Home » News » SPORTS NEWS (page 31)

SPORTS NEWS

ਆਸਟਰੇਲੀਆਈ ਕ੍ਰਿਕਟ ‘ਚ ਪਹਿਲੀ ਵਾਰ ਖਿਡਾਰੀਆਂ ਦੀ ਵੋਟਿੰਗ ਦੇ ਬਾਅਦ ਚੁਣੇ ਗਏ ਦੋ ਉਪ ਕਪਤਾਨ

az

ਸਿਡਨੀ— ਆਸਟਰੇਲੀਆ ਨੇ ਪਹਿਲੀ ਵਾਰ ਆਪਣੀ ਟੈਸਟ ਟੀਮ ‘ਚ ਦੋ ਖਿਡਾਰੀਆਂ ਆਲਰਾਊਂਡਰ ਮਿਸ਼ੇਲ ਮਾਰਸ਼ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਉਪ ਕਪਤਾਨ ਚੁਣਿਆ ਹੈ। ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਇਨ੍ਹਾਂ ਦੋਹਾਂ ਨੂੰ ਟੀਮ ਦੇ ਮੈਂਬਰਾਂ ਦੀ ਵੋਟਿੰਗ ਨਾਲ ਕਪਤਾਨ ਟਿਮ ਪੇਨ ਦੇ ਸਹਾਇਕ ਦੇ ਰੂਪ ‘ਚ ਚੁਣਿਆ ਗਿਆ ਪਰ ਇਸ ‘ਤੇ ਅੰਤਿਮ ਫੈਸਲਾ ਚੋਣ ਪੈਨਲ ਨੇ ਕੀਤਾ ਜਿਸ ‘ਚ ਕੋਚ ...

Read More »

ਸਰਫਰਾਜ਼ ਅਹਿਮਦ ਤੋਂ ਖੋਈ ਜਾਵੇਗੀ ਪਾਕਿਸਤਾਨ ਦੀ ਕਪਤਾਨੀ

aq

ਨਵੀਂ ਦਿੱਲੀ—ਏਸ਼ੀਆ ਕੱਪ ‘ਚ ਪਾਕਿਸਤਾਨ ਨੇ ਭਾਰਤ ਖਿਲਾਫ ਲਗਾਤਾਰ ਦੌ ਮੈਚ ਹਰਾ ਕੇ ਆਪਣੀ ਭਦ ਤੋਂ ਪਿਟਾ ਹੀ ਲਿਆ, ਪਰ ਇਸ ਤੋਂ ਬਾਅਦ ਬੰਗਲਾਦੇਸ਼ ਖਿਲਾਫ ਨੈੱਟ ਆਊਟ ਮੈਚ ਵੀ ਉਸ ਦੇ ਪਸੀਨੇ ਛੁੱਟ ਗਏ । ਆਬੂ ਧਾਬੀ ‘ਚ ਖੇਡੇ ਜਾ ਰਹੇ ਮੁਕਾਬਲੇ ‘ਚ ਪਾਕਿਸਤਾਨ ਨੇ ਬੰਗਲਾਦੇਸ਼ ਦੇ 3 ਵਿਕਟ 12 ਦੌੜਾਂ ਦੇ ਬਣਾਉਣ ਦੇ ਬਾਵਜੂਦ ਉਸ ਨੇ 239 ਦੌੜਾਂ ਤੱਕ ...

Read More »

ਫਿਰ DRS ਕਿੰਗ ਸਾਬਿਤ ਹੋਏ ਧੋਨੀ, ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ

drs

ਨਵੀਂ ਦਿੱਲੀ—ਵੈਸੇ ਤਾਂ ਡੀ.ਆਰ.ਐੱਸ. ਨੂੰ ਫੈਸਲੇ ਰਿਵਊ ਸਿਸਟਮ ਕਿਹਾ ਜਾਂਦਾ ਹੈ ਪਰ ਕ੍ਰਿਕਟ ਫੈਂਨਜ਼ ਇਸਨੂੰ ਧੋਨੀ ਰਿਵਊ ਸਿਸਟਮ ਵੀ ਕਹਿੰਦੇ ਹਨ। ਕਿਉਂਕਿ ਐੱਮ.ਐੱਸ. ਧੋਨੀ ਜਦੋਂ ਵੀ ਡੀ.ਆਰ.ਐੱਸ. ਲੈਂਦੇ ਹਨ। ਉਸ ‘ਤੇ ਟੀਮ ਇੰਡੀਆ ਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ। ਡੀ.ਆਰ.ਐੱਸ. ‘ਚ ਧੋਨੀ ਦਾ ਕਮਾਲ ਹੁਣ ਪਾਕਿਸਤਾਨ ਖਿਲਾਫ ਵੀ ਦਿਖਿਆ ਜਦੋਂ ਉਨ੍ਹਾਂ ਨੇ ਆਪਣੇ ਫੈਸਸੇ ਨਾਲ ਟੀਮ ਇੰਡੀਆ ਨੂੰ ਪਹਿਲਾਂ ਵਿਕਟ ਦਵਾਇਆ। ...

Read More »

ਕੋਰੀਆ ਓਪਨ ‘ਚ ਭਾਰਤ ਦੀ ਅਗਵਾਈ ਕਰਨਗੇ ਸਾਇਨਾ ਅਤੇ ਸਮੀਰ

sa2

ਸੋਲ : ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੰਗਲਵਾਰ ਤੋਂ ਸ਼ੁਰੂ ਹੋ ਰਹੇ 600000 ਡਾਲਰ ਇਨਾਮੀ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਏਸ਼ੀਆਈ ਖੇਡਾਂ ਵਿਚ ਕਾਂਸੀ ਤਮਗਾ ਜਿੱਤਣ ਦੇ ਬਾਅਦ ਜਾਪਾਨ ਓਪਨ ਵਿਚ ਨਹੀਂ ਖੇਡਣ ਵਾਲੀ ਸਾਇਨਾ ਪਿਛਲੇ ਹਫਤੇ ਚੀਨ ਓਪਨ ਦੇ ਪਹਿਲੇ ਦੌਰ ਦੀ ਹਾਰ ਨੂੰ ਭੁਲਣਾ ਚਾਹੇਗੀ। ਉਹ ਪਹਿਲੇ ਦੌਰ ਵਿਚ ...

Read More »

ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ

zç

ਦੁਬਈ- ਸ਼ੋਏਬ ਮਲਿਕ (78) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਉਸ ਦੀ ਕਪਤਾਨ ਸਰਫਰਾਜ਼ ਅਹਿਮਦ (44) ਨਾਲ ਚੌਥੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਪਾਕਿਸਤਾਨ ਨੇ ਭਾਰਤ ਵਿਰੁੱਧ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿਚ ਐਤਵਾਰ ਨੂੰ 7 ਵਿਕਟਾਂ ‘ਤੇ 237 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵਧੀਆ ਰਹੀ। ਭਾਰਤ ...

Read More »