Home » News » SPORTS NEWS (page 3)

SPORTS NEWS

ਲਗਾਤਾਰ ਚੌਥੀ ਵਾਰ ਯੂਰੋਪ ਦੇ ਨਾਂ ਹੋਵੇਗਾ ਫੀਫਾ ਵਿਸ਼ਵ ਕੱਪ

s

ਮਾਸਕੋ : ਫੁੱਟਬਾਲ ਦੀ ਦੁਨੀਆ ‘ਚ ਯੂਰੋਪ ਦਾ ਜਾਦੂ ਇਸ ਕਦਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਯੂਰੋਪ ਦੇ ਨਾਂ ਰਹੇਗਾ। ਇਟਲੀ ਨੇ 2006 ‘ਚ, ਸਪੇਨ ਨੇ ਚਾਰ ਸਾਲ ਬਾਅਦ 2010 ‘ਚ ਅਤੇ ਜਰਮਨੀ ਨੇ 2014 ‘ਚ ਵਿਸ਼ਵ ਕੱਪ ਜਿੱਤਿਆ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਰੂਸ ‘ਚ ਚਲ ਰਹੇ ਵਿਸ਼ਵ ਕੱਪ ‘ਚ ਇਸ ...

Read More »

ਬੈਲਜੀਅਮ ਨੇ ਦਿਖਾਇਆ ਬ੍ਰਾਜ਼ੀਲ ਨੂੰ ਬਾਹਰ ਦਾ ਰਸਤਾ

s

ਕਜਾਨ-ਅੱਜ ਇੱਥੇ ਖੇਡੇ ਗਏ ਫੀਫਾ ਵਿਸ਼ਵ ਕੱਪ-2018 ਦੇ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿਚ ਬੈਲਜੀਅਮ ਦੀ ਟੀਮ ਨੇ 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਦੀ ਟੀਮ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ¢ ਹੁਣ ਬੈਲਜੀਅਮ ਦਾ ਸੈਮੀਫਾਈਨਲ ਵਿਚ ਫਰਾਂਸ ਦੀ ਟੀਮ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਦੂਜੇ ਮੈਚ ਵਿਚ ਉਰੂਗੁਏ ਦੀ ਟੀਮ ਨੂੰ 2-0 ਨਾਲ ਮਾਤ ਦਿੱਤੀ¢ ਇਸ ...

Read More »

ਫੀਫਾ ਪ੍ਰਧਾਨ ਨੇ ਥਾਈਲੈਂਡ ‘ਚ ਗੁਫਾ ‘ਚ ਫਸੇ ਬੱਚਿਆਂ ਨੂੰ ਵਿਸ਼ਵ ਕੱਪ ਫਾਈਨਲ ਦੇਖਣ ਲਈ ਦਿੱਤਾ ਸੱਦਾ

few

ਮਾਸਕੋ- ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟਿਨੋ ਨੇ ਥਾਈਲੈਂਡ ‘ਚ ਗੁਫਾ ‘ਚ ਫਸੇ ਬੱਚਿਆਂ ਦੀ ਫੁੱਟਬਾਲ ਟੀਮ ਨੂੰ ਰੂਸ ‘ਚ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਲਈ ਸੱਦਾ ਦਿੱਤਾ ਹੈ। ਇਨਫੈਂਟਿਨੋ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋ ਹਫਤੇ ਪਹਿਲਾਂ ਹੜ੍ਹ ਦਾ ਪਾਣੀ ਵਧਣ ਨਾਲ ਗੁਫਾ ‘ਚ ਫਸੇ ‘ਵਾਈਲਡ ਬੋਅਰਸ’ ਟੀਮ ਦੇ ਖਿਡਾਰੀਆਂ ਨੂੰ ਬਚਾ ਲਿਆ ਜਾਵੇਗਾ ਅਤੇ ...

Read More »

ਇੰਗਲੈਂਡ ਦੀ ਟੀਮ ਨੇ ਕੁਲਦੀਪ ਨਾਲ ਨਜਿੱਠਣ ਲਈ ਬਣਾਈ ਰਣਨੀਤੀ

cs

ਕਾਰਡਿਫ- ਇੰਗਲੈਂਡ ਦੀ ਟੀਮ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ 20 ਅੰਤਰਰਾਸ਼ਟਰੀ ਮੈਚ ਵਿੱਚ ਭਾਰਤੀ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਫਿਰਕੀ ਵਿੱਚ ਫਸਣ ਦੇ ਬਾਵਜੂਦ ਜ਼ੋਰ ਦੇਕੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਚੰਗੀ ਸਪਿਨ ਗੇਂਦਬਾਜ਼ੀ ਦਾ ਸਾਹਮਣਾ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ । ਤਿੰਨ ਮੈਚਾਂ ਦੀ ਲੜੀ ਦਾ ਦੂਜਾ ਮੈਚ ਕਾਰਡਿਫ ਵਿੱਚ ਖੇਡਿਆ ਜਾਵੇਗਾ ਜਿਸ ਨੂੰ ...

Read More »

ਵਿਰਾਟ ਨੇ ਦੱਸਿਆ ਕਿਹੜਾ ਹੈ ਸਭ ਤੋਂ ਰੋਮਾਂਚਕ ਪਲ

sw

ਨਵੀਂ ਦਿੱਲੀ- ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਫੈਨਜ਼ ਦੇ ਲਈ ਆਏ ਦਿਨ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਵਿਰਾਟ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵੀਰਵਾਰ ਨੂੰ ਇਕ ਫੋਟੋ ਸ਼ੇਅਰ ਕੀਤੀ ਜਿਸ ‘ਚ ਉਨ੍ਹਾਂ ਦੇ ਨਾਲ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਵੀ ਨਜ਼ਰ ਆ ਰਹੇ ਹਨ। ...

Read More »