ਕਾਂਗਰਸ ਵੱਲੋਂ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ; ਦੋ ਘੰਟਿਆਂ ’ਚ ਹੀ 2 ਕਰੋੜ ਰੁਪਏ ਇਕੱਤਰ

ਨਵੀਂ ਦਿੱਲੀ, 27 ਜਨਵਰੀਕਾਂਗਰਸ ਨੇ ਚੱਲ ਰਹੀ ‘ਭਾਰਤ ਜੋੜੋ ਨਿਆਏ ਯਾਤਰਾ’ ਤਹਿਤ ਫੰਡ ਇਕੱਠਾ ਕਰਨ ਲਈ ਅੱਜ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਦਾਨ ਕਰਨ ਬਦਲੇ ਲੋਕਾਂ ਨੂੰ ਰਾਹੁਲ ਗਾਂਧੀ ਦੇ ਦਸਤਖਤਾਂ ਵਾਲਾ ਪੱਤਰ ਮਿਲੇਗਾ। ਇੱਥੇ ਪਾਰਟੀ ਹੈੱਡਕੁਆਰਟਰ ’ਤੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਤੇ ਖਜ਼ਾਨਚੀ ਅਜੈ […]

NSW SES stalwarts awarded Emergency Service Medals for decades of volunteer service

Two NSW State Emergency Service (NSW SES) volunteers with decades of service under their belts have been awarded Emergency Service Medals (ESMs) in this year’s Australia Day Honours List. Sutherland Shire Local Commander John Gonzalez and Tamworth Unit and Bingara Unit member Geoff Hanson received the medals for their commitment to volunteer service with the […]

ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਪੱਛਮੀ ਬੰਗਾਲ ’ਚ ਦਾਖਲ

ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਪੱਛਮੀ ਬੰਗਾਲ ’ਚ ਦਾਖਲ

ਕੂਚ ਬਿਹਾਰ(ਪੱਛਮੀ ਬੰਗਾਲ), 25 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ‘ਚ ‘ਭਾਰਤ ਜੋੜੋ ਨਿਆਏ ਯਾਤਰਾ’ ਪੱਛਮੀ ਬੰਗਾਲ ‘ਚ ਦਾਖਲ ਹੋ ਕੇ ਸੂਬੇ ਦੇ ਕੂਚ ਬਿਹਾਰ ਜ਼ਿਲ੍ਹੇ ‘ਚ ਪਹੁੰਚੀ। ਜ਼ਿਲ੍ਹੇ ‘ਚ ਦਾਖਲ ਹੋਣ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ‘ਭਾਰਤ ਜੋੜੋ ਨਿਆਏ ਯਾਤਰਾ’ ਦੇਸ਼ ਭਰ ‘ਚ ਫੈਲੀ ਬੇਇਨਸਾਫੀ ਖਿਲਾਫ ਲੜੇਗੀ।  

ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਮੁਕਾਬਲੇ ’ਚ ਮਾਰਨ ਵਾਲੇ ਪੰਜਾਬ ਪੁਲੀਸ ਡੀਐੱਸਪੀ ਤੇ ਜਵਾਨਾਂ ਨੂੰ ਰਾਸ਼ਟਰਪਤੀ ਮੈਡਲ

ਚੰਡੀਗੜ੍ਹ, 25 ਜਨਵਰੀ- ਸਿੱਧੂ ਮੂਸੇਵਾਲਾ ਦੇ ਕਾਤਲਾਂ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਵਿਰੁੱਧ ਮੁਕਾਬਲੇ ਵਿੱਚ ਬਹਾਦਰੀ ਦਿਖਾਉਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਡੀਐੱਸਪੀ ਬਿਕਰਮ ਬਰਾੜ ਅਤੇ ਚਾਰ ਐੱਸਪੀਜੀ ਜਵਾਨਾਂ ਲਈ ਰਾਸ਼ਟਰਪਤੀ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਡੀਐੱਸਪੀ ਬਰਾੜ ਲਈ ਇਹ ਚੌਥਾ ਰਾਸ਼ਟਰਪਤੀ ਮੈਡਲ ਹੈ। ਏਜੀਟੀਐੱਫ ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੂੰ […]