Home » News » PUNJAB NEWS (page 341)

PUNJAB NEWS

ਬਾਦਲ ਦੇ ਹਲਕੇ ‘ਚ ਡੀ.ਜੇ. ਵਜਾਇਆ ਤਾਂ ਲੱਗੇਗਾ 50, 000 ਜੁਰਮਾਨਾ

DJ EZ_0

ਲੰਬੀ, 22 ਅਪ੍ਰੈਲ – ਬਾਦਲ ਦੇ ਹਲਕੇ ਲੰਬੀ ਦੇ ਪਿੰਡ ਰਾਣੀਵਾਲਾ ਦੀ ਪੰਚਾਇਤ ਨੇ ਹੈਰਾਨੀ ਭਰਿਆ ਫੈਸਲਾ ਲਿਆ ਹੈ। ਜਿਸ ਵਿਚ ਸਰਬ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਵਿਚ ਉੱਚੀ ਆਵਾਜ਼ ਵਿਚ ਵੱਜਣ ਵਾਲੇ ਡੀ.ਜੇ. ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਚਾਇਤ ਨੇ ਇਹ ਫੈਸਲਾ ਸੁਣਾਉਂਦਿਆਂ ਕਿਹਾ ਕਿ ਜੇ ਕੋਈ ਸਰਬ ਸਹਿਮਤੀ ਨਾਲ ...

Read More »

ਕਿਸੇ ਕੇਂਦਰੀ ਮੰਤਰੀ ਨੂੰ ਪੰਜਾਬ ‘ਚ ਵੜਨ ਨਹੀਂ ਦਿੱਤਾ ਜਾਵੇਗਾ : ਜੀਰਾ

Zira

ਚੰਡੀਗੜ੍, 22 ਅਪ੍ਰੈਲ : ਪੰਜਾਬ ਕਾਂਗਰਸ ਖੇਤ ਮਜਦੂਰ ਸੈਲ ਦੇ ਪ੍ਰਧਾਨ ਇੰਦਰਜੀਤ ਜੀਰਾ ਨੇ ਐਲਾਨ ਕੀਤਾ ਹੈ ਕਿ ਜੇਕਰ ਪੀੜਤ ਕਿਸਾਨਾਂ ਨੂੰ ਇਕ ਹਫਤੇ ਅੰਦਰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਕਿਸੇ ਵੀ ਕੇਂਦਰੀ ਮੰਤਰੀ ਨੂੰ ਪੰਜਾਬ ‘ਚ ਵੜਨ ਨਹੀਂ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਸੂਬਾ ਸਰਕਾਰ ਦੇ ਮੁੱਖ ਮੰਤਰੀ ਤੇ ਕੈਬਨਿਟ ਦਾ ਵੀ ਵਿਰੋਧ ਕਰਨ ਦੀ ਗੱਲ ਕੀਤੀ। ਜੀਰਾ ...

Read More »

ਕੜੀ-ਚੌਲ ਵੇਚਣ ਵਾਲੇ ਦੀ ਧੀ ਬਣੀ ਕਰੋੜਪਤੀ

kari

ਗੁਰਦਾਸਪੁਰ, 22 ਅਪ੍ਰੈਲ : – ਗੁਰਦਾਸਪੁਰ ਦੇ ਝੂਲਣਾ ਮਹਿਲ ਨਿਵਾਸੀ ਕਵਿਤਾ ਪੁੱਤਰੀ ਨੱਥਾਰਾਮ ਵਲੋਂ ਖਰੀਦੀ ਵਿਸਾਖੀ ਟਿਕਟ ਦਾ 1 ਕਰੋੜ ਰੁਪਏ ਦਾ ਬੰਪਰ ਨਿਕਲਿਆ। ਬਟਾਲਾ ਦੇ ਲਾਟਰੀ ਵੇਚਣ ਵਾਲੇ ਨੇ ਜਦੋਂ ਕਵਿਤਾ ਨੂੰ ਫੋਨ ਕਰ ਕੇ ਉਸਦਾ ਬੰਪਰ ਨਿਕਲਣ ਬਾਰੇ ਦੱਸਿਆ ਤਾਂ ਉਸ ਦੀ ਖੁਸ਼ੀ ਦਾ ਕੋਟੀ ਟਿਕਾਣਾ ਨਾ ਰਿਹਾ। ਗਰੀਬ ਪਰਿਵਾਰ ਨਾਲ ਸਬੰਧਿਤ ਕਵਿਤਾ ਆਪਣੇ ਹੀ ਘਰ ‘ਚ ਬਿਊਟੀ ...

Read More »

ਪੰਜਾਬ ਦੀਆਂ ਜੇਲਾਂ ‘ਚ ਮਿਲ ਰਹੀ ਹੈ ਅਲਕਾਇਦਾ ਵਾਲੀ ਟ੍ਰੇਨਿੰਗ

jail_tKvki_3868

ਬਠਿੰਡਾ, 19 ਅਪ੍ਰੈਲ : ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਜੇਲਾਂ ਵਿਚ ਹਥਿਆਰ ਚੱਲ ਰਹੇ ਹਨ ਉਸ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਜੇਲਾਂ ਵਿਚ ਅਲਕਾਇਦਾ ਦੀ ਟ੍ਰੇਨਿੰਗ ਚੱਲ ਰਹੀ ਹੋਵੇ। ਬਾਜਵਾ ਨੇ ਅਕਾਲੀ ਦਲ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਅਕਾਲੀ ਹੀ ਹਨ ਜਿਹੜੇ ਜੇਲਾਂ ਵਿਚ ਬੰਦ ਗੁੰਡਾ ਅਨਸਰਾਂ ਨੂੰ ...

Read More »

ਚੰਡੀਗੜ੍ਹ ਤੋਂ ਸੋਹਣਾ ਪਿੰਡ

chahome

ਬਠਿੰਡਾ, 19 ਅਪ੍ਰੈਲ : ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਦੇਖ ਕੇ ਸਾਰੇ ਇਕ ਵਾਰ ਧੰਨ-ਧੰਨ ਕਰ ਉੱਠਦੇ ਹਨ ਅਤੇ ਹਰ ਕੋਈ ਇਸੇ ਸ਼ਹਿਰ ਵਿਚ ਵੱਸਣ ਨੂੰ ਲੋਚਦਾ ਹੈ। ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਤੋਂ ਇਕ ਪਿੰਡ ਦਾ ਸਰਪੰਚ ਰਮਨਦੀਪ ਸਿੰਘ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਦੀ ਠਾਣ ਲਈ। ਆਪਣੇ ਪਿੰਡ ਨੂੰ ਚੰਡੀਗੜ੍ਹ ਵਰਗਾ ਬਣਾਉਣ ਦੀ ਉਨ੍ਹਾਂ ...

Read More »