Home » News » PUNJAB NEWS (page 7)

PUNJAB NEWS

‘ਸ਼ੂਗਰ ਤੇ ਕੈਂਸਰ’ ਦਾ ਜੜ੍ਹ ਤੋਂ ਇਲਾਜ, ਇਹ ‘ਮਿਰਚ’ ਕਰੇਗੀ

a1

ਚੰਡੀਗੜ੍ਹ: ਡਾਇਬਿਟੀਜ਼ ਅਤੇ ਕੈਂਸਰ ਵਰਗੀ ਬੀਮਾਰੀਆਂ ਦਾ ਇਲਾਜ ਹੁਣ ਸੰਭਵ ਹੈ। ਦਰਅਸਲ ਹਾਲ ਹੀ ‘ਚ ਛੱਤੀਸਗੜ ਦੇ ਵਾਡਰਫਨਗਰ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਅਜਿਹੀ ‘ਮਿਰਚ’ ਦੀ ਖੋਜ ਕੀਤੀ ਹੈ, ਜੋ ਸ਼ੂਗਰ ਅਤੇ ਕੈਂਸਰ ਦੋਨਾਂ ਦੇ ਮਰੀਜਾਂ ਲਈ ਲਾਭਕਾਰੀ ਹੈ। ਰਾਏਪੁਰ ਦੇ ਸਰਕਾਰੀ ਨਾਗਅਰਜੁਨ ਵਿਗਿਆਨ ਯੂਨੀਵਰਸਿਟੀ ਵਿੱਚ ਐਮ.ਐਸਸੀ ਆਖਰੀ ਸਾਲ (ਬਾਇਓਟੈਕਨਾਲੋਜੀ) ਦੇ ਵਿਦਿਆਰਥੀ ਰਾਮਲਾਲ ਲਹਿਰੇ ਨੇ ਇਸ ਮਿਰਚ ਦੀ ਖੋਜ ...

Read More »

ਬਹਿਬਲ ਕਲਾਂ ਮਾਮਲੇ ਦੇ ਮੁੱਖ ਗਵਾਹ ਦੀ ਮੌਤ ਨੂੰ ਲੈ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ

sq

ਚੰਡੀਗੜ੍ਹ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਉਪਰੰਤ ਸਮੂਹ ਸਿੱਖ ਸੰਗਤਾਂ ਵਿੱਚ ਵੱਡਾ ਰੋਸ ਪੈਦਾ ਹੋਣ ਉਪਰੰਤ ਕੋਟਕਪੂਰਾ ਦੇ ਬਤੀਆਂ ਵਾਲੇ ਚੌਂਕ ਸਮੇਤ ਪੂਰੇ ਪੰਜਾਬ ਵਿਚ ਇਨਸਾਫ਼ ਲਈ ਧਰਨੇ, ਮੁਜਹਾਰੇ ਅਤੇ ਸੜਕਾਂ ਜਾਮ ਕੀਤੀਆਂ ਗਈਆਂ ਸਨ ਅਤੇ ਸੁਰਖੀਆਂ ਬਣੀਆਂ ਸੀ ਬਹਿਬਲ ਕਲਾਂ ਦੇ ਕੋਲ ਮੁੱਖ ਮਾਰਗ ‘ਤੇ ਲੱਗਿਆ ਜਾਮ ਬਹਿਬਲ ਕਲਾਂ ਦੇ ਧਰਨਾ ਕਾਰੀਆਂ ਨੂੰ ਖਦੇੜਨ ਲਈ ...

Read More »

ਸ਼ਾਹੀਨ ਬਾਗ ਵਿਚ ਫਿਰ ਚੱਲੀ ਗੋਲੀ, ਪੁਲਿਸ ਨੇ ਆਰੋਪੀ ਨੂੰ ਲਿਆ ਹਿਰਾਸਤ ‘ਚ

sb

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਇਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 30 ਜਨਵਰੀ ਨੂੰ ਇਕ ਵਿਅਕਤੀ ਵੱਲੋਂ ਸ਼ਰੇਆਮ ਬੰਦੂਕ ਤਾਣ ਕੇ ਗੋਲੀ ਚਲਾਈ ਗਈ ਸੀ।ਜਾਣਕਾਰੀ ਅਨੁਸਾਰ ...

Read More »

ਅੰਮ੍ਰਿਤਸਰ ਵਿਚੋਂ ਫੜੀ ਗਈ ‘ਸੈਂਕੜੇ ਕਰੋੜੀ’ ਨਸ਼ਾ ਫ਼ੈਕਟਰੀ

s12

194 ਕਿਲੋ ਹੈਰੋਇਨ ਤੇ ਕੈਮੀਕਲ ਬਰਾਮਦ! ਅੰਮ੍ਰਿਤਸਰ : ਐਸਟੀਐਫ ਨੇ ਅੰਮ੍ਰਿਸਤਰ ਵਿਖੇ ਇਕ ਘਰ ਵਿਚ ਚੱਲ ਰਹੀ ਨਸ਼ਿਆਂ ਦੀ ਫੈਕਟਰੀ ਦਾ ਪਰਦਾਫਾਸ ਕਰਦਿਆਂ 194 ਕਿੱਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਫ਼ੈਕਟਰੀ ਵਿਚੋਂ ਵੱਡੀ ਮਾਤਰਾ ‘ਚ ਕੈਮੀਕਲ ਵੀ ਫੜਿਆ ਗਿਆ ਹੈ। ਇਸ ਦੇ ਨਾਲ ਹੀ ਐਸਟੀਐਫ ਨੇ ਇਕ ਅਫਗਾਨੀ ਨਾਗਰਿਕ ਤੋਂ ਇਲਾਵਾ ਇਕ ਔਰਤ ਸਮੇਤ 4 ਨਸ਼ਾ ਤਸਕਰਾਂ ਨੂੰ ...

Read More »

ਪੰਜਾਬ ਦੀ ਸੱਤਾ ਖੁੱਸਣ ਤੋਂ ਬਾਅਦ ਬਾਦਲ ਪਰਿਵਾਰ ਨੇ ਪਾਰਟੀ ਦਾ ਹੀ ਸੌਦਾ ਕਰ ਲਿਆ: ਭਗਵੰਤ ਮਾਨ

s

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਵੱਲੋਂ ਯੂ-ਟਰਨ ਲੈਂਦੇ ਹੋਏ ਭਾਜਪਾ ਨੂੰ ਹਿਮਾਇਤ ਕਰਨ ਸੰਬੰਧੀ ਤਾਜ਼ਾ ਐਲਾਨ ਬਾਰੇ ਸਖ਼ਤ ਟਿੱਪਣੀ ਕੀਤੀ ਗਈ ਹੈ।ਉਹਨਾਂ ਕਿਹਾ ਕਿ ਚਾਰ ਦਿਨ ਪਹਿਲਾਂ ਵਿਵਾਦਿਤ ਸੀ. ਏ. ਏ. ਦੇ ਮੁੱਦੇ ‘ਤੇ ਦਿੱਲੀ ‘ਚ ਭਾਜਪਾ ਨਾਲ ਮਿਲ ਕੇ ਚੋਣਾਂ ਨਾ ਲੜਨ ਦੀ ਘੁਰਕੀ ...

Read More »