨਾ ਦਾ ਹਵਾਲਾ ਦਿੰਦਿਆਂ ਪੰਜ ਜ਼ਿਲਿਆਂ ਦੇ ਸੀਨੀਅਰ ਪੁਲਸ ਕਪਤਾਨਾਂ ਨੂੰ ਪੁਲਸ ਮਰਿਆਦਾ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਹੈ। ਆਈ. ਜੀ. ਵੱਲੋਂ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ...

Read More »

ਇਮਰਾਨ ਖਾਨ ਤੇ ਨਵਜੋਤ ਸਿੱਧੂ ਮਿਲ ਕੇ ਰੱਖਣਗੇ ਕਾਰੀਡੋਰ ਦੀ ਨੀਂਹ

imk

ਜਲੰਧਰ : ਪਾਕਿਸਤਾਨ ਵਲੋਂ ਆਪਣੇ ਦੇਸ਼ ਅੰਦਰ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਪ੍ਰੋਜੈਕਟ ਦੀ ਨੀਂਹ ਰੱਖਣ ਲਈ 28 ਤਾਰੀਕ ਦਾ ਦਿਨ ਮੁਕੱਰਰ ਕੀਤਾ ਗਿਆ ਹੈ। ਇਸ ਕਾਰੀਡੋਰ ਦਾ ਉਦਘਾਟਨ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕੀਤਾ ਜਾਣਾ ਹੈ ਪਰ ਹੁਣ ਪਾਕਿਸਤਾਨ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਭੇਜਿਆ ...

Read More »

ਹਰਭਜਨ ਦੇ ਥੱਪੜ ਨੂੰ ‘ਥੱਪੜ’ ਨਹੀਂ ਮੰਨਦੇ ਸ਼੍ਰੀਸੰਤ

qr

ਨਵੀਂ ਦਿੱਲੀ – ਕ੍ਰਿਕਟ ਤੋਂ ਕਾਫੀ ਦੂਰ ਹੋ ਚੁੱਕੇ ਸ਼੍ਰੀਸੰਤ ਫਿਲਹਾਲ ਬਿੱਗ ਬੌਸ ਦੇ ਘਰ ‘ਚ ਹੈ, ਜਿੱਥੇ ਉਹ ਬਰਾਬਰ ਦੀ ਟੱਕਰ ਦੇ ਰਹੇ ਹਨ। 2007 ਟੀ-20 ਅਤੇ 2011 ਵਿਸ਼ਵ ਕੱਪ ਟੀਮ ਦਾ ਹਿੱਸਾ ਰਹਿ ਚੁੱਕੇ ਸ਼੍ਰੀਸੰਤ ਨੇ ਜਦੋਂ ਇਸ ਘਰ ‘ਚ ਕਦਮ ਰੱਖਿਆ ਸੀ, ਤਾਂ ਸਭ ਦੀਆਂ ਨਜ਼ਰਾਂ ਉਨ੍ਹਾਂ ‘ਤੇ ਟਿਕੀਆਂ ਹੋਈਆਂ ਸਨ। ਹਰ ਕਿਸੇ ਨੂੰ ਉਮੀਦ ਸੀ ਕਿ ...

Read More »

ਪੰਤ ਦਾ ਆਊਟ ਹੋਣਾ ਨਹੀਂ ਬਲਕਿ ਆਊਟ ਹੋਣ ਦਾ ਤਰੀਕਾ ਪਰੇਸ਼ਾਨੀ ਦੀ ਵਜ੍ਹਾ

pa

ਨਵੀਂ ਦਿੱਲੀ— ਵੈਸੇ ਤਾਂ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਐੱਮ.ਐੱਸ.ਧੋਨੀ. ਦਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਹੈ ਪਰ ਜਿਸ ਤਰ੍ਹ੍ਹਾਂ ਨਾਲ ਉਹ ਆਪਣਾ ਵਿਕਟ ਗੁਆ ਰਹੇ ਹਨ ਉਸਨੂੰ ਦੇਖ ਕੇ ਇਸ ਗੱਲ ‘ਤੇ ਥੋੜਾ ਸ਼ੱਕ ਹੁੰਦਾ ਹੈ, ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਮੈਚ ‘ਚ ਪੰਤ ਨੇ 15 ਗੇਂਦਾਂ ‘ਚ 20 ਦੌੜਾਂ ਬਣਾਈਆਂ ਪਰ ਉਹ ਅਜਿਹੇ ਸਮੇਂ ‘ਤੇ ਆਊਟ ਹੋਏ ਜਿਸ ਨੇ ਟੀਮ ...

Read More »

ਪਾਕਿ ਨੇ ਅੰਮ੍ਰਿਤਸਰ ਬੰਬ ਧਮਾਕੇ ‘ਚ ਆਪਣਾ ਹੱਥ ਹੋਣ ਤੋਂ ਕੀਤਾ ਇਨਕਾਰ

amt

ਜਲੰਧਰ – ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਪਿੰਡ ਅਦਲੀਵਾਲ ‘ਚ ਨਿਰੰਕਾਰੀ ਭਵਨ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਪਾਕਿਸਤਾਨ ਨੇ ਆਪਣਾ ਹੱਥ ਹੋਣ ਤੋਂ ਸਾਫ ਤੌਰ ਨੇ ਇਨਕਾਰ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ। ਦੱਸ ਦੇਈਏ ਕਿ ਧਮਾਕੇ ਤੋਂ ਤਿੰਨ ਦਿਨ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫੰਰਸ ਕਰਕੇ ਜਿੱਥੇ ਧਮਾਕਾ ਕਰਨ ਵਾਲੇ ਮੁਲਜ਼ਮਾਂ ਦੀਆਂ ...

Read More »