Home » News » SPORTS NEWS (page 10)

SPORTS NEWS

ਅਮਿਤਾਭ ਨੇ ਉਡਾਇਆ ICC ਦੇ ਨਿਯਮਾਂ ਦਾਮਜਾਕ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜੋਕ

avv

ਨਵੀਂ ਦਿੱਲੀ: ਵਿਸ਼ਵ ਕੱਪ ਟੂਰਨਾਮੈਂਟ ਦੇ ਫਾਇਨਲ ਮੈਚ ਵਿੱਚ ਚੰਗਾ ਖੇਡਣ ਦੇ ਬਾਵਜੂਦ ਵੀ ਨਿਊਜ਼ੀਲੈਂਡ ਹਾਰ ਗਿਆ। ਆਈਸੀਸੀ ਨੇ ਬਾਉਂਡਰੀ ਕਾਉਂਟ ਨਿਯਮ ਨੂੰ ਆਧਾਰ ਬਣਾਉਂਦੇ ਹੋਏ ਇੰਗਲੈਂਡ ਨੂੰ ਵਿਸ਼ਵ ਕੱਪ 2019 ਦੀ ਜੇਤੂ ਟੀਮ ਐਲਾਨ ਦਿੱਤੀ ਹੈ। ਇਸ ਰੂਲ ਨਾਲ ਇੰਗਲੈਂਡ 17 ਦੇ ਮੁਕਾਬਲੇ 26 ਬਾਉਂਡਰੀਜ ਨਾਲ ਵਰਲਡ ਕੱਪ ਤਾਂ ਜਿੱਤ ਗਿਆ ਪਰ ਟੂਰਨਾਮੈਂਟ ਦੇ ਇਤਿਹਾਸ ‘ਚ ਪਹਿਲੀ ਵਾਰ ਇਸਤੇਮਾਲ ...

Read More »

ਇੰਗਲੈਂਡ ਨੇ ਜਿੱਤਿਆ ਵਿਸ਼ਵ ਕੱਪ 2019 ਦਾ ਖਿਤਾਬ

s

ਲੰਡਨ : ਦਿਲਚਸਪੀ ਦੀਆਂ ਹਦਾਂ ਪਾਰ ਕਰਨ ਵਾਲੇ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦਾ ਸੁਫਨਾ ਤੋੜ ਕੇ ਪਹਿਲੀ ਵਾਰ ਖਿਤਾਬ ਆਪਣੇ ਨਾਂ ਕੀਤਾ। ਸੁਪਰ ਓਵਰ ਤਕ ਖਿੱਚੇ ਗਏ ਇਸ ਮੈਚ ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਬਾਊਂਡਰੀ ਕਾਊਂਟ ਦੇ ਆਧਾਰ ਤੇ ਹਰਾਇਆ। ਦਰਅਸਲ ਅਸਲ ਮੈਚ ਹੋਣ ਮਗਰੋਂ ਸੁਪਰ ਓਵਰ ਚ ਵੀ ਮੁਕਾਬਲਾ ਬਰਾਬਰੀ ਦਾ ਰਿਹਾ। ...

Read More »

ਭਾਰਤ ‘ਚ ਖੇਡਿਆ ਜਾਵੇਗਾ ਵਿਸ਼ਵ ਕੱਪ-2023

wc23

ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ 2019 ਦੀ ਯਾਤਰਾ ਹੁਣ ਖ਼ਤਮ ਹੋ ਗਈ ਹੈ। ਇੰਗਲੈਂਡ ਨੇ ਐਤਵਾਰ ਨੂੰ (14 ਜੁਲਾਈ 2019) ਲਾਰਡਜ਼ ਵਿੱਚ ਸੁਪਰ ਓਵਰ ਤੱਕ ਖਿੱਚੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਪ ਕੱਪ ਜਿੱਤਿਆ। 2019 ਦਾ ਵਿਸ਼ਵ ਕੱਪ ਇੰਗਲੈਂਡ ਵਿੱਚ ਖੇਡਿਆ ਗਿਆ ਸੀ। ਹੁਣ ਚਾਰ ਸਾਲ ਬਾਅਦ 2023 ਵਿੱਚ ਇਕ ਵਾਰ ਫਿਰ ਆਈਸੀਸੀ ਇਕ ਰੋਜ਼ਾ ਵਿਸ਼ਵ ...

Read More »

ਆਈ.ਪੀ.ਐੱਲ. 2020 ‘ਚ ਚੇਨਈ ਸੁਪਰ ਕਿੰਗਜ਼ ਦੀ ਅਗਵਾਈ ਕਰਨਗੇ ਧੋਨੀ

dd

ਚੇਨਈ : ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਵਿਚ ਹਾਰ ਤੋਂ ਬਾਅਦ ਧੋਨੀ ਦੇ ਸੰਨਿਆਸ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ ਪਰ ਮੌਜੂਦਾ ਰੀਪੋਰਟ ਮੁਤਾਬਕ ਅਜਿਹਾ ਕੁਝ ਨਹੀਂ ਹੋਇਆ ਹੈ। ਮਹਿੰਦਰ ਸਿੰਘ ਧੋਨੀ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਨਹੀਂ ਲੈ ਰਹੇ ਹਨ। ਇਸ ਗਲ ਦਾ ਪ੍ਰਗਟਾਵਾ ਹੋ ਗਿਆ ਹੈ। ਰੀਪੋਰਟਸ ਮੁਤਾਬਕ ਧੋਨੀ ਅਗਲੇ ਸਾਲ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਲਈ ...

Read More »

ਆਈਸੀਸੀ ਨੇ ਜਾਰੀ ਕੀਤੀ ਵਰਲਡ-11 ਦੀ ਟੀਮ

wc

ਨਵੀਂ ਦਿੱਲੀ : ਇੰਗਲੈਂਡ ਅਤੇ ਵੇਲਜ਼ ‘ਚ ਐਤਵਾਰ ਨੂੰ ਖ਼ਤਮ ਹੋਏ ਆਈਸੀਸੀ ਵਿਸ਼ਵ ਕ੍ਰਿਕਟ ਦੇ 12ਵੇਂ ਐਡੀਸ਼ਨ ਤੋਂ ਬਾਅਦ ਆਈਸੀਸੀ ਨੇ ਆਪਣੀ ਵਿਸ਼ਵ ਕੱਪ ਟੀਮ ਦੀ ਘੋਸ਼ਣਾ ਕੀਤੀ ਹੈ। ਇਸ ਟੀਮ ‘ਚ ਭਾਰਤ ਦੇ ਸਿਰਫ਼ ਦੋ ਖਿਡਾਰੀਆਂ ਨੂੰ ਥਾਂ ਮਿਲੀ ਹੈ ਪਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੂੰ ਇਸ ਟੀਮ ‘ਚ ਥਾਂ ਨਹੀਂ ਮਿਲੀ ਹੈ। ...

Read More »