Home » News » PUNJAB NEWS (page 3)

PUNJAB NEWS

ਪੰਜਾਬ ਬੀ.ਜੇ.ਪੀ. ‘ਚ ਵੀ ਮਚ ਗਈ ਖਲਬਲੀ

bjp

ਅੰਮ੍ਰਿਤਸਰ : ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਪੰਜਾਬ ਬੀ.ਜੇ.ਪੀ. ‘ਚ ਵੀ ਖਲਬਲੀ ਮਚ ਗਈ ਹੈ। ਬੀ.ਜੇ.ਪੀ. ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਤੋਂ ਨਾਰਾਜ਼ ਕਈ ਮੰਡਲ ਦੇ ਪ੍ਰਧਾਨਾਂ ਨੇ ਅੰਮ੍ਰਿਤਸਰ ‘ਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਆਸਤੀਫਾ ਦੇਣ ਵਾਲੇ ਨੇਤਾਵਾਂ ਦਾ ਦੋਸ਼ ਹੈ ਕਿ ਸ਼ਵੇਤ ਮਲਿਕ ਤਾਨਾਸ਼ਾਹੀ ਰਵੱਈਆ ਵਰਤ ਕੇ ਕੰਮ ਕਰ ਰਹੇ ਹਨ। ਪਾਰਟੀ ਦੇ ਅਹੁਦਿਆਂ ਤੋਂ ...

Read More »

ਪੰਜਾਬ ਸਰਕਾਰ ਦੇ ਵਿਭਾਗ ‘ਪੁੱਡਾ’ ਵਿਚ ਨਿੱਕਲੀਆਂ ਪੋਸਟਾਂ

ssapd

41 ਕਲਰਕਾਂ ਸਮੇਤ ਕੁੱਲ 150 ਪੋਸਟਾਂ ਚੰਡੀਗੜ੍ਹ – ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ‘ਚ (ਪੁੱਡਾ) ‘Engineer, Draftsman, Officer, Assistant, Clerk-cum’- ਡਾਟਾ ਐਂਟਰੀ ਓਪਰੇਟਰ ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਡਿਪਲੋਮਾ, ਇੰਜੀਨੀਅਰਿੰਗ ਡਿਪਲੋਮਾ , ਲਾਅ ਡਿਗਰੀ ਹੋਣੀ ਚਾਹੀਦੀ ਹੈ। ਉਮਰ 18 ਤੋਂ 37 ਸਾਲ ਰੱਖੀ ਗਈ ਹੈ। ਆਖ਼ਰੀ ...

Read More »

ਸਾਰਿਆਂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇ : ਸੁਖਪਾਲ ਖਹਿਰਾ

ks

ਅੰਮ੍ਰਿਤਸਰ : ਬੀਤੇ ਦਿਨੀਂ ਪਾਰਟੀ ਦੇ 6 ਜ਼ਿਲਾ ਪ੍ਰਧਾਨਾਂ ਸਮੇਤ 15 ਅਹਿਮ ਅਹੁਦੇਦਾਰਾਂ ਵਲੋਂ ਦਿੱਤੇ ਗਏ ਅਸਤੀਫਿਆਂ ਨੂੰ ਸੁਖਪਾਲ ਖਹਿਰਾ ਨੇ ਚਿੰਤਾਜਨਕ ਕਰਾਰ ਦਿੱਤਾ ਹੈ। ਅੰਮ੍ਰਿਤਸਰ ਵਿਚ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪਾਰਟੀ ਆਗੂਆ ਦਾ ਇਸ ਤਰ੍ਹਾਂ ਇਕੱਠਿਆਂ ਪਾਰਟੀ ‘ਚੋਂ ਅਸਤੀਫਾ ਦੇਣਾ ਚਿੰਤਾਜਨਕ ਹੈ। ਖਹਿਰਾ ਨੇ ਕਿਹਾ ਕਿ ਉਹ ਜਲਦ ਹੀ ਇਸ ਸੰਬੰਧੀ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ...

Read More »

‘ਨੈਣਾ ਦੇਵੀ ਐਨਕਾਊਂਟਰ’ ‘ਤੇ ਐੱਸ. ਐੱਸ. ਪੀ. ਦੀ ਪ੍ਰੈੱਸ ਕਾਨਫਰੰਸ

download

ਮੋਹਾਲੀ : ਬੀਤੇ ਦਿਨੀਂ ਨੈਣਾ ਦੇਵੀ ‘ਚ ਹੋਈ ਐਨਕਾਊਂਟਰ ਦੇ ਮਾਮਲੇ ‘ਚ ਸੋਮਵਾਰ ਨੂੰ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂ ਕਿ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਮੋਹਾਲੀ ਤੋਂ ਕਾਰ ...

Read More »