Home » News » PUNJAB NEWS (page 5)

PUNJAB NEWS

ਚਲਾਨ ਸੁਣ ਕੇ ਨੌਜਵਾਨ ਹੋ ਗਿਆ ਬੇਹੋਸ਼ , ਮੌਜੂਦਾ ਲੋਕਾਂ ਨੇ ਸੰਭਾਲਿਆ

c

ਗੁਰਦਾਸਪੁਰ : ਗੁਰਦਾਸਪੁਰ ਦੇ ਧਾਲੀਵਾਲ ਤੋਂ ਚਾਲਾਨ ਦਾ ਭੁਗਤਾਨ ਕਰਨ ਆਇਆ ਦਲਬੀਰ ਸਿੰਘ 10,000 ਰੁਪਏ ਦਾ ਜੁਰਮਾਨਾ ਸੁਣ ਕੇ ਹੀ ਬੇਹੋਸ਼ ਹੋ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਉਸ ਨੂੰ ਹੋਸ਼ ਵਿਚ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਦਲਬੀਰ ਸਿੰਘ ਦੇ ਮੋਟਰਸਾਈਕਲ ਦਾ ਕਰੀਬ ਇਕ ਹਫਤਾ ਪਹਿਲਾਂ ਧਾਲੀਵਾਲ ਪੁਲਿਸ ਨੇ ਚਲਾਨ ਕੱਟਿਆ ਸੀ।ਉਸ ਦੇ ਕੋਲ ਲਾਇਸੈਂਸ ਅਤੇ ਪ੍ਰਦੂਸ਼ਣ ਪ੍ਰਮਾਣ ...

Read More »

ਠੰਢ ‘ਚ ਬੈਠੇ ਗ਼ਰੀਬਾਂ ਲਈ ਮਸੀਹਾ ਬਣਿਆ ਚੰਡੀਗੜ੍ਹ ਦਾ ਸਿੱਖ ਨੌਜਵਾਨ

ssw

ਚੰਡੀਗੜ੍ਹ : ਪੋਹ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਵਿਚ ਠੰਢ ਪੂਰੇ ਜ਼ੋਰਾਂ ‘ਤੇ ਪੈ ਰਹੀ ਹੈ। ਹਰ ਕੋਈ ਠੰਢ ਦੇ ਕਹਿਰ ਤੋਂ ਬਚਣ ਲਈ ਗਰਮ ਕੱਪੜਿਆਂ ਜਾਂ ਕੰਬਲਾਂ ਨੂੰ ਅਪਣਾ ਸਹਾਰਾ ਬਣਾ ਰਿਹਾ ਹੈ। ਪਰ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਕੋਲ ਇਸ ਕਹਿਰ ਦੀ ਠੰਢ ਤੋਂ ਬਚਣ ਲਈ ਲੋੜੀਂਦੀਆਂ ਚੀਜ਼ਾਂ ਜਾਂ ਕੱਪੜੇ ਆਦਿ ਨਹੀਂ ਹਨ। ਅਜਿਹੇ ਵਿਚ ...

Read More »

ਬਿਜਲੀ ਵਿਭਾਗ ਨੇ ਕੀਤਾ ਵੱਡਾ ਐਲਾਨ, ਪੰਜਾਬੀਆਂ ਨੂੰ ਦਿੱਤਾ ਵੱਡਾ ਝਟਕਾ

a

ਚੰਡੀਗੜ੍ਹ: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪਾਵਰਕਾਮ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਵਿਚ ਹੈ। PSPCL ਨੇ ਅਗਲੇ ਵਿੱਤੀ ਸਾਲ 2020-21 ਲਈ ਬਿਜਲੀ ਦਰਾਂ ਵਿਚ 12 ਤੋਂ 14 ਫ਼ੀਸਦੀ ਤਕ ਦੇ ਵਾਧੇ ਦਾ ਖਰੜਾ ਤਿਆਰ ਕੀਤਾ ਹੈ। ਇਸ ਸਬੰਧੀ ਪਾਵਰਕਾਮ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਕੋਲ ਆਪਣੀ ਐਨੂਅਲ ਰੈਵੇਨਿਊ ਰਿਕਵਾਇਰਮੈਂਟ ਰਿਪੋਰਟ ਵੀ ਲਾ ਦਿੱਤੀ ਹੈ ਅਤੇ ਰੈਗੂਲੇਟਰੀ ਕਮਿਸ਼ਨ ...

Read More »

ਪੰਜਾਬ ‘ਚ ਨਹੀਂ ਲੱਭ ਰਹੇ ਡਾਲਰ

2920460__dollors

ਬਟਾਲਾ, 2 ਜਨਵਰੀ -ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ 9 ਨਵੰਬਰ 2019 ਨੂੰ ਖੁੱਲ੍ਹਿਆ ਸੀ ਅਤੇ ਆਖ਼ਰੀ ਸਮਝੌਤੇ ‘ਤੇ ਦਸਤਖ਼ਤ 24 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਸਰਹੱਦ ਜ਼ੀਰੋ ਲਾਇਨ ‘ਤੇ ਕੀਤੇ ਗਏ ਸਨ। ਇਸ ਸਮਝੌਤੇ ਵਿਚ ਦੋਵਾਂ ਦੇਸ਼ਾਂ ਵੱਲੋਂ ਲਿਖੀਆਂ ਗਈਆਂ ਸ਼ਰਤਾਂ ਨੂੰ ਸਮਝੌਤੇ ਦਾ ਰੂਪ ਦਿੱਤਾ ਗਿਆ ਸੀ, ਜਿਸ ਵਿਚ ਪਾਕਿਸਤਾਨ ਵੱਲੋਂ ਸ਼ਨਾਖ਼ਤੀ ਕਾਰਡ ਵਜੋਂ ਪਾਸਪੋਰਟ ਅਤੇ 20 ਡਾਲਰ ...

Read More »

Happy New Year 2020

ਪੰਜਾਬ ਐਕਸਪ੍ਰੈਸ ਵਲੋਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵਾਂ ਸਾਲ 2020 ਸਭ ਲਈ ਖੁਸ਼ੀਆਂ ਲੈ ਕੇ ਆਵੇ

Read More »