Home » News » PUNJAB NEWS (page 50)

PUNJAB NEWS

10ਵੀਂ ਪਾਸ ਹਨ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ

op

ਜਲੰਧਰ : ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਜਿਹੜੇ ਕਿ ਤਕਰੀਬਨ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ, ਅੱਜਕਲ ਉਨ੍ਹਾਂ ਦੀ ਸਿੱਖਿਆ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕੁਝ ਲੋਕ ਪ੍ਰਚਾਰ ਕਰ ਰਹੇ ਹਨ ਕਿ ਓ. ਪੀ. ਸੋਨੀ 10ਵੀਂ ਪਾਸ ਹਨ ਅਤੇ ਕੁਝ ਲੋਕਾਂ ਦੀ ਇਸ ਗੱਲ ਨਾਲ ...

Read More »

ਪੀ. ਟੀ. ਸੀ. ਚੈਨਲ ‘ਤੇ ਕਬੱਡੀ ਲੀਗ ਦੇ ਲਾਈਵ ਤੋਂ ਕਾਂਗਰਸੀ ਨਾਰਾਜ਼

rj

ਜਲੰਧਰ : ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਕਬੱਡੀ ਲੀਗ ਵਿਵਾਦਾਂ ‘ਚ ਘਿਰ ਗਈ ਹੈ। ਇਹ ਵਿਵਾਦ ਨੂੰ ਜਨਮ ਕਿਸੇ ਹੋਰ ਨੇ ਨਹੀਂ ਸਗੋਂ ਕਾਂਗਰਸ ਦੇ ਹੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਸੁਸ਼ੀਲ ਰਿੰਕੂ ਅਤੇ ਲਾਡੀ ਸ਼ੇਰੋਵਾਲੀਆ ਵਲੋਂ ਦਿੱਤਾ ਗਿਆ ਹੈ। ਦਰਅਸਲ ਬੀਤੇ ਦਿਨੀਂ ਕਬੱਡੀ ਲੀਗ ਦੀ ਸ਼ੁਰੂਆਤ ਜਲੰਧਰ ਤੋਂ ਹੋਈ ਸੀ ਜਿਸ ਦਾ ਲਾਈਵ ਟੈਲੀਕਾਸਟ ਸੁਖਬੀਰ ਸਿੰਘ ...

Read More »

ਸਿੱਧੂ ਨੇ ਆਪਣੇ ਹੱਥਾਂ ‘ਚ ਪਾਈਆਂ ਮੁੰਦਰੀਆਂ ਦਾ ਮਜੀਠੀਆ ਨੂੰ ਦਿੱਤਾ ਜਵਾਬ

ss

ਜਲੰਧਰ— ਮਜੀਠੀਆ ਵਲੋਂ ਸਿੱਖੀ ਨੂੰ ਲੈ ਕੇ ਕੀਤੇ ਜਾਂਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮਜੀਠੀਆ ਨੇ ਚਿੱਟਾ ਵੇਚ ਕੇ ਕੌਮ ਤਬਾਹ ਕਰ ਦਿੱਤੀ ਹੈ ਪਰ ਮੈਂ ਪੰਜਾਬ ਨੂੰ ਪੂਜਿਆ ਹੈ। ਸਿੱਧੂ ਨੇ ਚਿੱਟੇ ਦੀਆਂ ਪੁੜੀਆਂ ਨਹੀਂ ਵੇਚੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਨੇ ‘ਜਗਬਾਣੀ’ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ...

Read More »

ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜ ‘ਚ ਨਰਸਿੰਗ ਦੇ ਕੋਰਸ ‘ਚ ‘ਆਈਲੈੱਟਸ’ ਨੂੰ ਸ਼ਾਮਲ ਕਰਨ ਦੀ ਤਿਆਰੀ

gmc-patiala

ਚੰਡੀਗੜ੍ਹ : ਨਰਸਿੰਗ ਦਾ ਕੋਰਸ ਕਰਕੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੀਆਂ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਕ ਚੰਗੀ ਖਬਰ ਹੈ। ਹੁਣ ਮੈਡੀਕਲ ਐਜੂਕੇਸ਼ਨ ਵਿਭਾਗ ਨੇ ਆਪਣੇ 2 ਮੈਡੀਕਲ ਕਾਲਜਾਂ ‘ਚ ਚੱਲ ਰਹੇ ਨਰਸਿੰਗ ਦੇ ਕੋਰਸ ‘ਚ ‘ਆਈਲੈੱਟਸ’ ਨੂੰ ਸ਼ਾਮਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ...

Read More »

ਜਲੰਧਰ ‘ਚੋਂ ਗ੍ਰਿਫਤਾਰ ਅੱਤਵਾਦੀਆਂ ਦਾ ਕਾਲ ਗਰਲਸ ਨਾਲ ਕੁਨੈਕਸ਼ਨ

ms

ਜਲੰਧਰ – 10 ਅਕਤੂਬਰ ਨੂੰ ਸਿਟੀ ਇੰਸਟੀਚਿਊਟ ‘ਚੋਂ ਅੱਤਵਾਦ ਦੇ ਰਾਹ ‘ਤੇ ਤੁਰੇ ਤਿੰਨ ਵਿਦਿਆਰਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਤੋਂ ਬਾਅਦ ਪੁਲਸ ਚੌਕਸ ਹੋ ਗਈ ਹੈ। ਇਸ ਸਬੰਧ ‘ਚ ਪੁਲਸ ਇੰਸਟੀਚਿਊਟਾਂ ਸਮੇਤ ਕਈ ਥਾਵਾਂ ‘ਤੇ ਕਸ਼ਮੀਰੀ ਵਿਦਿਆਰਥੀਆਂ ਦਾ ਡਾਟਾ ਇਕੱਠਾ ਕਰ ਰਹੀ ਹੈ ਅਤੇ ਉਨ੍ਹਾਂ ਨਾਲ ਵੀ ਸੰਪਰਕ ਕਰ ਰਹੀ ਹੈ, ਜਿਨ੍ਹਾਂ ਦਾ ਸੰਬੰਧ ਇਨ੍ਹਾਂ ਅੱਤਵਾਦੀਆਂ ਦੇ ਨਾਲ ਹੋ ...

Read More »