Home » News » PUNJAB NEWS (page 20)

PUNJAB NEWS

ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਸੰਸਦ ਦੇ ਬਾਹਰ ਰੋਸ ਵਿਖਾਵਾ

as

ਜਲੰਧਰ- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਦੀ ਅਗਵਾਈ ਹੇਠ ਵੀਰਵਾਰ ਪੰਜਾਬ ਨਾਲ ਸਬੰਧ ਰੱਖਣ ਵਾਲੇ ਸਭ ਕਾਂਗਰਸੀ ਸੰਸਦ ਮੈਂਬਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੀ ਰਕਮ ਜਾਰੀ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਰੋਸ ਵਿਖਾਵਾ ਕੀਤਾ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਰੋਸ ਵਿਖਾਵੇ ‘ਚ ...

Read More »

ਸਿੱਧੂ ਨੂੰ ਪਾਕਿਸਤਾਨ ‘ਚ ਲਾ ਲੈਣਾ ਚਾਹੀਦਾ ਡੇਰਾ : ਵਲਟੋਹਾ

virsa

ਅੰਮ੍ਰਿਤਸਰ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ‘ਚ ਇਮਰਾਨ ਖਾਨ ਦੀ ਤਾਜ਼ਪੋਸ਼ੀ ‘ਚ ਜਾਣ ‘ਤੇ ਅਕਾਲੀ ਦਲ ਨੇ ਚੁਟਕੀ ਲਈ ਹੈ। ਅਕਾਲੀ ਨੇਤਾ ਵਿਰਸਾ ਸਿੰਘ ਵਲੋਟਹਾ ਨੇ ਕਿਹਾ ਸਿੱਧੂ ਨੂੰ ਪਾਕਿਸਤਾਨ ‘ਚ ਹੀ ਡੇਰਾ ਲਗਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿੱਧੂ ਦੇ ਕੈਪਟਨ ਨਾਲ ਸੋਚ ਨਾ ਮਿਲਣ ਦੇ ਬਿਆਨ ‘ਤੇ ਬੋਲਦਿਆਂ ਵਲਟੋਹਾ ਨੇ ਕਿਹਾ ਕਿ ...

Read More »

ਬਠਿੰਡਾ ਕਨਵੈਨਸ਼ਨ : ‘ਪੰਜਾਬੀ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ

kha

ਬਠਿੰਡਾ – ਵੀਰਵਾਰ ਨੂੰ ਬਠਿੰਡਾ ਵਿਖੇ ਖਹਿਰਾ ਧੜੇ ਵਲੋਂ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ‘ਚ ਸੁਖਪਾਲ ਸਿੰਘ ਖਹਿਰਾ ਸਮੇਤ ‘ਆਪ’ ਦੇ 6 ਵਿਧਾਇਕ ਮੌਜੂਦ ਸਨ। ਇਹ ਪਹਿਲੀ ਕਨਵੈਨਸ਼ਨ ਸੀ, ਜਿਸ ‘ਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਥਾਂ ਖਹਿਰਾ ਦੇ ਨਾਅਰੇ ਲਗਾਏ। ‘ਆਪ’ ਤੋਂ ਬਾਗੀ ਹੋਏ ਖਹਿਰਾ ਨੇ ਇਨਕਲਾਬ ਜ਼ਿੰਦਾਬਾਦ’ ਦੀ ਥਾਂ ‘ਪੰਜਾਬੀ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਨੂੰ ਤਰਜੀਹ ਦਿੱਤੀ। ਇਸ ...

Read More »

ਭਗਵੰਤ ਮਾਨ ਪੋਸਟ ਪਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ

man

ਸੰਗਰੂਰ : ਭਗਵੰਤ ਮਾਨ ਨੇ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਪੋਸਟ ‘ਚ ਭਗਵੰਤ ਮਾਨ ਆਪਣੇ-ਆਪ ਨੂੰ ਪੰਜਾਬ ਦਾ ਗੱਦਾਰ ਕਿਹਾ ਹੈ। ਭਗਵੰਤ ਮਾਨ ਨੇ ਫੇਸਬੁੱਕ ‘ਤੇ ਅਪਲੋਡ ਕੀਤੇ ਸਟੇਟਸ ਵਿਚ ਲਿਖਿਆ ਹੈ ਕਿ.. ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਪਾਰਲੀਮੈਂਟ ‘ਚ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਾਂ ਮੈਂ ਪੰਜਾਬ ਦਾ ...

Read More »

ਚੌਥੀ ਤੱਕ ਪੜ੍ਹੀ 55 ਸਾਲਾ ਕੁਲਵੰਤ ਕੌਰ ਕਰੇਗੀ ਪੀ. ਐੱਚ. ਡੀ.

ads

ਪਟਿਆਲਾ- ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਾਲੂਵਾਲ ਦੀ ਰਹਿਣ ਵਾਲੀ ਚੌਥੀ ਤੱਕ ਪੜ੍ਹੀ ਕੁਲਵੰਤ ਕੌਰ ਗੂਗਲ ਵਾਂਗ ਹਰ ਸਵਾਲ ਦਾ ਤੁਰੰਤ ਜਵਾਬ ਦਿੰਦੀ ਹੈ। ਇਲਾਕੇ ਵਿੱਤ ਉਹ ‘ਗੂਗਲ ਬੇਬੇ’ ਦੇ ਨਾਂ ਨਾਲ ਮਸ਼ਹੂਰ ਹੈ। ਪੜ੍ਹਾਈ ‘ਚ ਦਿਲਚਸਪੀ ਇੰਨੀ ਹੈ ਬੁਢਾਪਾ ਹੋਣ ਦੇ ਬਾਵਜੂਦ ਵੀ 55 ਸਾਲਾ ਕੁਲਵੰਤ ਹੁਣ ਦੂਜੀ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਕਿਹਾ ਜਾਂਦਾ ਹੈ ਕਿ ਜੇਕਰ ...

Read More »