ਅਸ਼ਲੀਲ ਟਿੱਪਣੀਆਂ ਦਾ ਮਾਮਲਾ: ਪਾਂਡਿਆ ਅਤੇ ਰਾਹੁਲ ਨੂੰ ਨੋਟਿਸ ਜਾਰੀ

ਅਸ਼ਲੀਲ ਟਿੱਪਣੀਆਂ ਦਾ ਮਾਮਲਾ: ਪਾਂਡਿਆ ਅਤੇ ਰਾਹੁਲ ਨੂੰ ਨੋਟਿਸ ਜਾਰੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਖਿਡਾਰੀਆਂ ਹਾਰਦਿਕ ਪਾਂਡਿਆ ਅਤੇ ਲੋਕੇਸ਼ ਰਾਹੁਲ ਨੂੰ ਇਕ ਟੀਵੀ ਸ਼ੋਅ ਵਿਚ ਔਰਤਾਂ ਪ੍ਰਤੀ ਘਟੀਆ ਟਿਪਣੀ ਕਰਨ ’ਤੇ ਨੋਟਿਸ ਜਾਰੀ ਕਰ ਦਿੱਤਾ ਹੈ। ਇਨ੍ਹਾਂ ਟਿੱਪਣੀਆਂ ਦੀ ਹੋਈ ਸਖਤ ਆਲੋਚਨਾ ਬਾਅਦ ਖਿਡਾਰੀਆਂ ਦੇ ਅਜਿਹੇ ਸ਼ੋਆਂ ਦੇ ਵਿਚ ਸ਼ਾਮਲ ਹੋਣ ਉੱਤੇ ਵੀ ਪਾਬੰਦੀ ਲੱਗ ਸਕਦੀ ਹੈ। […]

ਭਾਰਤ ‘ਚ ਹੀ ਖੇਡਿਆ ਜਾਵੇਗਾ ਆਈਪੀਐਲ, 23 ਮਾਰਚ ਤੋਂ ਹੋਵੇਗਾ ਸ਼ੁਰੂ

ਭਾਰਤ ‘ਚ ਹੀ ਖੇਡਿਆ ਜਾਵੇਗਾ ਆਈਪੀਐਲ, 23 ਮਾਰਚ ਤੋਂ ਹੋਵੇਗਾ ਸ਼ੁਰੂ

ਨਵੀਂ ਦਿੱਲੀ : ਕ੍ਰਿਕੇਟ ਸਰੋਤਿਆਂ ਲਈ ਮੰਗਲਵਾਰ ਦੁਪਹਿਰ ਨੂੰ ਇਕ ਖੁਸ਼ੀ ਦੀ ਖ਼ਬਰ ਆਈ। ਇੰਡੀਅਨ ਪ੍ਰੀਮੀਅਰ ਲੀਗ (IPL) ਦੇ 12ਵੇਂ ਸੀਜ਼ਨ ਦੀ ਮੇਜਬਾਨੀ ਨੂੰ ਲੈ ਕੇ ਜੋ ਕਾਲੇ ਬੱਦਲ ਛਾਏ ਹੋਏ ਸਨ, ਉਹ ਮੰਗਲਵਾਰ ਨੂੰ ਹੱਟ ਗਏ। ਆਈਪੀਐਲ ਦਾ ਅਗਲਾ ਸੀਜ਼ਨ ਭਾਰਤ ਵਿਚ ਹੀ ਖੇਡਿਆ ਜਾਵੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਇਕ […]

