Home » News » SPORTS NEWS (page 2)

SPORTS NEWS

ਯੁਵਰਾਜ ਸਿੰਘ ਨੇ ਫਿਰ ਮੈਦਾਨ ‘ਚ ਖੇਡਣ ਦੀ ਇਛਾ ਪ੍ਰਗਟਾਈ, ਬੀਸੀਸੀਆਈ ਤੋਂ ਮੰਗੀ ਇਜ਼ਾਜਤ

yb

ਨਵੀਂ ਦਿੱਲੀ : ਵਿਸ਼ਵ ਕੱਪ 2011 ‘ਚ ਟੀਮ ਇੰਡੀਆ ਨੂੰ ਜਿੱਤ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਲਰਾਉਂਡਰ ਯੁਵਰਾਜ ਸਿੰਘ ਹਾਲ ਹੀ ਵਿੱਚ ਸੰਨਿਆਸ ਦਾ ਐਲਾਨ ਕਰ ਦਿੱਤੀ ਸੀ। ਹੁਣ 10 ਦਿਨ ਬਾਅਦ ਯੁਵਰਾਜ ਸਿੰਘ ਨੇ ਫਿਰ ਤੋਂ ਮੈਦਾਨ ਵਿੱਚ ਵਾਪਸੀ ਕਰਨ ਦਾ ਮਨ ਬਣਾ ਲਿਆ ਹੈ। ਯੁਵਰਾਜ ਸਿੰਘ ਨੇ ਬੀਸੀਸੀਆਈ ਤੋਂ ਦੁਨੀਆ ਭਰ ਦੇ ਟੀ20 ਲੀਗ ਵਿੱਚ ਖੇਡਣ ਦੀ ...

Read More »

ਰਾਹੁਲ ਨਾਲ ਵੀ ਬਿਠਾਵਾਂਗਾ ਤਾਲਮੇਲ: ਰੋਹਿਤ

sARMA_TO_ENDORSE_

ਸਾਊਥੈਂਪਟਨ : ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸਲਾਮੀ ਜੋੜੀ ਦੀ ਸਫਲਤਾ ਦਾ ਰਾਜ ਉਸ ਦਾ ਆਪਸੀ ਤਾਲਮੇਲ ਰਿਹਾ ਹੈ ਅਤੇ ਭਾਰਤੀ ਉਪ ਕਪਤਾਨ ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚ ਕੇਐਲ ਰਾਹੁਲ ਨਾਲ ਵੀ ਤਾਲਮੇਲ ਬਿਠਾਉਣਾ ਚਾਹੁੰਦਾ ਹੈ। ਧਵਨ ਦੇ ਸੱਟ ਲੱਗਣ ਕਾਰਨ ਰਾਹੁਲ ਨੂੰ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਰੋਹਿਤ ਨਾਲ ਸਲਾਮੀ ਪਾਰੀ ਦਾ ਆਗਾਜ਼ ਕਰਨਾ ਪਿਆ। ਰੋਹਿਤ ਨੇ ...

Read More »

ਭਾਰਤ ਨੇ ਪਾਕਿਸਤਾਨ ਨੂੰ 89 ਰਨਾਂ ਤੋਂ ਹਰਾਇਆ

ip

ਮੈਨਚੈਸਟਰ : ਵਿਸ਼ਵ ਕੱਪ 2019 ਚ ਭਾਰਤ ਨੇ ਆਪਣੇ ਸਭ ਤੋਂ ਖਾਸ ਮੁਕਾਬਲੇਬਾਜ਼ ਪਾਕਿਸਤਾਨ ਨੂੰ ਡਕਵਰਥ ਲੁਇਸ ਨਿਯਮ ਦੇ ਆਧਾਰ ਤੇ 89 ਰਨਾਂ ਨਾਲ ਮਾਤ ਪਾ ਦਿੱਤੀ ਮੈਨਚੈਸਟਰ ਦੇ ਓਲਡ ਟ੍ਰੇਫ਼ਰਡ ਮੈਦਾਨ ਚ ਖੇਡੇ ਗਏ ਇਸ ਮੈਚ ਚ ਜਿੱਤ ਦੇ ਨਾਲ ਹੀ ਭਾਰਤ ਨੇ ਵਿਸ਼ਵ ਕੱਪ ਚ ਪਾਕਿਸਤਾਨ ਖਿਲਾਫ਼ ਸਾਰੇ ਮੈਚਾਂ ਚ ਜਿੱਤ ਦਾ ਰਿਕਾਰਡ ਬਰਕਰਾਰ ਰੱਖਿਆ ਹੈ। ਭਾਰਤ ਅਤੇ ...

Read More »

ਮੀਂਹ ਕਾਰਨ ਮੈਚ ਰੱਦ, ਭਾਰਤ-ਨਿਊਜ਼ੀਲੈਂਡ ਨੇ ਵੰਡੇ 1-1 ਅੰਕ

D88hUjZXsAAFvu2

ਨਵੀਂ ਦਿੱਲੀ : ਇੰਗਲੈਂਡ ਵਿੱਚ ਕਰਵਾਏ ਜਾ ਰਹੇ ਆਈਸੀਸੀ ਵਿਸ਼ਵ ਕੱਪ 2019 (ICC World Cup 2019) ਵਿੱਚ ਅੱਜ ਨਾਟਿੰਘਮ ਵਿੱਚ ਟ੍ਰੇਂਟ ਬ੍ਰਿਜ ਮੈਦਾਨ ਵਿੱਚ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਵਿੱਚ ਹੋਣਾ ਸੀ ਪਰ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਮੀਂਹ ਕਾਰਨ, ਦੋਵਾਂ ਟੀਮਾਂ ਵਿਚਕਾਰ ਟਾਸ ਨਹੀਂ ਹੋ ਸਕਿਆ। ਬਿਨਾ ਇੱਕ ਵੀ ਗੇਂਦ ਖੇਡੇ ਮੈਚ ਰੱਦ ਹੋ ਗਿਆ ਅਤੇ ਦੋਵੇਂ ਟੀਮਾਂ ...

Read More »

ਵਿਸ਼ਵ ਕੱਪ 2019 : ਭਾਰਤ ਵਿਰੁਧ ਮੈਚ ਪਾਕਿ ਲਈ ਕਰੋ ਜਾਂ ਮਰੋ ਵਰਗਾ : ਇਮਾਮ

a

ਟਾਂਟਨ : ਪਾਕਿਸਤਾਨੀ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਨੇ ਭਾਰਤ ਵਿਰੁਧ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ 2019 ਮੈਚ ਨੂੰ ‘ਭਾਰੀ ਦਬਾਅ ਵਾਲਾ’ ਕਰਾਰ ਦਿਤਾ ਜੋ ਕਿ ਆਸਟਰੇਲੀਆ ਵਲੋਂ ਹਾਰ ਦੇ ਬਾਅਦ ਉਨ੍ਹਾਂ ਦੀ ਟੀਮ ਲਈ ਕਰੋ ਜਾਂ ਮਰੋ ਵਰਗਾ ਬਣ ਗਿਆ ਹੈ। ਕਪਤਾਨ ਸਰਫ਼ਰਾਜ ਅਹਿਮਦ ਤੇ ਨੌਵਾਂ ਨੰਬਰ ਦੇ ਬੱਲੇਬਾਜ਼ ਵਹਾਬ ਰਿਆਜ਼ ਦੇ ਆਖ਼ਰੀ ਪਲਾਂ ‘ਚ ਚੰਗੀ ਬੱਲੇਬਾਜ਼ੀ ਦੇ ...

Read More »