ਚੋਣ ਬਾਂਡ: ਐੱਸਬੀਆਈ ਦੀ ਅਰਜ਼ੀ ’ਤੇ 11 ਨੂੰ ਸੁਪਰੀਮ ਕਰੋਟ ਕਰੇਗੀ ਸੁਣਵਾਈ

ਚੋਣ ਬਾਂਡ: ਐੱਸਬੀਆਈ ਦੀ ਅਰਜ਼ੀ ’ਤੇ 11 ਨੂੰ ਸੁਪਰੀਮ ਕਰੋਟ ਕਰੇਗੀ ਸੁਣਵਾਈ

ਨਵੀਂ ਦਿੱਲੀ, 8 ਮਾਰਚ- ਸੁਪਰੀਮ ਕੋਰਟ ਦੇ ਪੰਜ ਜੱਜਾਂ ਦਾ ਸੰਵਿਧਾਨਕ ਬੈਂਚ ਰਾਜਨੀਤਕ ਪਾਰਟੀਆਂ ਵੱਲੋਂ ਨਕਦੀ ਵਿਚ ਤਬਦੀਲ ਕੀਤੇ ਹਰ ਚੋਣ ਬਾਂਡ ਦੇ ਵੇਰਵੇ ਦਾ ਖੁਲਾਸਾ ਕਰਨ ਲਈ 30 ਜੂਨ ਤੱਕ ਸਮਾਂ ਵਧਾਉਣ ਦੀ ਭਾਰਤ ਸਟੇਟ ਬੈਂਕ (ਐੱਸਬੀਆਈ) ਦੀ ਅਰਜ਼ੀ ’ਤੇ 11 ਮਾਰਚ ਨੂੰ ਅਰਜ਼ੀ ‘ਤੇ ਸੁਣਵਾਈ ਕਰੇਗਾ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲਾ […]

ਕੈਲੀਫੋਰਨੀਆ ’ਚ ਸੜਕ ਹਾਦਸੇ ਕਾਰਨ ਦਸੂਹਾ ਦੇ ਦੋ ਨੌਜਵਾਨਾਂ ਦੀ ਮੌਤ

ਕੈਲੀਫੋਰਨੀਆ ’ਚ ਸੜਕ ਹਾਦਸੇ ਕਾਰਨ ਦਸੂਹਾ ਦੇ ਦੋ ਨੌਜਵਾਨਾਂ ਦੀ ਮੌਤ

ਦਸੂਹਾ, 8 ਮਾਰਚ- ਅਮਰੀਕਾ ਦੇ ਕੈਲੀਫੋਰੀਆ ਸੂਬੇ ’ਚ ਸੜਕ ਹਾਦਸੇ ਕਾਰਨ ਨੇੜਲੇ ਪਿੰਡ ਟੇਰਕਿਆਣਾ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਸੋਰਵ (25) ਪੁੱਤਰ ਸਰੂਪ ਸਿੰਘ ਤੇ ਸਿਮਰਨਜੀਤ ਸਿੰਘ (23) ਪੁੱਤਰ ਰਵਿੰਦਰ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਕਰੀਬ 2 ਸਾਲ ਪਹਿਲਾਂ ਅਮਰੀਕਾ ਗਏ ਸਨ ਅਤੇ ਇਕੋ ਟਰੱਕ […]

ਡਿਬਰੂਗੜ੍ਹ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਗ੍ਰਿਫ਼ਤਾਰ

ਡਿਬਰੂਗੜ੍ਹ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਗ੍ਰਿਫ਼ਤਾਰ

ਡਿਬਰੂਗੜ੍ਹ, 8 ਮਾਰਚ- ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨਿਪੇਨ ਦਾਸ ਨੂੰ ਅੱਜ ਤੜਕੇ ਗ੍ਰਿਫ਼ਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਿਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਪਾਸੋਂ 17 ਫਰਵਰੀ ਨੂੰ ਮੋਬਾਈਲ ਫੋਨ ਅਤੇ ਜਾਸੂਸੀ ਕੈਮਰੇ ਸਮੇਤ ਹੋਰ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਸੀ, ਜਿਸ ਸਬੰਧੀ ਜੇਲ੍ਹ ਸੁਪਰਡੈਂਟ ਦੀ ਅੱਜ ਗਿ੍ਫ਼ਤਾਰੀ ਹੋਈ […]

ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ

ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ, 8 ਮਾਰਚ- ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 39 ਉਮੀਦਵਾਰਾਂ ਨੂੰ ਟਿਕਟ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਵਾਇਨਾਡ ਤੋਂ, ਕੋਰਬਾ ਤੋਂ ਜਯੋਤਸਨਾ ਮਹੰਤ, ਸ਼ਸ਼ੀ ਥਰੂਰ ਤਿਰੁਵਨੰਤਪੁਰਮ ਤੋਂ ਦੇ ਦੁਰਗ ਤੋਂ ਰਾਜੇਂਦਰ ਸਾਹੂ, ਰਾਜਨੰਦਗਾਂਵ ਤੋਂ ਭੁਪੇਸ਼ ਬਘੇਲ, ਕੇਸੀ ਵੇਣੂ ਗੋਪਾਲ ਅਲਪੁਜ਼ਾ […]

ਕਿਸਾਨ ਸੰਘਰਸ਼ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਬਹਿ ਕੇ ਲੜਾਂਗੇ : ਪੰਧੇਰ

ਕਿਸਾਨ ਸੰਘਰਸ਼ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਬਹਿ ਕੇ ਲੜਾਂਗੇ : ਪੰਧੇਰ

ਸ਼ੰਭੂ(ਪਟਿਆਲਾ), 8 ਮਾਰਚ- ਕਿਸਾਨ ਆਗੂ ਸਰਵਣ ਸਿੰਘ ਪੱਧਰ ਨੇ ਅੱਜ ਇਥੇ ਐਲਾਨ ਕੀਤਾ ਕਿ ਕਿਸਾਨ ਸੰਘਰਸ਼ ਦਿੱਲੀ ਦੀ ਬਜਾਏ ਹਰਿਆਣੇ ਦੀਆਂ ਬਰੂਹਾਂ ’ਤੇ ਹੀ ਲੜਿਆ ਜਾਵੇਗਾ। ਕਿਸਾਨ ਟਕਰਾਅ ’ਚ ਨਹੀਂ ਪੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੋਕਾਂ ਹਟਾਉਣ ਤੋਂ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ। ਇਸ ਨੂੰ ਭਾਵੇਂ ਸਾਲ-ਦੋ ਸਾਲ ਲੱਗ ਜਾਣ। ਸੰਘਰਸ਼ ਸ਼ੰਭੂ ਅਤੇ ਢਾਬੀ […]