ਕਾਫ਼ੀ ਵਿਦ ਕਰਣ : ਅਪਣੀ ਟਿੱਪਣੀਆਂ ਨੂੰ ਲੈ ਕੇ ਹਾਰਦਿਕ ਪਾਂਡਿਆ ਨੇ ਮੰਗੀ ਮੁਆਫ਼ੀ

ਕਾਫ਼ੀ ਵਿਦ ਕਰਣ : ਅਪਣੀ ਟਿੱਪਣੀਆਂ ਨੂੰ ਲੈ ਕੇ ਹਾਰਦਿਕ ਪਾਂਡਿਆ ਨੇ ਮੰਗੀ ਮੁਆਫ਼ੀ

ਨਵੀਂ ਦਿੱਲੀ : ਟੈਲਿਵਿਜਨ ਦੇ ਇਕ ਚਰਚਿਤ ਸ਼ੋਅ ਕਾਫ਼ੀ ਵਿਦ ਕਰਣ ਵਿਚ ਇਕ ਤੋਂ ਬਾਅਦ ਕਈ ਵਿਵਾਦਿਤ ਟਿੱਪਣੀਆਂ ਦੇ ਚਲਦੇ ਆਲੋਚਨਾਵਾਂ ਵਿਚ ਘਿਰੇ ਆਲਰਾਉਂਡਰ ਕ੍ਰਿਕੇਟਰ ਹਾਰਦਿਕ ਪਾਂਡਿਆ ਨੇ ਮੁਆਫ਼ੀ ਮੰਗੀ ਹੈ। ਪਾਂਡਿਆ ਨੇ ਕਿਹਾ ਕਿ ਇਸ ਦੇ ਜ਼ਰੀਏ ਉਹ ਨਾ ਤਾਂ ਕਿਸੇ ਨੂੰ ਦੁੱਖ ਅਤੇ ਨਾ ਹੀ ਕਿਸੇ ਦੀ ਬੇਇੱਜ਼ਤੀ ਕਰਨਾ ਚਾਹੁੰਦੇ ਸਨ। ਕਿਸੇ ਦੀਆਂ […]

ਆਸਟਰੇਲੀਆ ’ਚ ਟੈਸਟ ਲੜੀ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ

ਆਸਟਰੇਲੀਆ ’ਚ ਟੈਸਟ ਲੜੀ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ

ਸਿਡਨੀ : ਭਾਰਤੀ ਕ੍ਰਿਕਟ ਟੀਮ ਨੇ 71 ਸਾਲ ਦੀ ਉਡੀਕ ਖ਼ਤਮ ਕਰਦਿਆਂ ਆਸਟਰੇਲਿਆਈ ਧਰਤੀ ’ਤੇ ਪਹਿਲੀ ਵਾਰ ਟੈਸਟ ਲੜੀ ਜਿੱਤ ਕੇ ਅੱਜ ਆਪਣੇ ਕ੍ਰਿਕਟ ਇਤਿਹਾਸ ਵਿੱਚ ਸੁਨਹਿਰੀ ਪੰਨਾ ਜੋੜ ਲਿਆ ਹੈ। ਸਿਡਨੀ ਕ੍ਰਿਕਟ ਗਰਾਊਂਡ ’ਤੇ ਚੌਥਾ ਅਤੇ ਆਖ਼ਰੀ ਟੈਸਟ ਮੈਚ ਖ਼ਰਾਬ ਮੌਸਮ ਅਤੇ ਮੀਂਹ ਕਾਰਨ ਡਰਾਅ ਰਿਹਾ ਅਤੇ ਇਸ ਤਰ੍ਹਾਂ ਭਾਰਤ ਲੜੀ ਵਿੱਚ 2-1 ਨਾਲ ਆਪਣੇ […]

ਹੀਨਾ ਨੇ ਜਿੱਤੀ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ

ਹੀਨਾ ਨੇ ਜਿੱਤੀ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ

ਜਲੰਧਰ : ਸੀਟੀ ਇੰਸਟੀਚਿਊਟ ਦੇ ਕਾਰਪੋਰੇਟ ਦਫ਼ਤਰ ਵਿੱਚ ਅਕਾਊਟੈਂਟ ਦੇ ਪਦ ’ਤੇ ਕੰਮ ਕਰ ਰਹੀ ਹੀਨਾ 25 ਸਾਲ ਦੀ ਉਮਰ ਵਿੱਚ 50 ਦੇ ਕਰੀਬ ਤਗ਼ਮੇ ਜਿੱਤ ਚੁੱਕੀ ਹੈ। ਹਾਲ ਵਿੱਚ ਹੀ ਹੀਨਾ ਅਤੇ ਉਸ ਦੀ ਟੀਮ ਨੇ ਹੰਸ ਰਾਜ ਸਟੇਡੀਅਮ ਵਿੱਚ ਹੋਈ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਂਅ ਕੀਤੀ ਹੈ। ਹੀਨਾ ਨੇ ਆਪਣੀ […]

1 58 59 60 61 62 336