Home » News » SPORTS NEWS (page 29)

SPORTS NEWS

ਟੀ-20 ਸੀਰੀਜ਼ ਲਈ ਤਿਆਰ ਹੈ ਵਿੰਡੀਜ਼

ww

ਨਵੀਂ ਦਿੱਲੀ— ਪਹਿਲਾਂ ਟੈਸਟ ਅਤੇ ਹੁਣ ਵਨ ਡੇ ਸੀਰੀਜ਼ ਗੁਆਉਣ ਦੇ ਬਾਅਦ ਵੈਸਟਇੰਡੀਜ਼ ਟੀਮ ਲਈ ਇਹ ਭਾਰਤ ਦੌਰਾ ਮੁਸ਼ਕਲ ਗੁਜ਼ਰ ਰਿਹਾ ਹੈ। ਜਿੱਥੇ ਟੈਸਟ ‘ਚ ਟੀਮ ਨੂੰ 2-0 ਨਾਲ ਕਰਾਰੀ ਹਾਰ ਝਲਣੀ ਪਈ, ਜਦਕਿ ਵਨ ਡੇ ‘ਚ ਟੀਮ ਨੇ ਥੋੜ੍ਹਾ ਸੰਘਰਸ਼ ਦਿਖਾਇਆ ਅਤੇ ਪੰਜ ਮੈਚਾਂ ਦੀ ਸੀਰੀਜ਼ ‘ਚ ਭਾਰਤ ਤੋਂ 3-1 ਨਾਲ ਹਾਰ ਦੇਖੀ। ਪਰ ਹੁਣ ਟੈਸਟ ਅਤੇ ਵਨਡੇ ਦੀ ...

Read More »

‘ਬੰਦ ਲਿਫਾਫਾ’ ਭਾਰਤੀ ਕ੍ਰਿਕਟ ਜਗਤ ‘ਚ ਤੂਫਾਨ ਲਿਆਉਣ ਵਾਲਾ ਹੈ!

sss

ਨਵੀਂ ਦਿੱਲੀ— ਸਾਲ 2013 ‘ਚ ਆਈ.ਪੀ.ਐੱਲ. ਦੇ ਦੌਰਾਨ ਹੋਈ ਸਪਾਟ ਫਿਕਸਿੰਗ ਦੀ ਘਟਨਾ ਅਤੇ ਉਸ ਦੀ ਜਾਂਚ ਦੇ ਬਾਅਦ ਸੁਪਰੀਮ ਕੋਰਟ ਦੇ ਦਖਲ ਨੇ ਭਾਰਤੀ ਕ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਤਸਵੀਰ ਨੂੰ ਬਦਲ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੇ ਰਿਟਾਇਰਡ ਜਸਟਿਸ ਮੁਕੁਲ ਮੁਦਗਲ ਨੇ ਜਾਂਚ ਦੇ ਦੌਰਾਨ ਸੁਪਰੀਮ ਕੋਰਟ ਨੂੰ ਬੰਦ ਲਿਫਾਫਾ ਸੌਂਪਿਆ ਸੀ ਜਿਸ ‘ਚ ਸਪਾਟ ਫਿਕਸਿੰਗ ਨਾਲ ਜੁੜੇ ...

Read More »

