Home » News (page 4)

News

‘ਸੁਖਨਾ’ ‘ਚ ਸੀਵਰੇਜ ਦਾ ਪਾਣੀ ਆਉਣ ਦੀ ਜਾਂਚ ਖੁਦ ਕਰੇਗੀ ‘ਹਾਈਕੋਰਟ’

ddf

ਚੰਡੀਗੜ੍ਹ : ਸੁਖਨਾ ਦੇ ਡਿਗਦੇ ਪਾਣੀ ਦੇ ਪੱਧਰ ਸਬੰਧੀ 2009 ‘ਚ ਹਾਈਕੋਰਟ ਵਲੋਂ ਖੁਦ ਨੋਟਿਸ ਲੈਂਦੇ ਹੋਏ ਸ਼ੁਰੂ ਕੀਤੇ ਗਏ ਕੇਸ ‘ਚ ਵੀਰਵਾਰ ਨੂੰ ਹਾਈਕੋਰਟ ਦੀ ਡਵੀਜ਼ਨ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੁਖਨਾ ਲੇਕ ਦਾ ਦੌਰਾ ਕਰਕੇ ਉੱਥੋਂ ਦੇ ਹਾਲਾਤ ਦੇਖਣਗੇ। ਦਰਅਸਲ ਕੇਸ ਦੀ ਸੁਣਵਾਈ ਦੌਰਾਨ ਹਾਈਕੋਰਟ ਦੇ ਪਹਿਲੇ ਹੁਕਮਾਂ ‘ਤੇ ਪੰਚਕੂਲਾ ਨਗਰ ਨਿਗਮ ਕਮਿਸ਼ਨਰ ਪੇਸ਼ ਹੋਏ ਤੇ ...

Read More »

ਹੁਣ ਰੇਲ ਗੱਡੀਆਂ ‘ਚ ਚਾਹ ਦੀਆਂ ਕੇਤਲੀਆਂ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ

har

ਅੰਮ੍ਰਿਤਸਰ : ਭਾਰਤੀ ਰੇਲਵੇ ਵਲੋਂ ਰੇਲ ਗੱਡੀਆਂ ‘ਚ ਯਾਤਰੀਆਂ ਨੂੰ ਦਿੱਤੀ ਜਾਂਦੀ ਚਾਹ ਦੀਆਂ ਕੇਤਲੀਆਂ ‘ਤੇ ਇਹ ਲੇਬਲ ਸਾਹਮਣੇ ਆਉਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਾਰ ਫਿਰ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਅਤੇ ਬੀ. ਐੱਸ. ਐੱਨ. ਐੱਲ. ਨਾਲ ਰਾਬਤਾ ਕਾਇਮ ਕਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ...

Read More »

ਸਿੱਧੂ ਨੇ ਬਾਦਲ ਪਿਓ-ਪੁੱਤ ਨੂੰ ਪੰਥ ‘ਚੋਂ ਛੇਕਣ ਦੀ ਕੀਤੀ ਮੰਗ

ba

ਅੰਮ੍ਰਿਤਸਰ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਹਨ। ਜਾਣਕਾਰੀ ਮੁਤਾਬਕ ਇਸ ਦੌਰਾਨ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਪੰਥ ‘ਚੋਂ ਛੇਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਥੇ ਜਥੇਦਾਰ ਖੁਦ ਹਾਜ਼ਰ ਨਹੀਂ ...

Read More »

ਹਰਿਆਣਾ ਦੀ ਟਾਪਰ ਬੇਟੀ ਨਾਲ ਗੈਂਗਰੇਪ, FIR ਲਈ ਦਰ-ਦਰ ਭਟਕ ਰਿਹਾ ਪਰਿਵਾਰ

ta

ਨਵੀਂ ਦਿੱਲੀ – ਦੇਸ਼ ‘ਚ ਬੱਚੀਆਂ ਖਿਲਾਫ ਕੁਕਰਮ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਹਰਿਆਣਾ ਦੇ ਰੇਵਾੜੀ ‘ਚ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਵਿਦਿਆਰਥਣ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਜਦੋਂ ਕੋਚਿੰਗ ਤੋਂ ਪਰਤ ਰਹੀ ਸੀ ਉਸੇ ਸਮੇਂ ਉਸ ਨੂੰ ਅਗਵਾ ਕਰ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਜਾਂਚ ...

Read More »

ਰੇਤ ਤੇ ਕੇਬਲ ਮਾਫੀਆ ਤੋਂ ਬਾਅਦ ਪੰਜਾਬ ਵਿਚ ਪੈਦਾ ਹੋਇਆ ਇਕ ਹੋਰ ਮਾਫੀਆ

ra

ਅੰਮ੍ਰਿਤਸਰ : ਪੰਜਾਬ ‘ਚ ਰੇਤ ਮਾਫੀਆ ਅਤੇ ਕੇਬਲ ਮਾਫੀਆ ਅਜੇ ਖਤਮ ਨਹੀਂ ਹੋਇਆ ਕਿ ਇਕ ਹੋਰ ਮਾਫੀਆ ਨੇ ਸਿਰ ਚੁੱਕ ਲਿਆ ਹੈ ਅਤੇ ਉਹ ਹੈ ਪਾਰਕਿੰਗ ਮਾਫੀਆ। ਮਾਮਲਾ ਅੰਮ੍ਰਿਤਸਰ ਹੈ, ਜਿੱਥੇ ਵੀਰਵਾਰ ਨੂੰ ਮੇਅਰ ਕਰਮਜੀਤ ਰਿੰਟੂ ਨੇ ਛਾਪੇਮਾਰੀ ਕਰਦੇ ਹੋਏ ਹੁਸੈਨਪੁਰਾ ਪੁੱਲ ਦੇ ਹੇਠਾਂ ਚੱਲ ਰਹੀ ਨਾਜਾਇਜ਼ ਪਾਰਕਿੰਗ ਦਾ ਭਾਂਡਾ ਭੰਨਿਆ। ਇਸ ਪਾਰਕਿੰਗ ‘ਚ 60 ਦੇ ਕਰੀਬ ਕਾਰਾਂ ਖੜ੍ਹੀਆਂ ਕੀਤੀਆਂ ...

Read More »