Home » News » SPORTS NEWS (page 40)

SPORTS NEWS

ਰੋਮਾਂਚਕ ਮੁਕਾਬਲੇ ‘ਚ ਇੰਗਲੈਂਡ ਦੀ ਜਿੱਤ, 31 ਦੌਡ਼ਾਂ ਨਾਲ ਹਾਰਿਆ ਭਾਰਤ

ed

ਬਰਮਿੰਘਮ- ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟਾਂ ਦੀ ਸੀਰੀਜ਼ ਦਾ ਪਹਿਲਾ ਮੈਚ ਬਰਮਿੰਘਮ ‘ਚ ਖੇਡਿਆ ਗਿਆ, ਜਿਸ ‘ਚ ਇੰਗਲੈਂਡ ਨੇ ਭਾਰਤ ਨੂੰ 31 ਦੌਡ਼ਾਂ ਨਾਲ ਹਰਾ ਕੇ ਸੀਰੀਜ਼ ‘ਚ 1-0 ਨਾਲ ਬਡ਼੍ਹਤ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਭਾਰਤ ਨੂੰ 194 ਦੌਡ਼ਾਂ ਦਾ ਟੀਚਾ ਦਿੱਤਾ ਸੀ। ਜਿਸ ਦੇ ਜਵਾਬ ‘ਚ ਭਾਰਤੀ ਟੀਮ 162 ਦੌਡ਼ਾਂ ‘ਤੇ ਆਲਆਊਟ ਹੋ ਗਈ। ਇਸ ਤੋਂ ਪਹਿਲਾਂ ...

Read More »

ਸਭ ਤੋਂ ਉੱਚਾ ਕੈਚ ਫੜਨ ਵਾਲੇ ਇਸ ਖਿਡਾਰੀ ਦਾ ਗਿੰਨੀਜ਼ ਬੁੱਕ ‘ਚ ਨਾਂ ਹੋਇਆ ਦਰਜ

ginni

ਨਵੀਂ ਦਿੱਲੀ- ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਇਲਾਵਾ ਫੀਲਡਿੰਗ ਵੀ ਕ੍ਰਿਕਟ ਦਾ ਬਹੁਤ ਅਹਿਮ ਹਿੱਸਾ ਹੈ। ਆਪਣੀ ਫੀਲਡਿੰਗ ਦੇ ਦਮ ‘ਤੇ ਕਈ ਕ੍ਰਿਕਟਰਾਂ ਨੇ ਨਾਮ ਕਮਾਇਆ ਹੈ। ਸਾਊਥ ਅਫਰੀਕਾ ਦੇ ਜੋਂਟੀ ਰੋਡਸ ਦਾ ਨਾਮ ਇਸ ‘ਚ ਸ਼ਾਮਲ ਹੈ। ਜੋਂਟੀ ਰੋਡਸ ਤੋਂ ਬਾਅਦ ਹਰਸ਼ਲ ਗਿਬਸ, ਯੁਵਰਾਜ ਸਿੰਘ. ਮੁਹੰਮਦ ਕੈਫ, ਏ.ਬੀ.ਡਿਵੀਅਰਜ਼ ਵਰਗੇ ਵੱਡੇ-ਵੱਡੇ ਫੀਲਡਰਸ ਨੇ ਕ੍ਰਿਕਟ ‘ਚ ਕਦਮ ਰੱਖਿਆ ਅਤੇ ਇਕ ਤੋਂ ਵਧ ...

Read More »

ਪੁਜਾਰਾ ਦੀ ਜਗ੍ਹਾ ਰਾਹੁਲ ਕਰੇਗਾ ਬੱਲੇਬਾਜ਼ੀ : ਰਵੀ ਸ਼ਾਸਤਰੀ

kl

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਟੀਮ ਦੇ ਕੋਚ ਰਵੀ ਸ਼ਾਸਤਰੀ ਇਸ਼ਾਰਾ ਕੀਤਾ ਹੈ ਕਿ ਲੋਕੇਸ਼ ਰਾਹੁਲ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਇੰਗਲੈਂਡ ਦੇ ਖਿਲਾਫ ਮਿਡਲ ਆਰਡਰ ‘ਚ ਬੱਲੇਬਾਜ਼ੀ ਕਰ ਸਕਦੇ ਹਨ। ਦੋਵੇਂ ਦੇਸ਼ਾਂ ਵਿਚਾਲੇ ਟੈਸਟ ਸੀਰੀਜ਼ ਦੀ ਸ਼ੁਰੂਆਤ ਇਕ ਅਗਸਤ ਤੋਂ ਬਰਮਿੰਘਮ ‘ਚ ਹੋਵੇਗੀ। ਸ਼ਾਸਤਰੀ ਨੇ ਕਿਹਾ, ” ਲੋਕੇਸ਼ ਰਾਹੁਲ ਟੀਮ ‘ਚ ਤੀਜੇ ਓਪਨਰ ਦੇ ਤੌਰ ਮੌਜੂਦ ਹਨ ਪਰ ...

Read More »

ਅਫਰੀਦੀ ਦਾ ਵਰਲਡ ਰਿਕਾਰਡ ਤੋੜ ਕੇ 500 ਛੱਕੇ ਪੂਰੇ ਕਰੇਗਾ ਕ੍ਰਿਸ ਗੇਲ

gs

ਨਵੀਂ ਦਿੱਲੀ-ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੇ ਨਾਂ ਇੰਟਰਨੈਸ਼ਨਲ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਹੈ ਪਰ ਜਲਦ ਹੀ ਇਹ ਰਿਕਾਰਡ ਟੁੱਟਣ ਵਾਲਾ ਹੈ। ਵੈਸਟਇੰਡੀਜ਼ ਦੇ ਤੂਫਾਨੀ ਓਪਨਰ ਕ੍ਰਿਸ ਗੇਲ ਨੇ ਸ਼ਾਹਿਦ ਅਫਰੀਦੀ ਦੇ 476 ਇੰਟਰਨੈਸ਼ਨਲ ਛੱਕੇ ਲਗਾਉਣ ਦਾ ਰਿਕਾਰਡ ਬਰਾਬਰ ਕਰ ਲਿਆ। ਗੇਲ ਨੇ ਬੰਗਲਾਦੇਸ਼ ਖਿਲਾਫ 5 ਛੱਕੇ ਲਗਾ ਕੇ ਇਸ ਰਿਕਾਰਡ ਦੀ ਬਰਾਬਰੀ ਕੀਤੀ। ...

Read More »