Home » News (page 80)

News

ਦਖਣੀ ਅਫ਼ਰੀਕਾ ਵਿਰੁਧ ਟੈਸਟ ਉਪਨਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ ਰੋਹਿਤ

sfe

ਵਿਸ਼ਾਖਾਪਟਨਮ : ਸੀਮਤ ਓਵਰਾਂ ਦੇ ਕ੍ਰਿਕਟ ਦੇ ਦਿੱਗਜ ਰੋਹਿਤ ਸ਼ਰਮਾ ਬੁਧਵਾਰ ਤੋਂ ਇਥੇ ਦਖਣੀ ਅਫ਼ਰੀਕਾ ਵਿਰੁਧ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਬਤੌਰ ਟੈਸਟ ਓਪਨਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ, ਪਰ ਰਿਸ਼ਭ ਪੰਤ ਇਸ ਮੈਚ ਦਾ ਹਿੱਸਾ ਨਹੀਂ ਹੋਣਗੇ। ਪੰਤ ਦੀ ਜਗ੍ਹਾ ਰਿਧੀਮਾਨ ਸਾਹਾ 22 ਮਹੀਨਿਆਂ ਵਿਚ ਅਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਣਗੇ। ਭਾਰਤੀ ...

Read More »

ਜੇਕਰ SBI ਵਿਚ ਹੈ ਤੁਹਾਡਾ ਖਾਤਾ ਤਾਂ ਜਾਣ ਲਓ ਇਹ ਨਵੇਂ ਨਿਯਮ

bse

ਨਵੀਂ ਦਿੱਲੀ : ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ ਦੇ ਗ੍ਰਾਹਕ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬੇਹੱਦ ਜਰੂਰੀ ਹੈ। ਦਰਅਸਲ ਬੈਂਕ ਨੇ 1 ਅਕਤੂਬਰ ਤੋਂ ਏਟੀਐਮ, ਚੈਕਬੁੱਕ, ਘੱਟੋ ਘੱਟ ਬਕਾਇਆ ਚਾਰਜ, RTGS ਅਤੇ NEFT ਨਾਲ ਜੁੜੇ ਕਈ ਨਿਯਮ ਬਦਲ ਦਿੱਤੇ ਹਨ। ਅਜਿਹੇ ਵਿਚ ਇਹਨਾਂ ਨਿਯਮਾਂ ਵਿਚ ਬਦਲਾਅ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। ਆਓ ਜਾਣਦੇ ਹਾਂ ਇਹਨਾਂ ਨਿਯਮਾਂ ...

Read More »

ਯੂਪੀ ਸਰਕਾਰ ਦਾ ਪੁਲਿਸ ਨੂੰ ਹੁਕਮ ਬੰਗਲਾਦੇਸੀਆਂ ਤੇ ਹੋਰ ਵਿਦੇਸ਼ੀਆਂ ਦਾ ਪਤਾ ਲਗਾ ਕੇ ਵਾਪਸ ਭੇਜੋ

wd

ਲਖਨਊ : ਉੱਤਰ ਪ੍ਰਦੇਸ਼ ਸਰਕਾਰ ਨੇ ਪੁਲਿਸ ਨੂੰ ਬੰਗਲਾਦੇਸੀ ਅਤੇ ਰਾਜ ਵਿੱਚ ਰਹਿੰਦੇ ਹੋਰ ਵਿਦੇਸ਼ੀ ਦੀ ਪਛਾਣ ਕਰਨ ਲਈ ਕਿਹਾ ਹੈ, ਤਾਂ ਜੋ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਸਕੇ। ਉੱਤਰ ਪ੍ਰਦੇਸ਼ ਪੁਲਿਸ ਨੂੰ ਮਿਲਿਆ ਇਹ ਹੁਕਮ ਅਸਾਮ ਵਿੱਚ ਲਾਗੂ ਐਨਆਰਸੀ ਵਰਗਾ ਹੀ ਜਾਪਦਾ ਹੈ। ਉੱਤਰ ਪ੍ਰਦੇਸ਼ ਪੁਲਿਸ ਦੇ ਡੀਜੀਪੀ ਨੇ ਕਿਹਾ ਕਿ ਇਹ ਫੈਸਲਾ ਰਾਜ ਦੀ ...

Read More »

ਕਸ਼ਮੀਰ ਵਿਚ ਲਗਾਤਾਰ 58ਵੇਂ ਦਿਨ ਬਾਜ਼ਾਰ ਬੰਦ ਰਹੇ

sww

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਮਗਰੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਆਮ ਜਨਜੀਵਨ ਹਾਲੇ ਵੀ ਠੱਪ ਹੈ। ਲਗਾਤਾਰ 58ਵੇਂ ਦਿਨ ਵੀ ਬਾਜ਼ਾਰ ਬੰਦ ਰਹੇ ਅਤੇ ਜਨਤਕ ਵਾਹਨਾਂ ਸੜਕਾਂ ਤੋਂ ਗ਼ਾਇਬ ਰਹੇ। ਅਧਿਕਾਰੀਆਂ ਨੇ ਕਿਹਾ ਕਿ ਹੰਦਵਾੜਾ ਅਤੇ ਕੁਪਵਾੜਾ ਇਲਾਕਿਆਂ ਨੂੰ ਛੱਡ ਕੇ ਕਸ਼ਮੀਰ ਵਿਚ ਮੋਬਾਈਲ ਸੇਵਾਵਾਂ ਹਰ ਜਗ੍ਹਾ ਬੰਦ ਹਨ। ਘਾਟੀ ਵਿਚ ਚਾਰ ਅਗੱਸਤ ਦੀ ਰਾਤ ਤੋਂ ...

Read More »

ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਹੁਣ ਕਰਨਗੇ ਚੀਨ ਦੀ ਯਾਤਰਾ

ss

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਚੀਨ ਦੀ ਚੋਟੀ ਦੀ ਅਗਵਾਈ ਦੇ ਨਾਲ ਬੈਠਕ ਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਮਹੀਨੇ ਉਥੇ ਜਾਣਗੇ। ਚਾਈਨਾ ਇੰਟਰਨੈਸ਼ਨਲ ਟ੍ਰੇਡ ਪ੍ਰਮੋਸ਼ਨ ਕੌਂਸਲ ਦੇ ਮੁਤਾਬਿਕ ਇਸ ਯਾਤਰਾ ਦੌਰਾਨ ਖਾਨ 8 ਅਕਤੂਬਰ ਨੂੰ ਬੀਜਿੰਗ ‘ਚ ਚੀਨ-ਪਾਕਿਸਤਾਨ ਵਪਾਰ ਮੰਚ ‘ਚ ਹਿੱਸਾ ਲੈਣਗੇ। ਇਸ ਯਾਤਰਾ ਦੀ ਸਹੀ ਤਰੀਕ ਅਜੇ ਪੁਖਤਾ ਨਹੀਂ ਹੋਈ ਹੈ। ਇਹ ਇਸ ...

Read More »