ਬਠਿੰਡਾ, 19 ਅਪ੍ਰੈਲ : ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਦੇਖ ਕੇ ਸਾਰੇ ਇਕ ਵਾਰ ਧੰਨ-ਧੰਨ ਕਰ ਉੱਠਦੇ ਹਨ ਅਤੇ ਹਰ ਕੋਈ ਇਸੇ ਸ਼ਹਿਰ ਵਿਚ ਵੱਸਣ ਨੂੰ ਲੋਚਦਾ ਹੈ। ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਤੋਂ ਇਕ ਪਿੰਡ ਦਾ ਸਰਪੰਚ ਰਮਨਦੀਪ ਸਿੰਘ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਦੀ ਠਾਣ ਲਈ। ਆਪਣੇ ਪਿੰਡ ਨੂੰ ਚੰਡੀਗੜ੍ਹ ਵਰਗਾ ਬਣਾਉਣ ਦੀ ਉਨ੍ਹਾਂ ...
Read More »PUNJAB NEWS
ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੇ ਕਿਲੇ ਦੇ ਮਾਲਕਾਨਾ ਹੱਕ ਲਈ ਸਰਕਾਰ ਨੂੰ ਭੇਜਿਆ ਨੋਟਿਸ
ਅੰਮ੍ਰਿਤਸਰ, 17 ਅਪ੍ਰੈਲ : ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੇ ਕਿਲਾ ਗੋਬਿੰਦਗੜ੍ਹ ਦੇ ਮਾਲਕਾਨਾ ਹੱਕ ਨੂੰ ਲੈ ਕੇ ਰਾਜ ਸਰਕਾਰ ਦੇ ਕਲਚਰਲ ਮੈਟਰਸ ਓਲਡ ਐਂਡ ਅਜਾਇਬ ਘਰ ਡਿਪਾਰਟਮੈਂਟ ਨੂੰ ਲੀਗਲ ਨੋਟਿਸ ਭੇਜਿਆ ਹੈ। ਇਸ ਨਾਲ ਵਿਭਾਗ ਵਿਚ ਭਾਜੜਾਂ ਪੈ ਗਈਆਂ ਹਨ। ਵਿਭਾਗ ਨੇ ਮਹਾਰਾਜਾ ਦੇ ਵਾਰਸਾਂ ਨੂੰ ਪੱਤਰ ਭੇਜ ਕੇ ਗੱਲਬਾਤ ਦੇ ਲਈ 29 ਅਪ੍ਰੈਲ ਨੂੰ ਬੁਲਾਇਆ ਹੈ। ਇਸ ਬੈਠਕ ...
Read More »ਧੂਰੀ ਜ਼ਿਮਨੀ ਚੋਣ ‘ਚ ਅਕਾਲੀ ਦਲ ਦੀ ਵੱਡੀ ਜਿੱਤ
ਧੂਰੀ, 15 ਅਪ੍ਰੈਲ: ਧੂਰੀ ਜ਼ਿਮਨੀ ਚੋਣ ‘ਚ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੋਂਗੋਵਾਲ ਦੀ 37,501ਵੋਟਾਂ ਨਾਲ ਜਿੱਤ ਹੋਈ ਹੈ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲ ਦੇ ਪੋਤੇ ਸਿਮਰ ਪ੍ਰਤਾਪ ਬਰਨਾਲਾ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਲੋਂਗੋਵਾਲ ਪਹਿਲੇ ਰਾਉਂਡ ਤੋਂ ਅਖੀਰ ਦੇ ਰਾਉਂਡ ਤੱਕ ਸਿਰਮ ਪ੍ਰਤਾਪ ਤੋਂ ਅੱਗੇ ਰਹੇ। ਕੁੱਲ ਵੋਟਾਂ ...
Read More »ਹੁਣ ਕਾਂਗਰਸ ‘ਚ ਕੈਪਟਨ ਰਹਿਣਗੇ ਜਾਂ ਬਾਜਵਾ !
ਚੰਡੀਗੜ੍ਹ, 15 ਅਪ੍ਰੈਲ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੲੇ ਸਟੈਂਡ ਕਾਰਨ ਪੰਜਾਬ ਕਾਂਗਰਸ ਵਿੱਚ ਘਮਸਾਣ ਸ਼ੁਰੂ ਹੋ ਗਿਆ ਹੈ। ਇਸ ਮੁੱਦੇ ੳੁਤੇ ਪੰਜਾਬ ਦੇ 33 ਵਿਧਾਇਕ ਕੈਪਟਨ ਦੇ ਹੱਕ ਵਿੱਚ ਆ ਗਏ ਹਨ, ਜਦੋਂ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਮੇਤ ਪੰਜਾਬ ਕਾਂਗਰਸ ਦੇ 25 ਆਗੂਆਂ ਨੇ ਦੋਸ਼ ਲਾੲਿਆ ਹੈ ਕਿ ਕੈਪਟਨ ...
Read More »