Home » News » SPORTS NEWS (page 5)

SPORTS NEWS

ਵਿਸ਼ਵ ਹਾਕੀ ਕੱਪ: ਵਾਹਗਾ ਬਾਰਡਰ ਰਾਹੀ ਭਾਰਤ ਆਏ ਪਾਕਿਸਤਾਨੀ ਖਿਡਾਰੀ

ha

ਅੰਮ੍ਰਿਤਸਰ – ਭਾਰਤ ‘ਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਲਈ ਪਾਕਿਸਤਾਨ ਦੀ ਟੀਮ ਅੱਜ ਵਾਹਗਾ ਬਾਰਡਰ ਦੇ ਰਾਸਤੇ ਭਾਰਤ ਆਈ। ਇਸ ਮੌਕੇ ‘ਤੇ ਅੰਮ੍ਰਿਤਸਰ ਦੇ ਐੱਮ.ਪੀ.ਨੇ ਉਨ੍ਹਾਂ ਦਾ ਸਵਾਗਤ ਕੀਤਾ। ਭਾਰਤ ਤੋਂ ਬਾਅਦ ਇਹ ਖਿਡਾਰੀ ਸਿੱਧੇ ਉੜੀਸਾ ਜਾਣਗੇ ਅਤੇ ਆਪਣੇ ਖੇਡ ਦਾ ਪ੍ਰਦਰਸ਼ਨ ਕਰਣਗੇ। ਐੱਮ.ਪੀ.ਔਜਲਾ ਦਾ ਕਹਿਣਾ ਹੈ ਕਿ ਇਸ ‘ਚ ਜ਼ਿਆਦਾਤਰ ਖਿਡਾਰੀ ਪਾਕਿਸਤਾਨ ਦੇ ਪੰਜਾਬ ‘ਚੋਂ ਹਨ। ਇਹ ਉਨ੍ਹਾਂ ...

Read More »

ਹਰਭਜਨ ਦੇ ਥੱਪੜ ਨੂੰ ‘ਥੱਪੜ’ ਨਹੀਂ ਮੰਨਦੇ ਸ਼੍ਰੀਸੰਤ

qr

ਨਵੀਂ ਦਿੱਲੀ – ਕ੍ਰਿਕਟ ਤੋਂ ਕਾਫੀ ਦੂਰ ਹੋ ਚੁੱਕੇ ਸ਼੍ਰੀਸੰਤ ਫਿਲਹਾਲ ਬਿੱਗ ਬੌਸ ਦੇ ਘਰ ‘ਚ ਹੈ, ਜਿੱਥੇ ਉਹ ਬਰਾਬਰ ਦੀ ਟੱਕਰ ਦੇ ਰਹੇ ਹਨ। 2007 ਟੀ-20 ਅਤੇ 2011 ਵਿਸ਼ਵ ਕੱਪ ਟੀਮ ਦਾ ਹਿੱਸਾ ਰਹਿ ਚੁੱਕੇ ਸ਼੍ਰੀਸੰਤ ਨੇ ਜਦੋਂ ਇਸ ਘਰ ‘ਚ ਕਦਮ ਰੱਖਿਆ ਸੀ, ਤਾਂ ਸਭ ਦੀਆਂ ਨਜ਼ਰਾਂ ਉਨ੍ਹਾਂ ‘ਤੇ ਟਿਕੀਆਂ ਹੋਈਆਂ ਸਨ। ਹਰ ਕਿਸੇ ਨੂੰ ਉਮੀਦ ਸੀ ਕਿ ...

Read More »

ਪੰਤ ਦਾ ਆਊਟ ਹੋਣਾ ਨਹੀਂ ਬਲਕਿ ਆਊਟ ਹੋਣ ਦਾ ਤਰੀਕਾ ਪਰੇਸ਼ਾਨੀ ਦੀ ਵਜ੍ਹਾ

pa

ਨਵੀਂ ਦਿੱਲੀ— ਵੈਸੇ ਤਾਂ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਐੱਮ.ਐੱਸ.ਧੋਨੀ. ਦਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਹੈ ਪਰ ਜਿਸ ਤਰ੍ਹ੍ਹਾਂ ਨਾਲ ਉਹ ਆਪਣਾ ਵਿਕਟ ਗੁਆ ਰਹੇ ਹਨ ਉਸਨੂੰ ਦੇਖ ਕੇ ਇਸ ਗੱਲ ‘ਤੇ ਥੋੜਾ ਸ਼ੱਕ ਹੁੰਦਾ ਹੈ, ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਮੈਚ ‘ਚ ਪੰਤ ਨੇ 15 ਗੇਂਦਾਂ ‘ਚ 20 ਦੌੜਾਂ ਬਣਾਈਆਂ ਪਰ ਉਹ ਅਜਿਹੇ ਸਮੇਂ ‘ਤੇ ਆਊਟ ਹੋਏ ਜਿਸ ਨੇ ਟੀਮ ...

Read More »

ਪਹਿਲਾ ਟੀ-20 ਮੈਚ ਹਾਰਿਆ ਭਾਰਤ

vv

ਬਿ੍ਸਬੇਨ- ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਟੀ-20 ਮੈਚ ‘ਚ ਆਸਟਰੇਲੀਆ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੂੰ ਆਖਰੀ ਓਵਰ ‘ਚ 13 ਦੌੜਾਂ ਦੀ ਜ਼ਰੂਰਤ ਸੀ। ਸ਼ਿਖਰ ਧਵਨ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਮਿਡਲ ਆਰਡਰ ਨੇ ਉਨ੍ਹਾਂ ਦੀ ਮਿਹਨਤ ‘ਤੇ ਪਾਣੀ ...

Read More »

ਟੀ-20 ਮੈਚ ਹਾਰਨ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

kk

ਨਵੀਂ ਦਿੱਲੀ – ਗਾਬਾ ਮੈਦਾਨ ‘ਤੇ ਆਸਟਰੇਲੀਆ ਤੋਂ ਪਹਿਲੇ ਟੀ-20 ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਬਹੁਤ ਨਜ਼ਦੀਕੀ ਗੇਮ ਸੀ। ਸਟੇਡੀਅਮ ‘ਚ ਬੈਠੇ ਇਕ-ਇਕ ਦਰਸ਼ਕ ਵਲੋਂ ਬਤੌਰ ਖਿਡਾਰੀ ਮੇਰੇ ਲਈ ਇਹ ਰੋਮਾਂਚਕ ਕਰਨ ਵਾਲਾ ਮੁਕਾਬਕਾ ਸੀ। ਅਸੀਂ ਬੱਲੇ ਨਾਲ ਵਧਿਆ ਸ਼ੁਰੂ ਕੀਤੀ ਸੀ, ਪਰ ਵਿਚਾਲੇ ਦੇ ਓਵਰਾਂ ‘ਚ ਘਟੀਆਂ ਘਟਨਾਵਾਂ ਨੇ ਕੰਮ ਖਰਾਬ ...

Read More »