Home » News » PUNJAB NEWS (page 31)

PUNJAB NEWS

ਬਟਾਲਾ ਫੈਕਟਰੀ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 22

22

ਬਟਾਲਾ, 4 ਸਤੰਬਰ- ਬਟਾਲਾ ਵਿਖੇ ਸਥਿਤ ਇੱਕ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ। ਅਜੇ ਵੀ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਫਿਲਹਾਲ ਇੱਥੇ ਰਾਹਤ ਅਤੇ ਬਚਾਅ ਕਾਰਜ ਵੱਡੀ ਪੱਧਰ ‘ਤੇ ਚੱਲ ਰਹੇ ਹਨ।

Read More »

ਅਕਾਲੀ ਸਰਪੰਚ ‘ਤੋਂ ਅੱਕੇ ‘ਕਾਂਗਰਸੀ’ ਨੇ ਚੁੱਕਿਆ ਅਜਿਹਾ ਕਦਮ ਪੂਰੇ ਪਿੰਡ ‘ਚ ਪੈ ਗਿਆ ਰੌਲਾ

sa

ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਬੈਂਸ ’ਚ ਇਕ ਕਾਂਗਰਸ ਪਾਰਟੀ ਨਾਲ ਸਬੰਧਿਤ ਵਿਅਕਤੀ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਅਕਾਲੀ ਸਰਪੰਚ ਤੋਂ ਦੁਖੀ ਹੋ ਕੇ ਗੁਰਦੇਵ ਸਿੰਘ ਨੇ ਮੌਤ ਨੂੰ ਗਲੇ ਲਗਾਇਆ ਹੈ।ਮ੍ਰਿਤਕ ਗੁਰਦੇਵ ਸਿੰਘ ਦੇ ਪੁੱਤਰ ...

Read More »

ਬਾਬਾ ਬਲਬੀਰ ਸਿੰਘ ਨੇ ਰਾਹਤ ਸਮੱਗਰੀ ਦੀ ਦੂਜੀ ਖੇਪ ਰੋਪੜ ਜ਼ਿਲੇ੍ਹ ’ਚ ਹੜ੍ਹ ਪੀੜਤਾਂ ਨੂੰ ਵੰਡੀ

baba

ਅੰਮ੍ਰਿਤਸਰ : ਸਤਲੁਜ ਦਰਿਆ ਅਤੇ ਸਰਸਾ, ਸਵਾਣ, ਸੌਖੱਡ ਨਦੀਆਂ ਦੀ ਹੜ੍ਹ ਮਾਰ ਹੇਠ ਆਏ ਖੇਤਰ ਦੇ ਪਿੰਡ ਰਣਜੀਤਪੁਰਾ, ਪੱਤਣ, ਤਰਖਾਣ ਵੜੀ, ਟਕੋਟ, ਖੇੜੀ ਆਦਿ ਪਿੰਡਾਂ ਨੂੰ ਮੰਦਹਾਲੀ ਦਾ ਜੀਵਨ ਜੀਉਣ ਲਈ ਮਜ਼ਬੂਰ ਕਰ ਦਿਤਾ ਹੈ। ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਨੇ ਰਾਹਤ ਸਮੱਗਰੀ ਦੀ ਦੂਜੀ ਖੇਪ ਹੜ ...

Read More »

ਨਸ਼ਾ ਮਾਫੀਆ ਨਾਲ ਰਲੇ ‘ਪੁਲਿਸੀਆ ਗਿਰੋਹ’ ਦੀ ਐਸ.ਟੀ.ਐਫ. ਕਰੇ ਜਾਂਚ : ਹਰਪਾਲ ਚੀਮਾ

sw

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲਸ ਅੰਦਰ ‘ਨਸ਼ਾ ਮਾਫੀਆ’ ਨੂੰ ਸਰਪਰਸਤੀ ਦੇਣ ਵਾਲੇ ‘ਪੁਲਸੀਆ ਗਿਰੋਹ’ ਦੀ ਜਾਂਚ ਨਸ਼ਾ ਤਸਕਰੀ ਬਾਰੇ ਗਠਿਤ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਸੌਂਪੀ ਜਾਵੇ।ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ...

Read More »

ਦੇਸ਼ ਦੀ ਅਰਥਵਿਵਸਥਾ ਚਲਾਉਣ ‘ਚ ਨਰਿੰਦਰ ਮੋਦੀ ਤੋਂ ਜ਼ਿਆਦਾ ਬਿਹਤਰ ਸਨ ਡਾ. ਮਨਮੋਹਨ ਸਿੰਘ

ms

ਚੰਡੀਗੜ੍ਹ : 2014 ਤੋਂ ਪਹਿਲਾਂ ਚੋਣ ਪ੍ਰਚਾਰ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਕਸਰ ਹੀ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮੌਨੀ ਪ੍ਰਧਾਨ ਮੰਤਰੀ ਕਿਹਾ ਕਰਦੇ ਹੁੰਦੇ ਸਨ ਅਤੇ ਆਪਣੇ ਆਪ ਨੂੰ ਉਨ੍ਹਾਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਕੰਮ ਕਰਨ ਵਾਲੇ ਵਿਅਕਤੀ ਵਜੋਂ ਪੇਸ਼ ਕਰਦੇ ਸਨ। ਡਾ. ਮਨਮੋਹਨ ਸਿੰਘ ਇਸ ਸਮੇਂ ਦੁਨੀਆ ਦੇ ...

Read More »