ਹਰਭਜਨ ਨੇ ਕੀਤਾ ਮੇਰਾ ਕਰੀਅਰ ਬਰਬਾਦ -ਸਾਇਮੰਡਸ

ss

ਸਿਡਨੀ : ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਐਂਡਰਿਯੂ ਸਾਇਮੰਡਸ ਨੇ ਕਿਹਾ, ”ਭਾਰਤ ਖਿਲਾਫ 2008 ਵਿਚ ਘਰੇਲੂ ਸੀਰੀਜ਼ ਦੌਰਾਨ ਹੋਏ ‘ਮੰਕੀਗੇਟ’ ਕੇਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਉਸ ਦਾ ਪਤਨ ਕੀਤਾ, ਜਿਸ ਤੋਂ ਬਾਅਦ ਉਹ ਕਾਫੀ ਸ਼ਰਾਬ ਪੀਣ ਲੱਗੇ। ਸਾਇਮੰਡਸ ਨੇ ਸਿਡਨੀ ਟੈਸਟ ਵਿਚ ਹਰਭਜਨ ਸਿੰਘ ‘ਤੇ ਉਸ ਨੂੰ ‘ਬੰਦਰ’ ਕਹਿਣ ਦਾ ਦੋਸ਼ ਲਗਾਇਆ ਸੀ ਪਰ ਭਾਰਤੀ ਸਪਿਨਰ ਨੇ ਇਸ ਤੋਂ ਇਨਕਾਰ ਕਰ ...

Read More »

14 ਸਾਲ ਦੇ ਇਸ ਲੜਕੇ ਨੇ ਖੇਡੀ ਤੂਫਾਨੀ ਪਾਰੀ, ਠੋਕੀਆਂ 556 ਦੌੜਾਂ, ਜੜੇ 98 ਚੌਕੇ

dr

ਬੜੌਦਾ – ਭਾਰਤੀ ਟੈਸਟ ਟੀਮ ‘ਚ ਜਗ੍ਹਾ ਬਣਾ ਚੁੱਕੇ ਪ੍ਰਿਥਵੀ ਸ਼ਾਅ 14 ਸਾਲ ਦੀ ਉਮਰ ‘ਚ 546 ਦੌੜਾਂ ਦੀ ਪਾਰੀ ਖੇਡ ਕੇ ਸੁਰਖੀਆਂ ‘ਚ ਆਏ ਸਨ ਅਤੇ ਹੁਣ ਇੰਨੇ ਹੀ ਸਾਲ ਦੇ ਇਕ ਹੋਰ ਲੜਕੇ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਮੰਗਲਵਾਰ ਨੂੰ ਉਸ ਨੇ ਦੋ ਰੋਜ਼ਾ ਟੂਰਨਾਮੈਂਟ ‘ਚ ਕਮਾਲ ਦੀ ਪਾਰੀ ਖੇਡੀ। ਡੀ.ਕੇ. ਗਾਇਕਵਾੜ ਅੰਡਰ-14 ਕ੍ਰਿਕਟ ਟੂਰਨਾਮੈਂਟ ‘ਚ ਬੜੌਦਾ ...

Read More »

ਗੰਭੀਰ ਨੇ ਕੇਜਰੀਵਾਲ ‘ਤੇ ਵਿੰਨ੍ਹਿਆ ਨਿਸ਼ਾਨਾ

ga

ਨਵੀਂ ਦਿੱਲੀ : ਅਲੱਗ-ਅਲੱਗ ਮੁੱਦਿਆਂ ‘ਤੇ ਟਵੀਟ ਦੇ ਜ਼ਰੀਏ ਆਪਣੀ ਰਾਏ ਰੱਖਣ ਵਾਲੇ ਮਸ਼ਹੂਰ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਹਾਲਾਤ ਨੂੰ ਲੈ ਕੇ ਸੀ. ਐੱਮ. ਅਰਵਿੰਦ ਕੇਜਰੀਵਾਲ ‘ਤੇ ਤੰਜ ਕੱਸਿਆ ਹੈ। ਗੰਭੀਰ ਨੇ ਟਵੀਟ ਕੀਤਾ ਕਿ ‘ਆਪ’ ਦੇ ਝੂਠੇ ਵਾਅਦਿਆਂ ਕਾਰਨ ਸਾਡੀਆਂ ਆਉਣ ਵਾਲੀਆਂ ਪੀੜੀਆਂ ਧੂਏਂ ਵਿਚ ਜਾ ਰਹੀਆਂ ਹਨ। ਗੰਭੀਰ ਨੇ ਬਾਲੀਵੁੱਡ ਗਾਣੇ ਦੇ ਅੰਦਾਜ਼ ...

Read More »