Home » News » SPORTS NEWS (page 30)

SPORTS NEWS

ਸਿਕਸਰ ਕਿੰਗ ਯੁਵਰਾਜ ਲਈ ਇਕ ਹੋਰ ਝਟਕਾ, ਰਣਜੀ ਟੀਮ ‘ਚ ਨਹੀਂ ਦਿੱਤੀ ਜਗ੍ਹਾ

yy

ਨਵੀਂ ਦਿੱਲੀ : ਇਕ ਸਮੇਂ ਭਾਰਤੀ ਕ੍ਰਿਕਟ ਟੀਮ ਦੀ ਰੀਡ ਦੀ ਹੱਡੀ ਕਹੇ ਜਾਣ ਵਾਲੇ ਸਿਕਸਰ ਕਿੰਗ ਯੁਵਰਾਜ ਸਿੰਘ ਦਾ ਬੁਰਾ ਦੌਰ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਯੁਵਰਾਜ ਸਿੰਘ ਪਿਛਲੇ ਕਾਫੀ ਸਮੇਂ ਤੋਂ ਟੀਮ ‘ਚ ਵਾਪਸੀ ਕਰਨ ਲਈ ਮਿਹਨਤ ਕਰ ਰਹੇ ਹਨ ਜਿਸ ਕਾਰਨ ਉਹ ਘਰੇਲੂ ਟੂਰਨਾਮੈਂਟ ਵੀ ਖੇਡ ਰਹੇ ਹਨ ਪਰ ਰਣਜੀ ਟਰਾਫੀ ਦੇ ਆਗਾਮੀ ਸੀਜ਼ਨ ...

Read More »

ਲੋਕਾਂ ਦੀ ਜਾਣ ਬਚਾਉਣ ਲਈ ਵੀ.ਵੀ.ਐੱਸ ਲਸ਼ਮਣ ਨੇ ਉਠਾਇਆ ਵੱਡਾ ਕਦਮ

vv

ਨਵੀਂ ਦਿੱਲੀ— ਆਪਣੇ ਜ਼ਮਾਨੇ ਦੇ ਦਿਗਜ਼ ਬੱਲੇਬਾਜ਼ ਵੀ.ਵੀ.ਐੱਸ ਲਸ਼ਮਣ ਨੇ ਐਤਵਾਰ ਨੂੰ ਬਲੱਡ ਸੇਲ ਡੋਨਰ ਦੇ ਰੂਪ ‘ਚ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਕਿਹਾ,ਸਭ ਨੂੰ ਬਲੱਡ ਡੋਨਰ ਬਣਨਾ ਚਾਹੀਦਾ ਜਿਸ ਨਾਲ ਬਲੱਡ ਕੈਂਸਰ ਨਾਲ ਜੂਝ ਰਹੇ ਹਜ਼ਾਰਾਂ ਲੋਕਾਂ ਨੂੰ ਜੀਵਨਦਾਨ ਮਿਲ ਸਕੇ। ਲਸ਼ਮਣ ਨੇ ਇਕ ਗੈਰ ਲਾਭਕਾਰੀ ਸੰਸਥਾ ‘ਚ ਆਪਣਾ ਪੰਜੀਕਰਨ ਕਰਵਾਇਆ ਹੈ। ਇਹ ਸੰਸਥਾ ਆਪਣੀ ਮਰਜ਼ੀ ਨਾਲ ਬਲੱਡ ਸਟੈਮ ਸੇਲ ...

