ਸ਼੍ਰੀਲੰਕਾ ਨੇ ਟੀ-20 ਵਿਸ਼ਵ ਕੱਪ ਲਈ ਇੰਨਾਂ 5 ਖਿਡਾਰੀਆਂ ਨੂੰ ਕੀਤਾ ਟੀਮ ‘ਚ ਸ਼ਾਮਲ

ਸ਼੍ਰੀਲੰਕਾ ਨੇ ਟੀ-20 ਵਿਸ਼ਵ ਕੱਪ ਲਈ ਇੰਨਾਂ 5 ਖਿਡਾਰੀਆਂ ਨੂੰ ਕੀਤਾ ਟੀਮ ‘ਚ ਸ਼ਾਮਲ

ਕੋਲੰਬੋ- ਸ਼੍ਰੀਲੰਕਾ ਨੇ ਯੂ. ਏ. ਈ. ਤੇ ਓਮਾਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਆਪਣੀ ਟੀਮ ‘ਚ ਸ਼ੁੱਕਰਵਾਰ ਨੂੰ ਪੰਜ ਨਵੇਂ ਖਿਡਾਰੀ ਜੋੜੇ ਹਨ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਦੀ ਚੋਣ ਕਮੇਟੀ ਨੇ ਪਥੁਮ ਨਿਸਾਂਕਾ, ਮਿਨੋਦ ਭਾਨੁਕਾ, ਅਸ਼ੇਨ ਬੰਡਾਰਾ, ਲਕਸ਼ਣ ਸੰਦਾਕਨ ਤੇ ਰਮੇਸ਼ ਮੇਂਡਿਸ ਨੂੰ ਟੀਮ ‘ਚ ਸ਼ਾਮਲ ਕੀਤਾ, ਜਿਸ ਨਾਲ ਕੁਲ ਖਿਡਾਰੀਆਂ ਦੀ […]

ਆਈਪੀਐੱਲ: ਪੰਜਾਬ ਕਿੰਗਜ਼ ਨੇ ਕੇਕੇਆਰ ਨੂੰ ਪੰਜ ਵਿਕਟਾਂ ਨਾਲ ਹਰਾਇਆ

ਆਈਪੀਐੱਲ: ਪੰਜਾਬ ਕਿੰਗਜ਼ ਨੇ ਕੇਕੇਆਰ ਨੂੰ ਪੰਜ ਵਿਕਟਾਂ ਨਾਲ ਹਰਾਇਆ

ਦੁਬਈ : ਪੰਜਾਬ ਕਿੰਗਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਕ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦੇ ਜਾਣ ’ਤੇ ਸੱਤ ਵਿਕਟਾਂ ’ਤੇ 165 ਦੌੜਾਂ ਬਣਾਈਆਂ। ਉਸ ਮਗਰੋਂ ਪੰਜਾਬ ਨੇ 19.3 ਓਵਰਾਂ ਵਿਚ ਪੰਜ ਵਿਕਟਾਂ ’ਤੇ 168 ਦੌੜਾਂ ਬਣਾ ਕੇ ਜਿੱਤ ਦਰਜ […]

ਭਾਰਤ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਪੰਜ ਤਗ਼ਮੇ ਜਿੱਤੇ

ਭਾਰਤ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਪੰਜ ਤਗ਼ਮੇ ਜਿੱਤੇ

ਲੀਮਾ : ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਇੱਥੇ ਚੱਲ ਰਹੀ ਆਈਐੱਸਐੱਸਐੇੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਸਣੇ ਪੰਜ ਤਗ਼ਮੇ ਜਿੱਤੇ ਹਨ। ਭਾਰਤੀ ਮਹਿਲਾ ਨਿਸ਼ਾਨੇਬਾਜ਼ ਗਨੀਮਤ ਸੇਖੋਂ ਨੇ 60 ਸ਼ਾਟ ਦੇ ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ, ਜੋ ਦਿਨ ਵਿੱਚ ਭਾਰਤ ਦਾ ਪੰਜਵਾਂ ਤਗ਼ਮਾ ਸੀ। ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਸੇਖੋਂ ਨੇ 60 ਸ਼ਾਟ ਦੇ ਫਾਈਨਲ ਵਿੱਚ […]

ਐੱਸ.ਵੀ. ਸੁਨੀਲ ਵੱਲੋਂ ਕੌਮਾਂਤਰੀ ਹਾਕੀ ਨੂੰ ਅਲਵਿਦਾ

ਐੱਸ.ਵੀ. ਸੁਨੀਲ ਵੱਲੋਂ ਕੌਮਾਂਤਰੀ ਹਾਕੀ ਨੂੰ ਅਲਵਿਦਾ

ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਸਟਰਾਈਕਰ ਐੱਸ.ਵੀ. ਸੁਨੀਲ ਨੇ ਅੱਜ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ ਹੈ। ਸੁਨੀਲ ਨੇ ਆਪਣੇ 14 ਸਾਲ ਦੇ ਕਰੀਅਰ ’ਚ ਦੇਸ਼ ਲਈ 264 ਮੈਚ ਖੇਡੇ, ਜਿਨ੍ਹਾਂ ਵਿੱਚ ਉਸ ਨੇ 72 ਗੋਲ ਕੀਤੇ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਅਤੇ ਡਿਫੈਂਡਰ ਬੀਰੇਂਦਰ ਲਾਕੜਾ ਨੇ […]

ਮਹਿਲਾ T20 WC : ਭਾਰਤ ਨੇ ਬੰਗਲਾਦੇਸ਼ ਨੂੰ 18 ਦੌਡ਼ਾਂ ਨਾਲ ਹਰਾਇਆ

ਮਹਿਲਾ T20 WC : ਭਾਰਤ ਨੇ ਬੰਗਲਾਦੇਸ਼ ਨੂੰ 18 ਦੌਡ਼ਾਂ ਨਾਲ ਹਰਾਇਆ

ਪਰਥ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮਹਿਲਾ ਟੀ-20 ਵਰਲਡ ਕੱਪ 2020 ਦਾ 6ਵਾਂ ਮੁਕਾਬਲਾ ਪਰਥ ਵਿਚ ਖੇਡਿਆ ਗਿਆ, ਜਿੱਥੇ ਬੰਗਲਾਦੇਸ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 143 ਦੌਡ਼ਾਂ ਦਾ ਟੀਚਾ […]

1 37 38 39 40 41 336