Home » News » SPORTS NEWS (page 32)

SPORTS NEWS

ਰੋਹਿਤ ਨੂੰ ਜੜਨਾ ਹੋਵੇਗਾ ਸੈਂਕੜਾ, ਪਾਕਿਸਤਾਨ ਦੇ ਸਕੋਰ 235 ਦੇ ਪਾਰ

ss

ਨਵੀਂ ਦਿੱਲੀ— ਏਸ਼ੀਆ ਕੱਪ 2018 ‘ਚ ਬਤੌਰ ਕਪਤਾਨ ਜਦੋਂ ਰੋਹਿਤ ਸ਼ਰਮਾ ਮੈਦਾਨ ‘ਤੇ ਉਤਰਦੇ ਹਨ, ਤਾਂ ਉਹ ਲਗਾਤਾਰ ਕਪਤਾਨੀ ਪਾਰੀ ਖੇਡਦੇ ਹਨ। ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜੂਦਗੀ ‘ਚ ਟੀਮ ਦੀ ਅਗਵਾਈ ਕਰ ਰਹੇ ਰੋਹਿਤ ਨੇ ਇੱਥੇ ਲਗਾਤਾਰ ਦੋ ਮੈਚਾਂ ‘ਚ ਅਰਧ ਸੈਂਕੜੇ ਜੜੇ ਅਤੇ ਟੀਮ ਨੂੰ ਅਹਿਮ ਜਿੱਤ ਦਿਵਾ ਦਿੱਤੀ। ਇਕ ਵਾਰ ਫਿਰ ਅੱਜ ਸੁਪਰ ਫੋਰ ਮੁਕਾਬਲੇ ‘ਚ ਭਾਰਤ ...

Read More »

ਨਵੀਨ ਨੂੰ ਚਾਂਦੀ, ਦੀਪਕ ਨੇ ਵੀ ਫਾਈਨਲ ‘ਚ ਪਹੁੰਚ ਤਮਗਾ ਕੀਤਾ ਪੱਕਾ

ss

ਨਵੀਂ ਦਿੱਲੀ : ਭਾਰਤ ਦੇ ਨਵੀਨ ਨੂੰ ਸਲੋਵਾਕੀਆ ਦੇ ਟ੍ਰਨਾਵਾ ਵਿਚ ਚੱਲ ਰਹੀ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ 57 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਦੇ ਫਾਈਨਲ ਵਿਚ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਦੀਪਕ ਪੂਨੀਆ ਨੇ 86 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਦੇ ਫਾਈਨਲ ਵਿਚ ਪਹੁੰਚ ਕੇ ਦੇਸ਼ ਦੀਆਂ ਇਸ ਚੈਂਪੀਅਨਸ਼ਿਪ ਵਿਚ 17 ਸਾਲਾਂ ਤੋਂ ਬਾਅਦ ਸੋਨਾ ...

Read More »

ਜਦੋਂ ਮੈਚ ਦੌਰਾਨ ਅਜਿਹਾ ਕੰਮ ਕਰ ਮਲਿਕ ਨੇ ਜਿੱਤਿਆ ਸਾਰਿਆ ਦਾ ਦਿਲ

ds

ਨਵੀਂ ਦਿੱਲੀ— ਏਸ਼ੀਆ ਕੱਪ ਦੇ ਸੁਪਰ-ਮੁਕਾਬਲੇ ‘ਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾਇਆ। ਪਾਕਿਸਤਾਨ ਦੇ ਅਨੁਭਵੀ ਖਿਡਾਰੀ ਸ਼ੋਏਬ ਮਲਿਕ ਨੇ ਆਖਰੀ ਓਵਰ ਦੀ ਦੂਜੀ ਗੇਂਦ ‘ਤੇ ਛੱਕਾ ਅਤੇ ਤੀਜੀ ਗੇਂਦ ‘ਤੇ ਚੌਕਾ ਲਗਾ ਕੇ ਮੈਚ ‘ਚ ਜਿੱਤ ਹਾਸਲ ਕਰ ਲਈ। ਮੈਚ ਹਾਰ ਜਾਣ ਤੋਂ ਬਾਅਦ ਮਲਿਕ ਨੂੰ ਆਖਰੀ ਓਵਰ ਸੁੱਟਣ ਵਾਲੇ ਅਫਤਾਬ ਆਲਮ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ...

Read More »

ਟੀਮ ਯੂਰਪ ਨੇ ਲਾਵੇਰ ਕੱਪ ‘ਚ 3-1 ਨਾਲ ਬੜ੍ਹਤ ਬਣਾਈ

31

ਸ਼ਿਕਾਗੋ- ਕੇਵਿਨ ਐਂਡਰਸਨ ਅਤੇ ਜੈਕ ਸੋਕ ਨੇ 2018 ਲਾਵੇਰ ਕੱਪ ਟੈਨਿਸ ਟੂਰਨਾਮੈਂਟ ਦੇ ਡਬਲਜ਼ ‘ਚ ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਦੀ ਜੋੜੀ ਨੂੰ ਹਰਾਇਆ ਪਰ ਇਸਦੇ ਬਾਵਜੂਦ ਟੀਮ ਯੂਰਪ ਨੇ ਪਹਿਲੇ ਦਿਨ ਟੀਮ ਵਿਸ਼ਵ ‘ਤੇ 3-1 ਨਾਲ ਬੜ੍ਹਤ ਬਣਾਈ। ਗ੍ਰਿਗੋਰ ਦਿਮਿਤ੍ਰੋਵ, ਡੇਵਿਡ ਗੋਫਿਨ ਅਤੇ ਕਾਈਲ ਐਡਮੰਡ ਨੇ ਸ਼ੁੱਕਰਵਾਰ ਨੂੰ ਆਪਣੇ ਸ਼ੁਰੂਆਤੀ ਸਿੰਗਲ ਮੁਕਾਬਲੇ ਜਿੱਤ ਕੇ ਟੀਮ ਯੂਰਪ ਨੂੰ 3-0 ਨਾਲ ...

Read More »

ਪਾਕਿ ਅਤੇ ਅਫਗਾਨਿਸਤਾਨ ਖਿਡਾਰੀਆਂ ਨੂੰ ਲੱਗਾ ਜੁਰਮਾਨਾ

ss

ਅਬੂਧਾਬੀ— ਪਾਕਿਸਤਾਨ ਦੇ ਆਲ ਰਾਊਂਡਰ ਹਸਨ ਅਲੀ ਦੇ ਨਾਲ ਅਫਗਾਨਿਸਤਾਨ ਦੇ ਅਸਗਰ ਅਫਗਾਨ ਅਤੇ ਰਾਸ਼ਿਦ ਖਾਨ ‘ਤੇ ਏਸ਼ੀਆ ਕੱਪ ਦੇ ਸੁਪਰ ਫੋਰ ਮੈਚ ਦੌਰਾਨ ਅਲੱਗ-ਅਲੱਗ ਘਟਨਾਵਾਂ ‘ਚ ਉਸ ਦੀ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਈ.ਸੀ.ਸੀ. ਆਚਾਰ ਸਹਿੰਤਾ ਦੇ ਲੇਵਲ ਇਕ ਦਾ ਉਲੰਘਣ ਕਰਨ ਲਈ ਉਸ ਦੇ ਖਾਤੇ ‘ਚ ਇਕ-ਇਕ ਡਿਮੈਰਿਟ ਅੰਕ ਵੀ ਜੁੜ ਗਏ ਹਨ। 37ਵੇਂ ...

Read More »