Read More »

ਭਾਰਤ ਅੰਡਰ-15 ਭੁਟਾਨ ਨੂੰ 4-0 ਨਾਲ ਹਰਾ ਬੁਆਏਜ਼ ਸੈਫ ਸੈਮੀਫਾਈਨਲ ‘ਚ

fiu

ਨਵੀਂ ਦਿੱਲੀ : ਭਾਰਤ ਅੰਡਰ-15 ਲੜਕਿਆਂ ਨੇ ਕਾਠਮਾਂਡੂ ਵਿਚ ਚਲ ਰਹੀ ਅੰਡਰ-15 ਸੈਫ ਫੁੱਟਬਾਲ ਚੈਂਪੀਅਨਸ਼ਿਪ ‘ਚ ਭੁਟਾਨ ਨੂੰ ਆਖਰੀ ਗਰੁਪ ਲੀਗ ਮੈਚ ‘ਚ 4-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਕਾਠਮਾਂਡੂ ਦੇ ਏ. ਐੱਨ. ਐੱਫ. ਏ. ਕਾਂਪਲੈਕਸ ਵਿਚ ਚਲ ਚੈਂਪੀਅਨਸ਼ਿਵ ਵਿਚ ਸ਼ੁਭੋ ਪਾਲ ਤੋਂ ਇਲਾਵਾ 2 ਹੋਰ ਖਿਡਾਰਨੀ ਸ਼ੁਭਾ ਕੁਸ਼ਾਂਗ ਤੇ ਅਮਾਨ ਨੇ 1-1 ਗੋਲ ਕੀਤਾ। ਭਾਰਤ ...

Read More »

52 ਸਾਲਾ ਐਨੀ ਬੀਤੇ 27 ਸਾਲਾਂ ਤੋਂ ਸਿਰਫ ਖਾ ਰਹੀ ਹੈ ਫਲ

ae

ਸਿਡਨੀ – ਜ਼ਿਆਦਾਤਰ ਲੋਕਾਂ ਲਈ ਸ਼ਾਕਾਹਾਰੀ ਰਹਿਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਪਰ ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੀ ਇਕ ਮਹਿਲਾ ਨਾ ਸਿਰਫ ਸ਼ਾਕਾਹਾਰੀ ਹੈ ਸਗੋਂ ਬੀਤੇ 27 ਸਾਲਾਂ ਤੋਂ ਫਲ ਖਾ ਕੇ ਜਿਉਂਦੀ ਹੈ। 52 ਸਾਲਾ ਐਨੀ ਐਸਬੋਰਨ ਬੀਤੇ 27 ਸਾਲਾਂ ਤੋਂ ਫਲ ਖਾ ਰਹੀ ਹੈ। ਇਹੀ ਨਹੀਂ ਉਹ 2 ਬੱਚਿਆਂ ਦੀ ਮਾਂ ਵੀ ਹੈ ਅਤੇ ਬਿਲਕੁੱਲ ਸਿਹਤਮੰਦ ਹੈ। ਖਬਰਾਂ ਮੁਤਾਬਕ ...

Read More »

ਜਾਣੋਂ, ਕਿਸ ਦੇਸ਼ ‘ਚ ਕ੍ਰਿਕਟਰਸ ਨੂੰ ਮਿਲਦਾ ਹੈ ਜ਼ਿਆਦਾ ਪੈਸਾ

dde

ਨਵੀਂ ਦਿੱਲੀ – ਭਾਰਤ ਅਤੇ ਵੈਸਟਇੰਡੀਜ਼ ਸੀਰੀਜ਼ ‘ਚ ਮਹਿਮਾਨ ਟੀਮ ਦਾ ਪ੍ਰਦਰਸ਼ਨ ਹੁਣ ਤਕ ਬਹੁਤ ਖਰਾਬ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਸੀਰੀਜ਼ ‘ਚ ਵੈਸਟਇੰਡੀਜ਼ ਦੇ ਟਾਪ ਖਿਡਾਰੀਆਂ ਦਾ ਨਾ ਖੇਡਣਾ ਹੈ। ਵੈਸਟਇੰਡੀਜ਼ ਕ੍ਰਿਕਟ ਬੋਰਡ ਅਤੇ ਖਿਡਾਰੀਆਂ ਵਿਚਕਾਰ ਭੁਗਤਾਨ ਨੂੰ ਲੈ ਕੇ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਜਿਸ ਵਜ੍ਹਾ ਨਾਲ ਉਨ੍ਹਾਂ ਦੇ ਟਾਪ ਖਿਡਾਰੀ ਰਾਸ਼ਟਰੀ ਟੀਮ ...

Read More »