ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ

ਬਾਸੇਲ (ਸਵਿਟਜ਼ਰਲੈਂਡ) : ਉਲੰਪਿਕ ਚਾਂਦੀ ਤਮਗ਼ਾ ਜੇਤੂ ਪੀ.ਵੀ. ਸਿੰਧੂ ਨੇ ਐਤਵਾਰ ਨੂੰ ਬੀਡਬਲਿਊਐਫ ਬੈਡਮਿੰਟਨ ਵਰਲਡ ਚੈਂਪੀਅਨਸ਼ਨ ਦੇ ਫ਼ਾਈਨਲ ‘ਚ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ। ਸਿੰਧੂ ਨੇ ਫਾਈਨਲ ‘ਚ ਵਿਸ਼ਵ ਰੈਂਕਿੰਗ ਸੂਚੀ ‘ਚ ਚੌਥੇ ਨੰਬਰ ਦੀ ਜਾਪਾਨੀ ਖਿਡਾਰਨ ਨੋਜ਼ੋਮੀ ਓਕੁਹਾਰਾ ਨੂੰ ਹਰਾ ਕੇ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ। ਵਿਸ਼ਵ ਰੈਂਕਿੰਗ ਸੂਚੀ ‘ਚ ਪੰਜਵੇਂ ਨੰਬਰ […]

8 ਸਾਲ ਬਾਅਦ ਭਾਰਤ ਨੂੰ ਮਿਲੀ ਕਾਮਯਾਬੀ, ਇੰਡੀਜ਼ ਦੇ ਘਰ ‘ਚ ਜਿੱਤੀ ਟੀ – 20 ਸੀਰੀਜ

8 ਸਾਲ ਬਾਅਦ ਭਾਰਤ ਨੂੰ ਮਿਲੀ ਕਾਮਯਾਬੀ, ਇੰਡੀਜ਼ ਦੇ ਘਰ ‘ਚ ਜਿੱਤੀ ਟੀ – 20 ਸੀਰੀਜ

ਨਵੀਂ ਦਿੱਲੀ : ਭਾਰਤ ਨੇ ਵੈਸਟਇੰਡੀਜ਼ ਨੂੰ ਫਲੋਰੀਡਾ ‘ਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਵੀ ਮਾਤ ਦੇ ਕੇ ਤਿੰਨ ਮੈਚਾਂ ਦੀ ਸੀਰੀਜ ‘ਚ 2-0 ਨਾਲ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਭਾਰਤ ਨੇ ਵੈਸਟਇੰਡੀਜ ਨੂੰ ਇਸ ਟੀ – 20 ਸੀਰੀਜ ‘ਚ ਮਾਤ ਦੇ ਦਿੱਤੀ ਹੈ। ਟੀ – 20 ਸੀਰੀਜ ਦਾ ਇੱਕ ਮੈਚ ਹੋਰ […]

ਪੰਜਾਬ ਦੀ ਧੀ ਨੇ ਇੰਡੋਨੇਸ਼ੀਆ ‘ਚ ਚਮਕਾਇਆ ਦੇਸ਼ ਦਾ ਨਾਂ

ਪੰਜਾਬ ਦੀ ਧੀ ਨੇ ਇੰਡੋਨੇਸ਼ੀਆ ‘ਚ ਚਮਕਾਇਆ ਦੇਸ਼ ਦਾ ਨਾਂ

ਚੰਡੀਗੜ੍ਹ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿਖੇ ਸੰਪੰਨ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਸੋਨੇ ਦਾ ਤਮਗ਼ਾ ਜਿਤਿਆ। ਭਾਰਤ ਦੇ ਮੁੱਕੇਬਾਜ਼ੀ ਦਲ ਨੇ ਇਸ ਟੂਰਨਾਮੈਂਟ ਵਿਚ ਕੁੱਲ 7 ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ ਜਿਨ੍ਹਾਂ ਵਿਚੋਂ ਚਾਰ ਮਹਿਲਾ […]

ਭਾਰਤ ਵਿਰੁਧ ਟੀ-20 ਲਈ ਵੈਸਟਇੰਡੀਜ਼ ਟੀਮ ਦਾ ਐਲਾਨ

ਭਾਰਤ ਵਿਰੁਧ ਟੀ-20 ਲਈ ਵੈਸਟਇੰਡੀਜ਼ ਟੀਮ ਦਾ ਐਲਾਨ

ਸੇਂਟ ਜੋਂਸ : ਤਜ਼ਰਬੇਕਾਰ ਸੁਨੀਲ ਨਾਰਾਇਨ ਅਤੇ ਕੀਰਨ ਪੋਲਾਰਡ ਨੂੰ ਭਾਰਤ ਵਿਰੁਧ 3 ਅਗਸਤ ਤੋਂ ਅਮਰੀਕਾ ਦੇ ਫਲੋਰਿਡਾ ਵਿਖੇ ਸ਼ੁਰੂ ਹੋ ਰਹੀ 3 ਮੈਚਾਂ ਦੀ ਟੀ-20 ਕ੍ਰਿਕਟ ਲੜੀ ਦੇ ਪਹਿਲੇ 2 ਮੈਚਾਂ ਲਈ 14 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਵਿਕਟਕੀਪਰ ਐਂਥੋਨੀ ਬ੍ਰਾਬਲ ਪਹਿਲੇ 2 ਟੀ-20 ਲਈ ਚੁਣੀ ਗਈ ਟੀਮ ਵਿਚ ਇਕਲੌਤਾ ਨਵਾਂ ਚਿਹਰਾ […]

ICC ਟੀ-20 ਵਿਸ਼ਪ ਕੱਪ 2020 ਦਾ ਸ਼ਡਿਊਲ ਜਾਰੀ

ICC ਟੀ-20 ਵਿਸ਼ਪ ਕੱਪ 2020 ਦਾ ਸ਼ਡਿਊਲ ਜਾਰੀ

ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ 7ਵੇਂ ਪੁਰਸ਼ ਟੀ-20 ਵਿਸ਼ਵ ਕੱਪ 2020 ਦਾ ਸ਼ਡਿਊਲ ਜਾਰੀ ਹੋ ਚੁੱਕਾ ਹੈ। ਪਹਿਲੀ ਵਾਰ ਇਹ ਟੂਰਨਾਮੈਂਟ ਆਸਟ੍ਰੇਲੀਆ ਵਿੱਚ ਇਹ ਖੇਡਿਆ ਜਾ ਰਿਹਾ ਹੈ। ਪੰਜ ਹਫ਼ਤੇ ਚੱਲਣ ਵਾਲਾ ਇਹ ਟੂਰਨਾਮੈਂਟ 18 ਅਕਤੂਬਰ ਤੋਂ 15 ਨਵੰਬਰ, 2020 ਤੱਕ ਖੇਡਿਆ ਜਾਵੇਗਾ। ਸਾਬਕਾ ਚੈਂਪੀਅਨ ਸ੍ਰੀਲੰਕਾ ਅਤੇ ਬੰਗਲਾਦੇਸ਼ ਆਪਣੀ ਘੱਟ ਰੈਂਕਿੰਗ ਕਾਰਨ […]

1 46 47 48 49 50 336