Home » News » PUNJAB NEWS (page 6)

PUNJAB NEWS

ਜਗਤਾਰ ਸਿੰਘ ਹਵਾਰਾ ਹੋਏ ਬਰੀ !

tra

ਲੁਧਿਆਣਾ : ਇਸ ਵੇਲੇ ਦੀ ਵੱਡੀ ਖ਼ਬਰ ਜਗਤਾਰ ਸਿੰਘ ਹਵਾਰਾ ਨਾਲ ਸਬੰਧਤ ਆ ਰਹੀ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਵਿਖੇ ਚੱਲ ਰਹੇ ਆਰ ਡੀ ਐਕਸ ਬਰਾਮਦਗੀ ਦੇ ਕੇਸ ਵਿੱਚੋ ਅਦਾਲਤ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ...

Read More »

ਪੰਜ ਪਿਆਰਿਆਂ ਦੇ ਰੂਪ ਵਿਚ ਕੇਕ ਕੱਟ ਕੇ ਗੁਰਮਤਿ ਫ਼ਲਸਫ਼ੇ ਦੀਆਂ ਉਡਾਈਆਂ ਧੱਜੀਆਂ

kake

ਖਾਲੜਾ : ਗੁਰੂ ਨਾਨਕ ਸਾਹਿਬ ਦੀ 550 ਸਾਲਾ ਸ਼ਤਾਬਦੀ ਨੂੰ ਮਨਾਉਂਦਿਆਂ ਜਿਥੇ ਦੇਸ਼ ਵਿਦੇਸ਼ ਵਿਚ ਵੱਡੀ ਗਿਣਤੀ ਤੇ ਨਗਰ ਕੀਰਤਨ, ਕੀਰਤਨ ਦਰਬਾਰ, ਗੁਰਮਤਿ ਸਮਾਗਮਾਂ ਤੋਂ ਇਲਾਵਾ ਵੱਡੇ ਵੱਡੇ ਲੰਗਰ ਵੀ ਲਗਾਏ ਗਏ ਕਰੋੜਾਂ ਅਰਬਾਂ ਰੁਪਏ ਖ਼ਰਚ ਹੋਏ ਇਸ ਦੇ ਨਾਲ ਹੀ ਕਈ ਥਾਵਾਂ ‘ਤੇ 550 ਫ਼ੁੱਟ ਲੰਮੇ ਕੇਕ ਵੀ ਕੱਟੇ ਗਏ ਹਨ। ਕੁੱਝ ਵੀਡੀਉ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਘੁੰਮ ...

Read More »

ਪੰਜਾਬ ਦੀ ਨਵੀਂ ਪਨੀਰੀ ਕਮਜ਼ੋਰੀ ਨੇ ਪੀੜੀ

pp

ਚੰਡੀਗੜ੍ਹ : ਪੰਜਾਬ ਦੇ ਮਾਸੂਮਾਂ ਅਤੇ ਨੌਜੁਆਨਾਂ ਨੂੰ ਪੌਸ਼ਟਿਕ ਖੁਰਾਕ ਨਾ ਮਿਲਣ ਕਾਰਨ ਉਨ੍ਹਾਂ ਦੀ ਤੰਦਰੁਸਤੀ ਰਾਮ ਭਰੋਸੇ ਚਲ ਰਹੀ ਹੈ। ਪੰਜਾਬ ਵਿਚ ਇਕ ਸਾਲ ਦੇ ਬੱਚੇ ਤੋਂ ਲੈ ਕੇ 19 ਸਾਲ ਦੀ ਉਮਰ ਦੇ ਨੌਜੁਆਨਾਂ ਵਿਚ ਪੂਰੇ ਮੁਲਕ ਨਾਲੋਂ ਸੱਭ ਤੋਂ ਘੱਟ ਵਿਟਾਮਿਨ ਪਾਇਆ ਗਿਆ ਹੈ ਜਦਕਿ ਆਇਰਨ, ਵਿਟਾਮਿਨ ਏ ਅਤੇ ਜ਼ਿੰਕ ਦੀ ਵੀ ਘਾਟ ਹੈ।ਕੰਪਰੀਹੈਂਸਿਵ ਨੈਸ਼ਨਲ ਨਿਊਟਰੀਸ਼ਨ ਸਰਵੇਖਣ ...

Read More »

ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਗਾਂਧੀ ਤੇ ਜ਼ਿਨਾਹ ਹੋਏ ਇਕੱਠੇ

ਅੰਮ੍ਰਿਤਸਰ : ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਦੇਸ਼ ਦੀ ਵੰਡ ਤੋਂ ਬਾਅਦ ਕਾਇਦੇ-ਆਜ਼ਮ ਮੁਹੰਮਦ ਅਲੀ ਜ਼ਿਨਾਹ ਅਤੇ ਮਹਾਤਮਾ ਗਾਂਧੀ ਨੂੰ ਇਕ ਵਾਰ ਫ਼ਿਰ ਤੋਂ ਇਕੱਠੇ ਵੇਖਿਆ ਜਾ ਸਕਦਾ ਹੈ। ਅਸਲ ਵਿਚ ਜਿੱਥੇ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਭਾਰਤੀ ਨਾਗਰਿਕ ਲਾਂਗੇ ਰਸਤੇ ਪਾਕਿਸਤਾਨ ਸਥਿਤ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ।ਉੱਥੇ ਪਾਕਿਸਤਾਨੀ ਹਿੰਦੂ ਤੇ ਸਿੱਖ ਦੀ ਵੱਡਾ ...

Read More »

ਲਵਲੀ ‘ਵਰਸਟੀ ਦੀ ਰੂਬੀਆ ਖੁਰਸ਼ੀਦ ਨੇ ਕੀਤੀ ਹਰਬਲ ਮੈਡੀਸਨ ਦੀ ਖੋਜ

q1

ਜਲੰਧਰ : ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ (ਐਲ ਪੀ ਯੂ) ਦੇ ਸਕੂਲ ਆਫ ਫਾਰਮਾਸਿਊਟਿਕਲ ਸਾਇੰਸੇਜ ਦੀ ਪੀ ਐਚ ਡੀ ਸਕਾਲਰ ਰੂਬਿਆ ਖੁਰਸ਼ੀਦ ਨੇ ਅਮਰੀਕਾ ਵਿਚ ਆਪਣੀ ਪੇਟੇਂਟ ਹਰਬਲ ਦਵਾਈ 15 ਨੋਬੇਲ ਪੁਰਸਕਾਰ ਵਿਜੇਤਾਵਾਂ, 6000+ ਸਾਇੰਟਿਸਟਸ ਅਤੇ 600+ ਫਾਰਮੇਸੀ ਇੰਡਸਟਰੀ ਦੇ ਦਿੱਗਜ਼ਾਂ ਨਾਲ ਸਾਂਝਾ ਕੀਤੀ। ਇਹ ਮੌਕਾ ਸੀ ਟੇਕਸਾਸ, ਅਮਰੀਕਾ ਦੇ ਹੇਨਰੀ ਬੀ ਗੋਂਜਾਲੇਜ ਕੰਵੇਂਸ਼ਨ ਸੇਂਟਰ, ਵਿਚ ਆਜੋਜਿਤ ਫਾਰਮੇਸੀ ਸਮੇਲਨ ਏਏਪੀਐਸ (ਅਮੇਰਿਕਨ ਐਸੋਸੀਏਸ਼ਨ ...

Read More »